ਦੇਸ਼
- ਕੁਲਭੂਸ਼ਣ ਮਾਮਲੇ 'ਤੇ ICJ 'ਚ ਫ਼ੈਸਲਾ ਅੱਜ
- ਸੁਪਰੀਮ ਕੋਰਟ 'ਚ ਬਾਗੀ ਵਿਧਾਇਕਾਂ 'ਤੇ ਹੋਵੇਗਾ ਫ਼ੈਸਲਾ
- ਸੁਪਰੀਮ ਕੋਰਟ ਨੂੰ ਮਿਲੇਗੀ ਨਵੀਂ ਬਿਲਡਿੰਗ
- ਕੋਲਕਾਤਾ ਹਾਈ ਕੋਰਟ ਰਾਜੀਵ ਕੁਮਾਰ ਦੀ ਪਟੀਸ਼ਨ 'ਤੇ ਕਰੇਗਾ ਸੁਣਵਾਈ
ਸੂਬਾ
- ਨਵਜੋਤ ਸਿੱਧੂ ਦੇ ਅਸਤੀਫ਼ੇ 'ਤੇ ਫ਼ੈਸਲੇ ਲੈਣਗੇ ਮੁੱਖ ਮੰਤਰੀ ਅਮਰਿੰਦਰ ਸਿੰਘ
- ਕਠੂਆ ਗੈਂਗਰੇਪ ਤੇ ਕਤਲ ਮਾਮਲੇ 'ਚ ਹਾਈ ਕੋਰਟ 'ਚ ਸੁਣਵਾਈ
ਮਨੋਰੰਜਨ
- ਨੈਟਫਲਿਕਸ 'ਤੇ ਵੈੱਬਸੀਰੀਜ਼ ਪ੍ਰੋਡਿਊਸ ਕਰਨਗੇ ਸ਼ਾਹਰੁਖ ਅਤੇ ਅਨੁਸ਼ਕਾ
ਖ਼ੇਡ
- ਰੋਹਨ ਬੋਪੰਨਾ ਅਤੇ ਸਮ੍ਰਿਤੀ ਮੰਧਾਨਾ ਨੂੰ ਮਿਲਿਆ ਅਰਜੁਨ ਐਵਾਰਡ