ETV Bharat / bharat

ਚੰਦਰਯਾਨ-2, ਵਿਕਰਮ ਲੈਂਡਰ ਨਾਲੋੋਂ ਟੁੱਟਿਆ ਸੰਪਰਕ, ਪੀਐਮ ਮੋਦੀ ਨੇ ਵਿਗਿਆਨੀਆਂ ਨੂੰ ਦਿੱਤਾ ਹੌਂਸਲਾ

author img

By

Published : Sep 7, 2019, 4:12 AM IST

ਚੰਦਰਯਾਨ-2 ਦੇ ਲੈਂਡਰ "ਵਿਕਰਮ " ਦੇ ਚੰਨ ਉੱਤੇ ਉੱਤਰਨ ਦੇ ਸਮੇਂ ਵਿਕਰਮ ਲੈਂਡਰ ਨਾਲ ਸੰਪਰਕ ਟੁੱਟ ਗਿਆ। ਇਸ ਦੀ ਜਾਣਕਾਰੀ ਇਸਰੋ ਦੇ ਚੀਫ ਕੇ.ਸਿਵਨ ਨੇ ਦਿੱਤੀ ਹੈ। ਇਸ ਮੌਕੇ ਪੀਐਮ ਮੋਦੀ ਨੇ ਵਿਗਿਆਨੀਆਂ ਦੀ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਉਤਰਾਅ-ਚੜਾਅ ਜ਼ਿੰਦਗੀ ਦਾ ਹਿੱਸਾ ਹਨ।

ਫੋਟੋ

ਨਵੀਂ ਦਿੱਲੀ : ਚੰਦਰਯਾਨ-2 ਦੇ ਲੈਂਡਰ "ਵਿਕਰਮ " ਦੀ ਲੈਂਡਿੰਗ ਵੇਲੇ ਵਿਕਰਮ ਲੈਂਡਰ ਨਾਲ ਸੰਪਰਕ ਟੁੱਟ ਜਾਣ ਕਾਰਨ ਇਹ ਪ੍ਰਕਿਰੀਆ ਪੂਰੀ ਨਹੀਂ ਹੋ ਸਕੀ।

ਚੰਦਰਯਾਨ-2, ਵਿਕਰਮ ਲੈਂਡਰ
ਚੰਦਰਯਾਨ-2, ਵਿਕਰਮ ਲੈਂਡਰ

ਇਸਰੋ ਵੱਲੋਂ ਸੰਪਰਕ ਟੁੱਟਣ ਦੇ ਕਾਰਨਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।ਇਸਰੋ ਚੀਫ ਕੇ.ਸਿਵਨ ਸੰਪਰਕ ਟੁੱਟਣ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਸੂਚਨਾ ਦਿੱਤੀ। ਇਸਰੋ ਵੱਲੋਂ ਸੰਪਰਕ ਟੁੱਟਣ ਦੇ ਕਾਰਨਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੈਂਡਰ ਦੀ ਚੰਨ ਤਹਿ ਤੋਂ 2.1 ਕਿੱਲੋਮੀਟਰ ਤੱਕ ਸੰਪਰਕ ਠੀਕ ਸੀ ਪਰ ਉਸ ਤੋਂ ਬਾਅਦ ਟੁੱਟ ਗਿਆ। ਫਿਲਹਾਲ ਲੈਂਡਰ ਤੋਂ ਮਿਲਣ ਵਾਲੀ ਜਾਣਕਾਰੀ ਦਾ ਅਧਿਐਨ ਕੀਤਾ ਜਾ ਰਿਹਾ ਹੈ।

ਇਸਰੋ ਚੀਫ ਕੇ.ਸਿਵਨ ਦਾ ਐਲਾਨ

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ਾਸ ਤੌਰ 'ਤੇ ਵਿਗਿਆਨਿਆਂ ਦੀ ਹੌਸਲਾ ਅਫਜਾਈ ਕੀਤੀ।ਉਨ੍ਹਾਂ ਨੇ ਵਿਗਿਆਨੀਆਂ ਨੂੰ ਹੌਸਲਾ ਬਣਾਈ ਰੱਖਣ ਲਈ ਪ੍ਰੇਰਤ ਕਰਦਿਆਂ ਕਿਹਾ ਕਿ ਉਤਰਾਅ ਚੜਾਅ ਤਾਂ ਜ਼ਿੰਦਗੀ ਦਾ ਹਿੱਸਾ ਹਨ। ਵਿਗਿਆਨੀਆਂ ਨੇ ਹਮੇਸ਼ਾ ਹੀ ਦੇਸ਼ ਦੀ ਸੇਵਾ ਕੀਤੀ ਹੈ। ਦੇਸ਼ ਨੂੰ ਉਨ੍ਹਾਂ ਉੱਤੇ ਮਾਣ ਹੈ

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਪੀਐਮ ਮੋਦੀ ਨੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੁਸ਼ਕਲ ਸਮੇਂ ਵਿੱਚ ਹੌਸਲਾ ਬਣਾਈ ਰੱਖਣ ਦੀ ਗੱਲ ਆਖੀ।

Intro:Body:

ISRO lost communication with vikram Lander,PM Modi Says Be courage  

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.