ETV Bharat / bharat

ਹਾਰਦਿਕ ਪਟੇਲ ਨੂੰ ਸਟੇਜ 'ਤੇ ਪਿਆ ਥੱਪੜ, ਵੇਖੋ ਵੀਡੀਓ - congress leader hardik patel

ਹਾਰਦਿਕ ਜਨਸਭਾ ਨੂੰ ਕਰ ਰਹੇ ਸਨ ਸੰਬੋਧਨ। ਇੱਕ ਨੌਜਵਾਨ ਨੇ ਮੰਚ 'ਤੇ ਆ ਕੇ ਮਾਰਿਆ ਥੱਪੜ।

ਹਾਰਦਿਕ ਪਟੇਲ
author img

By

Published : Apr 19, 2019, 1:46 PM IST

ਗਾਂਧੀਨਗਰ: ਗੁਜਰਾਤ ਵਿੱਚ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਇੱਕ ਸਖ਼ਸ਼ ਨੇ ਥੱਪੜ ਮਾਰ ਦਿੱਤਾ। ਘਟਨਾ ਸੁਰੇਂਦਰਨਗਰ ਦੀ ਹੈ, ਜਿੱਥੇ ਉਹ ਇੱਕ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ।

ਨੌਜਵਾਨ ਨੇ ਹਾਰਦਿਕ ਪਟੇਲ ਨੂੰ ਮਾਰਿਆ ਥੱਪੜ, ਵੇਖੋ ਵੀਡੀਓ
ਹਾਰਦਿਕ ਨੂੰ ਥੱਪੜ ਮਾਰਨ ਵਾਲੇ ਵਿਅਕਤੀ ਨਾਲ ਉਸ ਸਮੇਂ ਹਾਜ਼ਰ ਭੀੜ ਨੇ ਕੁੱਟਮਾਰ ਕੀਤੀ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਹਾਰਦਿਕ ਨੇ ਬਾਅਦ ਵਿੱਚ ਉਕਤ ਵਿਅਕਤੀ ਵਿਰੁੱਧ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ।
  • Congress leader Hardik Patel files complaint with police after he was slapped during a rally in Surendranagar, Gujarat, earlier today. pic.twitter.com/ioZNWMjZy2

    — ANI (@ANI) April 19, 2019 " class="align-text-top noRightClick twitterSection" data=" ">
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਬੀਜੇਪੀ ਬੁਲਾਰਾ ਜੀਵੀਐਲ ਨਰਸਿਮਹਾ ਰਾਵ 'ਤੇ ਜੁੱਤਾ ਸੁੱਟਣ ਦੀ ਘਟਨਾ ਸਾਹਮਣੇ ਆਈ ਸੀ।

Ghazipur (UP), Apr 19 (ANI): While addressing a public rally in Uttar Pradesh's Ghazipur, Minister of State for Railways Manoj Sinha said, "The BJP workers will not tolerate those, who will do politics in terms of crime and corruption. BJP workers need not be afraid of anyone. If any finger is pointed on a BJP worker, then the finger will be broken within four hours."
ETV Bharat Logo

Copyright © 2025 Ushodaya Enterprises Pvt. Ltd., All Rights Reserved.