ETV Bharat / bharat

ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਸ੍ਰੀਨਗਰ 'ਚ ਗ੍ਰਿਫ਼ਤਾਰ - Lashkar-e-Taiba terrorist arrested in Srinagar

'ਉੱਤਰ ਕਸ਼ਮੀਰ ਦੇ ਬਾਂਦੀਪੁਰ ਜ਼ਿਲ੍ਹੇ ਦੇ ਹਾਜਿਨ ਖੇਤਰ ਦੇ ਵਸਨੀਕ ਨਿਸਾਰ ਅਹਿਮਦ ਡਾਰ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਵਿਸ਼ੇਸ਼ ਅਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ।

Lashkar-e-Taiba terrorist arrested in Srinagar
ਫ਼ੋਟੋ
author img

By

Published : Jan 4, 2020, 10:31 AM IST

ਜੰਮੂ ਕਸ਼ਮੀਰ: ਉੱਤਰ ਕਸ਼ਮੀਰ ਦੇ ਬਾਂਦੀਪੁਰ ਜ਼ਿਲ੍ਹੇ ਦੇ ਹਾਜਿਨ ਖੇਤਰ ਦੇ ਵਸਨੀਕ ਨਿਸਾਰ ਅਹਿਮਦ ਡਾਰ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਵਿਸ਼ੇਸ਼ ਅਪ੍ਰੇਸ਼ਨ ਨਾਲ ਸ਼ਹਿਰ ਦੇ ਸ਼੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਤੋਂ ਗ੍ਰਿਫਤਾਰ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਨੂੰ ਸ਼ਨੀਵਾਰ ਨੂੰ ਇਥੋਂ ਦੇ ਇਕ ਹਸਪਤਾਲ ਤੋਂ ਗ੍ਰਿਫਤਾਰ ਕੀਤਾ ਗਿਆ।

ਇਸ ਤੋਂ ਪਹਿਲਾਂ ਵੀ ਉਹ ਕੁਲਨ ਗੈਂਡਰਬਲ ਵਿੱਚ ਕੀਤੇ ਐਨਕਾਉਂਟਰ ਤੋਂ ਬਚ ਗਿਆ ਸੀ ਪਰ ਉਸ ਵਿੱਚ ਇਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ ਸੀ।

ਹੋਰ ਵੇਰਵਿਆਂ ਲਈ ਖਬਰ ਨਾਲ ਜੁੜੇ ਹਰੋ:

Intro:Body:

LET

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.