ਨਵੀਂ ਦਿੱਲੀ : ਵਿਸ਼ਵ ਭਰ 'ਚ ਲੋਕ ਨਵੇਂ ਸਾਲ ਦਾ 2020 ਦਾ ਸਵਾਗਤ ਕਰ ਰਹੇ ਹਨ। ਭਾਰਤ 'ਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ।
ਰਾਸ਼ਟਰਪਤੀ ਨੇ ਦਿੱਤੀਆਂ ਮੁਬਾਰਕਾਂ :
ਨਵੇਂ ਸਾਲ ਦੀਆਂ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ
ਰਾਸ਼ਟਰਪਤੀ ਰਮਨਾਥ ਕੋਵਿੰਦ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿੱਖਿਆ, " ਨਵੇਂ ਸਾਲ 2020 ਦਾ ਆਗਾਜ਼ ਤੇ ਨਵੇ ਦਹਾਕੇ ਦੀ ਸ਼ੁਰੂਆਤ 'ਚ ਆਓ ਅਸੀਂ ਸਾਰੇ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ ਕਿ ਅਸੀਂ ਇੱਕ ਮਜ਼ਬੂਤ ਅਤੇ ਵਿਕਸਤ ਭਾਰਤ ਦੇ ਨਿਰਮਾਣ ਲਈ ਇਕਜੁੱਟ ਹੋ ਕੇ ਅੱਗੇ ਵਧਾਂਗੇ।ਨਵਾਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ਹਾਲੀ ਅਤੇ ਵਿਕਾਸ ਲਿਆਵੇ।
-
नव वर्ष की हार्दिक बधाई एवं शुभकामनाएं।
— President of India (@rashtrapatibhvn) January 1, 2020 " class="align-text-top noRightClick twitterSection" data="
नव वर्ष 2020 के आगमन तथा नए दशक की शुरुआत के अवसर पर हम सब अपनी इस प्रतिबद्धता को दुहराएं कि हम एक मजबूत और विकसित भारत का निर्माण करने के लिए एकजुट होकर आगे बढ़ेंगे।
मेरी कामना है कि नया वर्ष, आप सभी के जीवन में खुशहाली और समृद्धि लाए।
">नव वर्ष की हार्दिक बधाई एवं शुभकामनाएं।
— President of India (@rashtrapatibhvn) January 1, 2020
नव वर्ष 2020 के आगमन तथा नए दशक की शुरुआत के अवसर पर हम सब अपनी इस प्रतिबद्धता को दुहराएं कि हम एक मजबूत और विकसित भारत का निर्माण करने के लिए एकजुट होकर आगे बढ़ेंगे।
मेरी कामना है कि नया वर्ष, आप सभी के जीवन में खुशहाली और समृद्धि लाए।नव वर्ष की हार्दिक बधाई एवं शुभकामनाएं।
— President of India (@rashtrapatibhvn) January 1, 2020
नव वर्ष 2020 के आगमन तथा नए दशक की शुरुआत के अवसर पर हम सब अपनी इस प्रतिबद्धता को दुहराएं कि हम एक मजबूत और विकसित भारत का निर्माण करने के लिए एकजुट होकर आगे बढ़ेंगे।
मेरी कामना है कि नया वर्ष, आप सभी के जीवन में खुशहाली और समृद्धि लाए।
ਪੀਐਮ ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ :
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਸੱਭ ਦੀ ਸਿਹਤ ਲਈ ਅਰਦਾਸ ਕੀਤੀ।
ਸ਼ਾਨਦਾਰ 2020 ਦੀਆਂ ਮੁਬਾਰਕਾਂ
ਇਸ ਸਾਲ ਖੁਸ਼ੀ ਅਤੇ ਖੁਸ਼ਹਾਲੀ ਨਾਲ ਭਰਪੂਰ ਹੋਵੇ। ਹਰ ਕੋਈ ਤੰਦਰੁਸਤ ਰਹੇ ਅਤੇ ਹਰ ਕਿਸੇ ਦੀਆਂ ਉਮੀਦਾਂ ਪੂਰੀਆਂ ਹੋਣ। ਸੱਭ ਨੂੰ ਸਾਲ 2020 ਦੀਆਂ ਹਾਰਦਿਕ ਸ਼ੁਭਕਾਮਨਾਵਾਂ।
-
Have a wonderful 2020!
— Narendra Modi (@narendramodi) January 1, 2020 " class="align-text-top noRightClick twitterSection" data="
May this year be filled with joy and prosperity. May everyone be healthy and may everyone’s aspirations be fulfilled.
आप सभी को साल 2020 की हार्दिक शुभकामनाएं।
">Have a wonderful 2020!
— Narendra Modi (@narendramodi) January 1, 2020
May this year be filled with joy and prosperity. May everyone be healthy and may everyone’s aspirations be fulfilled.
आप सभी को साल 2020 की हार्दिक शुभकामनाएं।Have a wonderful 2020!
— Narendra Modi (@narendramodi) January 1, 2020
May this year be filled with joy and prosperity. May everyone be healthy and may everyone’s aspirations be fulfilled.
आप सभी को साल 2020 की हार्दिक शुभकामनाएं।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਲਿੱਖਿਆ ਕਿ ਨਵਾਂ ਸਾਲ 2020 ਲੋਕਾਂ ਲਈ ਸ਼ਾਂਤਮਈ, ਸਦਭਾਵਨਾਪੂਰਨ, ਸੁਰੱਖਿਤ ਅਤੇ ਪੰਜਾਬ ਲਈ ਅਗਾਂਹਵਧੂ ਹੋਵੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਵਿਕਾਸ ਕਰਨ ਦਾ ਵਾਅਦਾ ਕੀਤਾ।
-
Chief Minister @capt_amarinder Singh greeted the people on the occasion of the #NewYear2020 with the promise to give them a peaceful, harmonious, secure and progressive Punjab. pic.twitter.com/47THjfX2Ga
— CMO Punjab (@CMOPb) December 31, 2019 " class="align-text-top noRightClick twitterSection" data="
">Chief Minister @capt_amarinder Singh greeted the people on the occasion of the #NewYear2020 with the promise to give them a peaceful, harmonious, secure and progressive Punjab. pic.twitter.com/47THjfX2Ga
— CMO Punjab (@CMOPb) December 31, 2019Chief Minister @capt_amarinder Singh greeted the people on the occasion of the #NewYear2020 with the promise to give them a peaceful, harmonious, secure and progressive Punjab. pic.twitter.com/47THjfX2Ga
— CMO Punjab (@CMOPb) December 31, 2019
ਨਵੇਂ ਸਾਲ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਬਾਦਲ ਪਰਿਵਾਰ :
ਬਾਦਲ ਪਰਿਵਾਰ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁਜਾ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਮੱਥਾ ਟੇਕਿਆ 'ਤੇ ਅਰਦਾਸ ਕੀਤੀ।
ਇਸ ਤੋਂ ਇਲਾਵਾ ਭਾਰੀ ਗਿਣਤੀ 'ਚ ਲੋਕ ਨਵੇਂ ਸਾਲ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਵਿਖੇ ਨਤਮਸਤਕ ਹੋਣ ਪੁਜੇ।
ਵਾਰਾਨਸੀ ( ਉੱਤਰ ਪ੍ਰਦੇਸ਼) :
ਉੱਤਰ ਪ੍ਰਦੇਸ਼ ਦੇ ਵਾਰਾਨਸੀ ਵਿਖੇ ਸਾਲ 2020 ਦੀ ਪਹਿਲੇ ਦਿਨ ਦੀ ਸ਼ੁਰੂਆਤ ਗੰਗਾ ਘਾਟ 'ਤੇ ਗੰਗਾ ਆਰਤੀ ਨਾਲ ਕੀਤੀ ਗਈ।
ਪੱਛਮੀ ਬੰਗਾਲ 'ਚ ਸਾਲ 2020 ਦੀ ਪਹਿਲੀ ਸਵੇਰ (ਕੋਲਕਾਤਾ ) :
ਹਾਵੜਾ : ਪੱਛਮੀ ਬੰਗਾਲ ਵਿੱਚ ਨਵੇਂ ਸਾਲ 2020 ਦੀ ਪਹਿਲੀ ਸਵੇਰ ਬੇਹਦ ਸ਼ਾਨਦਾਰ ਰਹੀ। ਇਥੇ ਹਾਵੜਾ ਬ੍ਰਿਜ 'ਤੇ ਲੋਕਾਂ ਨੇ ਸਵੇਰ ਦੇ ਸਮੇਂ ਗੰਗਾ ਇਸ਼ਨਾਨ ਕੀਤਾ। ਪੂਰੇ ਦੇਸ਼ 'ਚ ਨਵਾਂ ਸਾਲ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।