ETV Bharat / bharat

ਫਾਰੂਕ ਅਬਦੁੱਲਾ ਨੂੰ ਨਮਾਜ਼ ਪੜਣ ਦੇ ਲਈ ਘਰ ਤੋਂ ਬਾਹਰ ਜਾਣ ਲਈ ਰੋਕਿਆ-ਐਨਸੀ

ਨੈਸ਼ਨਲ ਕਾਨਫਰੰਸ (ਐਨਸੀ) ਨੇ ਅੱਜ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਵਿੱਚ ਅਧਿਕਾਰੀਆਂ ਨੇ ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਮਿਲਦ-ਅਨ-ਨਬੀ ਮੌਕੇ ਉੱਤੇ ਨਮਾਜ਼ ਪੜਣ ਲਈ ਹਜ਼ਰਤਬਲ ਦਰਗਾਹ ਜਾਣ ਲਈ ਉਨ੍ਹਾਂ ਦੇ ਨਿਵਾਸ ਤੋਂ ਬਾਹਰ ਜਾਣ ਤੋਂ ਰੋਕਿਆ ਗਿਆ।

ਫ਼ੋਟੋ
ਫ਼ੋਟੋ
author img

By

Published : Oct 30, 2020, 4:27 PM IST

ਸ੍ਰੀਨਗਰ: ਨੈਸ਼ਨਲ ਕਾਨਫਰੰਸ (ਐਨਸੀ) ਨੇ ਅੱਜ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਵਿੱਚ ਅਧਿਕਾਰੀਆਂ ਨੇ ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਮਿਲਦ-ਅਨ-ਨਬੀ ਮੌਕੇ ਉੱਤੇ ਨਮਾਜ਼ ਪੜਣ ਲਈ ਹਜ਼ਰਤਬਲ ਦਰਗਾਹ ਜਾਣ ਲਈ ਉਨ੍ਹਾਂ ਦੇ ਨਿਵਾਸ ਤੋਂ ਬਾਹਰ ਜਾਣ ਤੋਂ ਰੋਕਿਆ ਗਿਆ।

ਇਸ ਮਾਮਲੇ ਉੱਤੇ ਟਿੱਪਣੀ ਦੇ ਲਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਜੂਦ ਨਹੀਂ ਹੋ ਸਕਿਆ।

ਨੈਸ਼ਨਲ ਕਾਨਫਰੰਸ ਨੇ ਟਵੀਟ ਕੀਤਾ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪਾਰਟੀ ਪ੍ਰਧਾਨ ਡਾ. ਫਾਰੂਕ ਅਬਦੁੱਲਾ ਦੇ ਨਿਵਾਸ ਨੂੰ ਬਲੌਕ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਨਮਾਜ਼ ਪੜਣ ਦੇ ਲਈ ਹਜ਼ਰਤਬਲ ਦਰਗਾਹ ਜਾਣ ਤੋਂ ਰੋਕ ਦਿੱਤਾ ਹੈ। ਜੇਕੇਐਨਸੀ ਖਾਸਕਰ ਮਿਲਦ-ਅਨ-ਨਬੀ ਨੇ ਪਵਿੱਤਰ ਮੌਕੇ ਉੱਤੇ ਪ੍ਰਰਾਥਨਾ ਦੇ ਮੂਲ ਅਧਿਕਾਰ ਦੇ ਉਲੰਘਣ ਦੀ ਨਿੰਦਾ ਕਰਦਾ ਹਾਂ।

ਲੋਕਸਭਾ ਵਿੱਚ ਸ੍ਰੀਨਗਰ ਦਾ ਨੁਮਾਇੰਦਗੀ ਕਰ ਰਹੇ ਫਾਰੂਕ ਅਬਦੁੱਲਾ ਝੀਲ ਦੇ ਕੰਡੇ 'ਤੇ ਸਥਿਤ ਹਜ਼ਰਤਬਲ ਦੇ ਅਸਥਾਨ 'ਤੇ ਨਮਾਜ਼ ਅਦਾ ਕਰਨ ਜਾ ਰਹੇ ਸਨ।

ਮੁਹੰਮਦ ਦੇ ਜਨਮਦਿਨ ਮੌਕੇ 'ਤੇ ਮਿਲਦ-ਅਨ-ਨਬੀ ਮਨਾਇਆ ਜਾਂਦਾ ਹੈ। ਇਸ ਨੂੰ ਇਸਲਾਮੀ ਕੈਲੰਡਰ ਦੇ ਤੀਜੇ ਮਹੀਨੇ, ਰਬੀ-ਅਲ ਅਵਾਲ ਵਿੱਚ ਮਨਾਇਆ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.