ETV Bharat / bharat

ਜੇਟਲੀ ਦੇ ਅੰਤਿਮ ਸਸਕਾਰ ਦੌਰਾਨ ਬਾਬੁਲ ਸੁਪਰਿਓ ਸਮੇਤ 11 ਲੋਕਾਂ ਦਾ ਫੋਨ ਚੋਰੀ

author img

By

Published : Aug 27, 2019, 3:16 PM IST

ਚੋਰ ਅਕਸਰ ਚੋਰੀ ਕਰਨ ਲਈ ਭੀੜ ਵਾਲੇ ਇਲਾਕਿਆਂ ਦੀ ਖੋਜ ਵਿੱਚ ਰਹਿੰਦੇ ਹਨ। ਅਰੁਣ ਜੇਟਲੀ ਦੇ ਅੰਤਿਮ ਸਸਕਾਰ ਦੌਰਾਨ ਇੱਕਠੀ ਹੋਈ ਭੀੜ ਦਾ ਚੋਰਾਂ ਨੇ ਫਾਇਦਾ ਚੁੱਕਿਆ। ਜੇਟਲੀ ਦੇ ਅੰਤਮ ਸੰਸਕਾਰ ਦੌਰਾਨ ਬਾਬੁਲ ਸੁਪਰਿਓ ਸਮੇਤ 11 ਲੋਕਾਂ ਦਾ ਫੋਨ ਚੋਰੀ ਹੋ ਗਿਆ।

ਜੇਟਲੀ ਦੇ ਅੰਤਿਮ ਸਸਕਾਰ ਦੌਰਾਨ ਬਾਬੁਲ ਸੁਪਰਿਓ ਸਮੇਤ 11 ਲੋਕਾਂ ਦਾ ਫੋਨ ਚੋਰੀ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਨਿਗਮ ਬੋਧ ਘਾਟ ਉੱਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੇ ਅੰਤਿਮ ਸਸਕਾਰ ਦੌਰਾਨ ਭਾਜਪਾ ਸੰਸਦ ਮੈਂਬਰ ਬਾਬੁਲ ਸੁਪਰਿਓ ਸਮੇਤ 11 ਲੋਕਾਂ ਦਾ ਫੋਨ ਚੋਰੀ ਹੋ ਗਿਆ। ਇਹ ਗੱਲ ਦੀ ਜਾਣਕਾਰੀ ਸੋਮਵਾਰ ਨੂੰ ਪਤੰਜਲੀ ਦੇ ਬੁਲਾਰੇ ਐੱਸਕੇ ਤਿਜਾਰਾਵਾਲਾ ਨੇ ਦਿੱਤੀ।

ਤਿਜਾਰਾਵਾਲਾ ਨੇ ਟਵੀਟ ਕਰਕੇ ਸ਼ਿਕਾਇਤ ਕੀਤੀ ਕਿ ਐਤਵਾਰ ਦੀ ਸ਼ਾਮ ਉਨ੍ਹਾਂ ਦਾ, ਬਾਬੁਲ ਸੁਪਰਿਓ ਦਾ ਅਤੇ ਹੋਰ ਵੀ 10 ਲੋਕਾਂ ਦਾ ਮੋਬਾਈਲ ਫੋਨ ਚੋਰੀ ਕਰ ਲਿਆ ਗਿਆ।

babul supriyo
ਟਵੀਟ ਵੇਖ ਸ਼ਿਕਾਇਤ ਕੀਤੀ ਦਰਜ
ਹਾਲਾਂਕਿ, ਪੁਲਿਸ ਦੇ ਇੱਕ ਉੱਘੇ ਅਧਿਕਾਰੀ ਨੇ ਕਿਹਾ ਕਿ ਮਾਮਲੇ ਵਿੱਚ ਸ਼ਿਕਾਇਤ ਦਰਜ ਕਰ ਲਈ ਗਈ ਹੈ, ਪਰ ਕਸ਼ਮੀਰੀ ਗੇਟ ਪੁਲਿਸ ਥਾਣੇ ਦੇ ਪੁਲਸਕਰਮੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ।ਅਜਿਹਾ ਨਹੀਂ ਹੈ ਕਿ ਪਹਿਲੀ ਵਾਰ ਕਿਸੇ ਸੰਸਦ ਮੈਂਬਰ ਦਾ ਫੋਨ ਚੋਰੀ ਹੋਇਆ ਹੋਵੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਸੰਸਦ ਮੈਂਬਰ ਅਤੇ ਸੂਫ਼ੀ ਗਾਇਕ ਹੰਸਰਾਜ ਹੰਸ ਦਾ ਫੋਨ ਇੱਕ ਪਬਲਿਕ ਪ੍ਰੋਗਰਾਮ ਦੌਰਾਨ ਚੋਰੀ ਹੋ ਗਿਆ ਸੀ।

Intro:Body:

ਜੇਟਲੀ ਦੇ ਅੰਤਿਮ ਸਸਕਾਰ ਦੌਰਾਨ ਬਾਬੁਲ ਸੁਪਰਿਓ ਸਮੇਤ 11 ਲੋਕਾਂ ਦਾ ਫੋਨ ਚੋਰੀ

ਚੋਰ ਅਕਸਰ ਚੋਰੀ ਕਰਨ ਲਈ ਭੀੜ ਵਾਲੇ ਇਲਾਕਿਆਂ ਦੀ ਖੋਜ ਵਿੱਚ ਰਹਿੰਦੇ ਹਨ। ਅਰੁਣ ਜੇਟਲੀ ਦੇ ਅੰਤਿਮ ਸਸਕਾਰ ਦੌਰਾਨ ਇੱਕਠੀ ਹੋਈ ਭੀੜ ਦਾ ਚੋਰਾਂ ਨੇ ਫਾਇਦਾ ਚੁੱਕਿਆ। ਜੇਟਲੀ ਦੇ ਅੰਤਮ ਸੰਸਕਾਰ ਦੌਰਾਨ ਬਾਬੁਲ ਸੁਪਰਿਓ ਸਮੇਤ 11 ਲੋਕਾਂ ਦਾ ਫੋਨ ਚੋਰੀ ਹੋ ਗਿਆ।

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਨਿਗਮ ਬੋਧ ਘਾਟ ਉੱਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੇ ਅੰਤਿਮ ਸਸਕਾਰ ਦੌਰਾਨ ਭਾਜਪਾ ਸੰਸਦ ਮੈਂਬਰ ਬਾਬੁਲ ਸੁਪਰਿਓ ਸਮੇਤ ਘੱਟ ਤੋਂ ਘੱਟ 11 ਲੋਕਾਂ ਦਾ ਫੋਨ ਚੋਰੀ ਹੋ ਗਿਆ। ਇਹ ਗੱਲ ਦੀ ਜਾਣਕਾਰੀ ਸੋਮਵਾਰ ਨੂੰ ਪਤੰਜਲੀ ਦੇ ਬੁਲਾਰੇ ਐੱਸਕੇ ਤਿਜਾਰਾਵਾਲਾ ਨੇ ਦਿੱਤੀ।

 ਤਿਜਾਰਾਵਾਲਾ ਨੇ ਟਵੀਟ ਕਰਕੇ ਸ਼ਿਕਾਇਤ ਕੀਤੀ ਕਿ ਐਤਵਾਰ ਦੀ ਸ਼ਾਮ ਉਨ੍ਹਾਂ ਦਾ, ਬਾਬੁਲ ਸੁਪਰਿਓ ਦਾ ਅਤੇ ਹੋਰ ਵੀ 10 ਲੋਕਾਂ ਦਾ ਮੋਬਾਈਲ ਫੋਨ ਚੋਰੀ ਕਰ ਲਿਆ ਗਿਆ।

ਹਾਲਾਂਕਿ, ਪੁਲਿਸ ਦੇ ਇੱਕ ਉੱਘੇ ਅਧਿਕਾਰੀ ਨੇ ਕਿਹਾ ਕਿ ਮਾਮਲੇ ਵਿੱਚ ਸ਼ਿਕਾਇਤ ਦਰਜ ਕਰ ਲਈ ਗਈ ਹੈ, ਪਰ ਕਸ਼ਮੀਰੀ ਗੇਟ ਪੁਲਿਸ ਥਾਣੇ ਦੇ ਪੁਲਸਕਰਮੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

ਅਜਿਹਾ ਨਹੀਂ ਹੈ ਕਿ ਪਹਿਲੀ ਵਾਰ ਕਿਸੇ ਸੰਸਦ ਮੈਂਬਰ ਦਾ ਫੋਨ ਚੋਰੀ ਹੋਇਆ ਹੋਵੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਸੰਸਦ ਮੈਂਬਰ ਅਤੇ ਸੂਫ਼ੀ ਗਾਇਕ ਹੰਸਰਾਜ ਹੰਸ ਦਾ ਫੋਨ ਇੱਕ ਪਬਲਿਕ ਪ੍ਰੋਗਰਾਮ ਦੌਰਾਨ ਚੋਰੀ ਹੋ ਗਿਆ ਸੀ।

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.