ਨਵੀਂ ਦਿੱਲੀ: ਪਾਕਿਸਤਾਨ ਦੇ ਅਖ਼ਬਾਰ 'Dawn' ਨੇ ਦਾਅਵਾ ਕੀਤਾ ਹੈ। ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤੀ ਡੋਜ਼ੀਅਰ ਨੂੰ ਖ਼ਾਰਜ ਕਰ ਦਿੱਤਾ ਹੈ।
ਅਖ਼ਬਾਰ ਮੁਤਾਬਕ ਜਾਂਚ ਪੜਤਾਲ ਤੋਂ ਬਾਅਦ ਪਾਕਿਸਤਾਨ ਨੂੰ ਕੋਈ ਅਜਿਹਾ ਸਬੂਤ ਨਹੀਂ ਮਿਲਿਆ ਜਿਸ ਵਿੱਚ ਪੁਲਵਾਮਾ ਅੱਤਵਾਦੀ ਹਮਲੇ 'ਚ ਪਾਕਿਸਤਾਨ ਦਾ ਹੱਥ ਹੋਣ ਦੀ ਪੁਸ਼ਟੀ ਹੋ ਸਕੇ।
ਦੱਸ ਦਈਏ, ਅਖ਼ਬਾਰ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਵੈਬਸਾਈਟ 'ਤੇ ਲਿਖਿਆ ਕਿ ਪਾਕਿਸਤਾਨ ਅੱਗੇ ਵੀ ਜਾਂਚ ਕਰਨ ਨੂੰ ਤਿਆਰ ਹੈ ਜੇ ਭਾਰਤ ਉਸ ਨੂੰ ਸਬੂਤ ਦੇਵੇ।
ਅਖ਼ਬਾਰ ਮੁਤਾਬਕ ਇਸ ਹਮਲੇ 'ਚ ਭਾਰਤੀ ਹਾਈ ਕਮਿਸ਼ਨ ਅਜੈ ਬਿਸਾਰੀਆ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।
ਪੁਲਵਾਮਾ ਅੱਤਵਾਦੀ ਹਮਲੇ 'ਚ ਪਾਕਿਸਤਾਨ ਨੂੰ ਨਹੀਂ ਮਿਲੀਆ ਕੋਈ ਸਬੂਤ
ਪਾਕਿਸਤਾਨ ਦੇ ਅਖ਼ਬਾਰ 'Dawn' ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਪੁਲਵਾਮਾ ਹਮਲੇ 'ਤੇ ਭਾਰਤੀ ਡੋਜ਼ੀਅਰ ਨੂੰ ਖ਼ਾਰਜ ਕਰ ਦਿੱਤਾ ਹੈ।
ਨਵੀਂ ਦਿੱਲੀ: ਪਾਕਿਸਤਾਨ ਦੇ ਅਖ਼ਬਾਰ 'Dawn' ਨੇ ਦਾਅਵਾ ਕੀਤਾ ਹੈ। ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤੀ ਡੋਜ਼ੀਅਰ ਨੂੰ ਖ਼ਾਰਜ ਕਰ ਦਿੱਤਾ ਹੈ।
ਅਖ਼ਬਾਰ ਮੁਤਾਬਕ ਜਾਂਚ ਪੜਤਾਲ ਤੋਂ ਬਾਅਦ ਪਾਕਿਸਤਾਨ ਨੂੰ ਕੋਈ ਅਜਿਹਾ ਸਬੂਤ ਨਹੀਂ ਮਿਲਿਆ ਜਿਸ ਵਿੱਚ ਪੁਲਵਾਮਾ ਅੱਤਵਾਦੀ ਹਮਲੇ 'ਚ ਪਾਕਿਸਤਾਨ ਦਾ ਹੱਥ ਹੋਣ ਦੀ ਪੁਸ਼ਟੀ ਹੋ ਸਕੇ।
ਦੱਸ ਦਈਏ, ਅਖ਼ਬਾਰ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਵੈਬਸਾਈਟ 'ਤੇ ਲਿਖਿਆ ਕਿ ਪਾਕਿਸਤਾਨ ਅੱਗੇ ਵੀ ਜਾਂਚ ਕਰਨ ਨੂੰ ਤਿਆਰ ਹੈ ਜੇ ਭਾਰਤ ਉਸ ਨੂੰ ਸਬੂਤ ਦੇਵੇ।
ਅਖ਼ਬਾਰ ਮੁਤਾਬਕ ਇਸ ਹਮਲੇ 'ਚ ਭਾਰਤੀ ਹਾਈ ਕਮਿਸ਼ਨ ਅਜੈ ਬਿਸਾਰੀਆ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।
ਨਵੀਂ ਦਿੱਲੀ: ਪਾਕਿਸਤਾਨੀ ਅਖ਼ਬਾਰ 'Dawn' ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤ ਦੇ ਡੋਜ਼ੀਅਰ ਨੂੰ ਖਾਰਜ਼ ਕਰ ਦਿੱਤਾ ਹੈ। ਅਖ਼ਬਾਰ ਮੁਤਾਬਿਕ ਜਾਂਚ ਪੜਤਾਲ ਤੋਂ ਬਾਅਦ ਪਾਕਿਸਤਾਨ ਨੂੰ ਕੋਈ ਅਜਿਹਾ ਸਬੂਤ ਨਹੀਂ ਮਿਲਿਆ ਜਿਸ 'ਚ ਪੁਲਾਵਮਾ ਅੱਤਵਾਦੀ ਹਮਲੇ 'ਚ ਪਾਕਿਸਤਾਨ ਦਾ ਹੱਥ ਹੋਣ ਦੀ ਪੁਸ਼ਟੀ ਹੋ ਸਕੇ। ਅਖ਼ਬਾਰ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਵੈੱਬਸਾਈਟ 'ਤੇ ਲਿਖਿਆ ਹੈ ਕਿ ਪਾਕਿਸਤਾਨ ਸਰਕਾਰ ਅੱਗੇ ਵੀ ਜਾਂਚ ਕਰਨ ਨੂੰ ਤਿਆਰ ਹੈ ਜੇਕਰ ਭਾਰਤ ਉਸ ਨੂੰ ਨਵੇਂ ਸਬੂਤ ਦੇਵੇ।
Conclusion: