ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਯਾਤਰੀਆਂ ਦੀ ਬੱਸ ਸਿਸੂ ਵਿੱਚ ਅਟਲ ਟਨਲ ਦੇ ਨੋਰਥ ਪੋਰਟਲ ਤੋਂ ਦੱਖਣੀ ਪੋਰਟਲ ਲਈ ਰਵਾਨਾ ਕੀਤੀ।
ਪੀਐਮ ਮੋਦੀ ਨੇ ਕਿਹਾ- ਦੇਸ਼ ਦੀ ਰੱਖਿਆ ਤੋਂ ਵੱਡਾ ਸਾਡੇ ਲਈ ਕੁਝ ਨਹੀਂ - ਅਟਲ ਟਨਲ ਤੇ ਇਸ ਦਾ ਇਤਿਹਾਸ
12:39 October 03
PM ਨੇ ਨੋਰਥ ਪੋਰਟਲ ਤੋਂ ਦੱਖਣੀ ਪੋਰਟਲ ਲਈ 15 ਯਾਤਰੀਆਂ ਦੀ ਬੱਸ ਕੀਤੀ ਰਵਾਨਾ
12:13 October 03
'ਸਾਡੇ ਇੱਥੇ ਹਮੇਸ਼ਾ ਇੰਫ੍ਰਾਸਟਰਕਚਰ ਨੂੰ ਬਿਹਤਰ ਬਣਾਉਣ ਦੀ ਮੰਗ ਰਹੀ'
ਪੀਐਮ ਮੋਦੀ ਨੇ ਅਟਲ ਟਨਲ ਦੇ ਉਦਘਾਟਨ ਤੋਂ ਬਾਅਦ ਸੰਬੋਧਨ ਦੌਰਾਨ ਇੰਫ੍ਰਾਸਟਰਕਚਰ ਨੂੰ ਬਿਹਤਰ ਬਣਾਉਣ ਦੀ ਮੰਗ ਰਹਿਣ ਦੀ ਗੱਲ ਆਖੀ।
12:01 October 03
'ਟਨਲ ਦੇ ਨਿਰਮਾਣ ਨਾਲ ਮਨਾਲੀ ਤੇ ਕੇਲਾਂਗ ਵਿਚਕਾਰ ਘਟੇਗੀ ਦੂਰੀ'
-
इस टनल से मनाली और केलॉन्ग के बीच की दूरी 3-4 घंटे कम हो ही जाएगी।
— PMO India (@PMOIndia) October 3, 2020 " class="align-text-top noRightClick twitterSection" data="
पहाड़ के मेरे भाई-बहन समझ सकते हैं कि पहाड़ पर 3-4 घंटे की दूरी कम होने का मतलब क्या होता है: PM#AtalTunnel
">इस टनल से मनाली और केलॉन्ग के बीच की दूरी 3-4 घंटे कम हो ही जाएगी।
— PMO India (@PMOIndia) October 3, 2020
पहाड़ के मेरे भाई-बहन समझ सकते हैं कि पहाड़ पर 3-4 घंटे की दूरी कम होने का मतलब क्या होता है: PM#AtalTunnelइस टनल से मनाली और केलॉन्ग के बीच की दूरी 3-4 घंटे कम हो ही जाएगी।

ਇਸ ਟਨਲ ਨਾਲ ਮਨਾਲੀ ਤੇ ਕੇਲਾਂਗ ਵਿਚਕਾਰ ਦੀ ਦੂਰੀ 3-4 ਕਿਲੋਮੀਟਰ ਤੱਕ ਘਟੇਗੀ। ਪਹਾੜ ਦੇ ਮੇਰੇ ਭੈਣ-ਭਾਰ ਸਮਝ ਸਕਦੇ ਹਨ ਕਿ ਪਹਾੜ 'ਤੇ 3-4 ਕਿਲੋਮੀਟਰ ਦੀ ਦੂਰੀ ਘੱਟ ਹੋਣ ਦਾ ਕੀ ਮਤਲਬ ਹੁੰਦਾ ਹੈ।
11:59 October 03
'ਅੱਜ ਸਿਰਫ਼ ਅਟਲ ਜੀ ਦਾ ਹੀ ਨਹੀਂ ਸਗੋਂ ਸੂਬੇ ਦੇ ਕਰੋੜਾਂ ਲੋਕਾਂ ਦਾ ਸੁਪਨਾ ਹੋਇਆ ਪੂਰਾ'
-
आज सिर्फ अटल जी का ही सपना नहीं पूरा हुआ है,

आज हिमाचल प्रदेश के करोड़ों लोगों का भी दशकों पुराना इंतजार खत्म हुआ है: PM#AtalTunnel
">आज सिर्फ अटल जी का ही सपना नहीं पूरा हुआ है,
— PMO India (@PMOIndia) October 3, 2020
आज हिमाचल प्रदेश के करोड़ों लोगों का भी दशकों पुराना इंतजार खत्म हुआ है: PM#AtalTunnelआज सिर्फ अटल जी का ही सपना नहीं पूरा हुआ है,

ਪੀਐਮ ਮੋਦੀ ਨੇ ਕਿਹਾ ਕਿ ਅਟਲ ਜੀ ਦਾ ਹੀ ਸੁਪਨਾ ਪੂਰਾ ਨਹੀਂ ਹੋਇਆ, ਅੱਜ ਹਿਮਾਚਲ ਪ੍ਰਦੇਸ਼ ਦੇ ਕਰੋੜਾਂ ਲੋਕਾਂ ਦਾ ਦਹਾਕਿਆਂ ਪੁਰਾਣਾ ਇੰਤਜ਼ਾਰ ਖ਼ਤਮ ਹੋਇਆ ਹੈ।
11:48 October 03
ਟਨਲ ਦੇ ਉਦਘਾਟਨ ਨਾਲ ਟੂਰਿਜ਼ਮ 'ਚ ਹੋਵੇਗਾ ਵਾਧਾ: ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਅਟਲ ਟਨਲ ਦੇ ਉਦਘਾਟਨ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਟਨਲ ਦੇ ਉਦਘਾਟਨ ਨਾਲ ਟੂਰਿਜ਼ਮ ਵਿੱਚ ਵਾਧਾ ਹੋਵੇਗਾ।
11:40 October 03
'ਅੱਜ ਅਟਲ ਜੀ ਦਾ ਸੁਪਨਾ ਪੂਰਾ ਹੋਇਆ'
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅਟਲ ਟਨਲ ਦਾ ਉਦਘਾਟਨ ਕਰਨ 'ਤੇ ਪੀਐਮ ਮੋਦੀ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਜੀ ਦਾ ਸੁਪਨਾ ਸੀ, ਹੁਣ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੂਰਾ ਕੀਤਾ।
10:42 October 03
ਅਟਲ ਟਨਲ ਸਬੰਧੀ ਪੀਐਮ ਨੂੰ ਦੱਸਦੇ ਹੋਏ ਹਰਪਾਲ ਸਿੰਘ
ਪੀਐਮ ਮੋਦੀ ਹਰਪਾਲ ਸਿੰਘ ਨਾਲ ਅਟਲ ਟਨਲ ਦਾ ਜਾਇਜ਼ਾ ਲੈਂਦੇ ਹੋਏ।
10:21 October 03
ਪੀਐਮ ਮੋਦੀ ਨੇ ਅਟਲ ਟਨਲ ਦਾ ਕੀਤਾ ਉਦਘਾਟਨ
ਪੀਐਮ ਮੋਦੀ ਨੇ ਅਟਲ ਟਨਲ ਦਾ ਕੀਤਾ ਉਦਘਾਟਨ
09:19 October 03
ਪੀਐਮ ਮੋਦੀ ਅਟਲ ਟਨਲ ਦਾ ਉਦਘਾਟਨ ਕਰਨ ਪਹੁੰਚੇ ਮਨਾਲੀ
ਦੁਨੀਆ ਦੀ ਸਭ ਤੋਂ ਲੰਮੀ ਅਟਲ ਟਨਲ ਦਾ ਉਦਘਾਟਨ ਕਰਨ ਮਨਾਲੀ ਪਹੁੰਚੇ ਪੀਐਮ ਮੋਦੀ
09:08 October 03
10 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਦੁਨੀਆ ਦੀ ਸਭ ਤੋਂ ਲੰਮੀ ਅਟਲ ਟਨਲ

08:43 October 03
'ਕਨੈਕਟੀਵਿਟੀ ਦੀ ਇੱਕ ਵੱਡੀ ਸਮੱਸਿਆ ਦਾ ਹੱਲ ਹੋਵੇਗੀ ਟਨਲ'
ਅਟਲ ਸੁਰੰਗ ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲਿਖਿਆ, "ਅਟਲ ਸੁਰੰਗ ਖੇਤਰ ਵਿਚ ਸੰਪਰਕ ਦੀ ਵੱਡੀ ਸਮੱਸਿਆ ਦਾ ਹੱਲ ਕੱਢੇਗੀ। ਇਸ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ ਅਤੇ ਸਥਾਨਕ ਨਾਗਰਿਕਾਂ ਦੀ ਜ਼ਿੰਦਗੀ ਨੂੰ ਅਸਾਨ ਬਣਾਏਗੀ।"
08:37 October 03
ਪੀਐਮ ਦੇ ਸੰਬੋਧਨ ਤੋਂ ਪਹਿਲਾਂ ਲਾਹੌਲ ਘਾਟੀ ਦੀਆਂ ਕੁਝ ਤਸਵੀਰਾਂ
ਇਹ ਖ਼ਾਸ ਤਸਵੀਰਾਂ ਉਸ ਥਾਂ ਦੀਆਂ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ 200 ਤੋਂ ਵੱਧ ਲੋਕਾਂ ਨੂੰ ਸਿਸੂ ਵਿੱਚ ਸੰਬੋਧਨ ਕਰਨਗੇ। ਸੰਬੋਧਨ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕੀਤੇ ਇੰਤਜ਼ਾਮਾਂ ਦੀ ਕੁਝ ਤਸਵੀਰਾਂ।
08:13 October 03
ਪੀਐਮ ਨਰਿੰਦਰ ਮੋਦੀ ਪਹੁੰਚੇ ਚੰਡੀਗੜ੍ਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ। ਉਹ ਅੱਜ ਸਵੇਰੇ 10 ਵਜੇ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਖੇ ਅਟਲ ਸੁਰੰਗ ਦਾ ਉਦਘਾਟਨ ਕਰਨਗੇ।
06:40 October 03
ਪੀਐਮ ਮੋਦੀ ਨੇ ਕਿਹਾ- ਦੇਸ਼ ਦੀ ਰੱਖਿਆ ਤੋਂ ਵੱਡਾ ਸਾਡੇ ਲਈ ਕੁਝ ਨਹੀਂ

ਸ਼ਿਮਲਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਟਲ ਟਨਲ ਦਾ ਉਦਘਾਟਨ ਕਰਨਗੇ। ਹਿਮਾਚਲ ਪ੍ਰਦੇਸ਼ ਵਿੱਚ 10 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਦੁਨੀਆ ਦੀ ਸਭ ਤੋਂ ਲੰਬੀ ਰਾਜ ਮਾਰਗ ਸੁਰੰਗ ਦਾ ਨਿਰਮਾਣ ਪੂਰਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10 ਵਜੇ ਦੱਖਣੀ ਪੋਰਟਲ 'ਤੇ ਆਯੋਜਿਤ ਇਕ ਸਮਾਰੋਹ ਵਿਚ ਅਟਲ ਟਨਲ ਦਾ ਉਦਘਾਟਨ ਕਰਨਗੇ। ਪ੍ਰੋਗਰਾਮ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਸ਼ਾਮਲ ਹੋਣਗੇ। ਰੋਹਤਾਂਗ ਸੁਰੰਗ ਦੇ ਉਦਘਾਟਨ ਦਾ ਪ੍ਰੋਗਰਾਮ ਹਿਮਾਚਲ ਪ੍ਰਦੇਸ਼ ਦੇ 12 ਜ਼ਿਲ੍ਹਿਆਂ ਵਿੱਚ 90 ਐਲਈਡੀ ਸਕ੍ਰੀਨਾਂ 'ਤੇ ਦਿਖਾਇਆ ਜਾਵੇਗਾ।
ਇਸ ਸੁਰੰਗ ਦੇ ਕਰਕੇ ਮਨਾਲੀ ਤੇ ਲੇਹ ਵਿੱਚ ਦੀ ਦੂਰੀ 46 ਕਿਲੋਮੀਟਰ ਘੱਟ ਹੋ ਜਾਵੇਗੀ। ਇਸ ਦੇ ਨਾਲ ਹੀ ਸਫ਼ਰ ਦਾ ਸਮਾਂ ਵੀ ਚਾਰ ਤੋਂ ਪੰਜ ਘੰਟੇ ਘੱਟ ਹੋ ਜਾਵੇਗਾ। ਸਾਰੇ ਮੌਸਮ ਵਿਚ ਅਟਲ ਟਨਲ ਖੁੱਲਾ ਹੋਣਾ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੈ।
ਅਧਿਕਾਰੀਆਂ ਦੇ ਅਨੁਸਾਰ, ਪ੍ਰਧਾਨ ਮੰਤਰੀ ਅੱਜ ਕੁੱਲੂ ਜ਼ਿਲ੍ਹੇ ਵਿਚ ਬਰਫ਼ ਅਤੇ SASE Snow and Avalanche Study Establishment ਪਹੁੰਚਣਗੇ। ਉਹ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਦੇ ਗੈਸਟ ਹਾਊਸ ਵਿੱਚ ਠਹਿਰਣਗੇ ਤੇ ਉੱਥੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।
ਮੋਦੀ ਅਟਲ ਸੁਰੰਗ ਦੇ ਰਾਹੀਂ ਲਾਹੌਲ-ਸਪੀਤੀ ਜ਼ਿਲ੍ਹੇ ਦੀ ਲਾਹੌਲ ਘਾਟੀ ਵਿੱਚ ਉਸ ਦੇ ਉੱਤਰੀ ਪੋਰਟਲ ਤੱਕ ਪਹੁੰਚਣਗੇ ਤੇ ਮਨਾਲੀ ਵਿੱਚ ਦੱਖਣੀ ਪੋਰਟਲ ਦੇ ਲਈ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਏਵੀਆਰਟੀਸੀ) ਦੀ ਇੱਕ ਬੱਸ ਨੂੰ ਹਰੀ ਝੰਡੀ ਦਿਖਾਉਣਗੇ।
ਇਸ ਦੀ ਸੁਵਿਧਾਵਾਂ
- ਹਰ 150 ਮੀਟਰ 'ਤੇ ਟੈਲੀਫ਼ੋਨ ਦੀ ਸੁਵਿਧਾ
- ਹਰ 60 ਮੀਟਰ 'ਤੇ ਫਾਇਰ ਹਾਈਡ੍ਰੇਂਟ (ਅੱਗ ਬੁਝਾਉਣ ਦੇ ਲਈ)
- ਹਰ 500 ਮੀਟਰ 'ਤੇ ਐਮਰਜੰਸੀ ਐਗਜ਼ਿਟ
- ਹਰ 1 ਕਿ.ਮੀ 'ਤੇ ਏਅਰ ਕੁਆਲਿਟੀ ਮਾਨੀਟਰਿੰਗ
ਅਧਿਕਾਰੀਆਂ ਨੇ ਦੱਸਿਆ ਕਿ ਲਾਹੌਲ ਸਪਿਤੀ ਦੇ ਸੀਸੂ ਵਿੱਚ ਉਦਘਟਾਨ ਸਮਾਗਮ ਤੋਂ ਬਾਅਦ ਮੋਦੀ ਸੋਲਾਂਗ ਘਾਟੀ ਵਿੱਚ ਇੱਕ ਜਨਤਕ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਰਹਿਣਗੇ।
ਅਟਲ ਟਨਲ ਵਿਸ਼ਵ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਹੈ। 9.02 ਕਿਲੋਮੀਟਰ ਲੰਬੀ ਸੁਰੰਗ ਸਾਰਾ ਸਾਲ ਮਨਾਲੀ ਨੂੰ ਲਾਹੌਲ ਸਪਿਤੀ ਵਾਦੀ ਨਾਲ ਜੋੜਦੀ ਰਹੇਗੀ। ਇਸ ਤੋਂ ਪਹਿਲਾਂ ਤਕਰੀਬਨ ਛੇ ਮਹੀਨਿਆਂ ਤੋਂ ਭਾਰੀ ਬਰਫਬਾਰੀ ਕਾਰਨ ਘਾਟੀ ਬਾਕੀ ਹਿੱਸੇਂ ਤੋਂ ਕੱਟੀ ਰਹਿੰਦੀ ਸੀ। ਇਹ ਸੁਰੰਗ ਸਮੁੰਦਰ ਤਲ ਤੋਂ ਲਗਭਗ ਤਿੰਨ ਹਜ਼ਾਰ ਮੀਟਰ ਦੀ ਉਚਾਈ 'ਤੇ ਬਣਾਈ ਗਈ ਹੈ, ਜਿਸ ਵਿਚ ਹਿਮਾਲਿਆ ਦੇ ਪੀਰ ਪੰਜਲ ਪਰਬਤ ਲੜੀ ਵਿਚ ਅਤਿ ਆਧੁਨਿਕ ਵਿਸ਼ੇਸ਼ਤਾਵਾਂ ਹਨ।
ਅਟਲ ਟਨਲ ਦਾ ਦੱਖਣੀ ਪੋਰਟਲ ਮਨਾਲੀ ਤੋਂ 25 ਕਿਲੋਮੀਟਰ ਦੀ ਦੂਰੀ 'ਤੇ 3,060 ਮੀਟਰ ਦੀ ਉਚਾਈ' ਤੇ ਬਣਾਇਆ ਗਿਆ ਹੈ, ਜਦੋਂ ਕਿ ਉੱਤਰੀ ਪੋਰਟਲ ਲਾਹੌਲ ਘਾਟੀ ਦੇ ਸੀਸੂ ਪਿੰਡ ਤਲਿੰਗ ਨੇੜੇ 3,071 ਮੀਟਰ ਦੀ ਉਚਾਈ 'ਤੇ ਸਥਿਤ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਘੋੜੇ ਦੀ ਨਾਲ ਦੀ ਆਕਾਰ ਵਾਲੀ ਦੋ ਲੇਨ ਵਾਲੀ ਸੁਰੰਗ ਵਿੱਚ ਅੱਠ ਮੀਟਰ ਚੌੜੀ ਸੜਕ ਹੈ ਤੇ ਇਸ ਦੀ ਉੱਚਾਈ 5.525 ਮੀਟਰ ਹੈ। ਉਨ੍ਹਾਂ ਦੱਸਿਆ ਕਿ 3,300 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਇਹ ਸੁਰੰਗ ਦੇਸ਼ ਦੀ ਰੱਖਿਆ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ।
ਅਟਲ ਸੁਰੰਗ ਨੂੰ ਤਿੰਨ ਹਜ਼ਾਰ ਕਾਰਾਂ ਅਤੇ 1500 ਟਰੱਕਾਂ ਦੇ ਲਈ ਲਈ ਤਿਆਰ ਕੀਤਾ ਗਿਆ ਹੈ। ਇਸ ਵਿਚ ਵਾਹਨਾਂ ਦੀ ਅਧਿਕਤਮ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਰੋਹਤਾਂਗ ਰਾਹ ਦੇ ਹੇਠਾਂ ਇਸ ਰਣਨੀਤਕ ਮਹੱਤਵਪੂਰਨ ਸੁਰੰਗ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ ਸੀ ਅਤੇ ਸੰਪਰਕ ਮਾਰਗ ਦਾ ਨੀਂਹ ਪੱਥਰ ਇਸ ਸੁਰੰਗ ਦੇ ਦੱਖਣੀ ਪੋਰਟਲ 'ਤੇ 26 ਮਈ 2002 ਨੂੰ ਰੱਖਿਆ ਗਿਆ ਸੀ।
ਅਟਲ ਟਨਲ ਤੇ ਇਸ ਦਾ ਇਤਿਹਾਸ
- 1860- ਮੋਰਾਵਿਅਨ ਮਿਸ਼ਨ ਨੇ ਰੱਖਿਆ ਸੀ ਟਨਲ ਦਾ ਪ੍ਰਸਤਾਵ
- 1960- ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨੇਹਰੂ ਨੇ ਰੋਪ-ਵੇਅ ਬਣਾਉਣ ਦਾ ਦਿੱਤਾ ਸੀ ਸੁਝਾਅ
- 1983- ਇੰਦਰਾ ਗਾਂਧੀ ਨੇ ਸੁਰੰਗ ਬਣਾਉਣ 'ਤੇ ਕੀਤਾ ਵਿਚਾਰ
- 1998- ਟਸ਼ੀ ਦਾਵਾ ਨੇ ਆਪਣੀ ਸਾਥੀਆਂ ਦੇ ਨਾਲ ਚੁੱਕੀ ਟਨਲ ਬਣਾਉਣ ਦੀ ਮੰਗ
- 2000- ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਟਨਲ ਬਣਾਉਣ ਦਾ ਕੀਤਾ ਫ਼ੈਸਲਾ
- 2002- ਵਾਜਪਾਈ ਸਰਕਾਰ ਨੇ ਟਨਲ ਬਣਾਉਣ ਦੀ ਦਿੱਤੀ ਮੰਜ਼ੂਰੀ
- 2010- ਸੋਨੀਆ ਗਾਂਧੀ ਨੇ ਰੱਖੀ ਰੋਹਤਾਂਗ ਟਨਲ ਦਾ ਨੀਂਹ ਪੱਥਰ
- 2019- ਰੋਹਤਾਂਗ ਟਨਲ ਦਾ ਨਾਂਅ ਅਟਲ ਟਨਲ ਰੱਖਿਆ ਗਿਆ
- 2020- ਬੀਆਰਓ ਨੇ ਤਿਆਰ ਕੀਤੀ 9.02 ਕਿ.ਮੀ ਲੰਮੀ ਟਨਲ, ਰੋਹਤਾਂਗ
ਦਸੰਬਰ 2019 ਵਿੱਚ, ਮੋਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੇ ਸਨਮਾਨ ਵਿੱਚ ਰੋਹਤਾਂਗ ਸੁਰੰਗ ਦਾ ਨਾਂਅ ਅਟਲ ਸੁਰੰਗ ਰੱਖਣ ਦਾ ਫੈਸਲਾ ਕੀਤਾ।
ਇਹ ਸੁਰੰਗ ਦੇਸ਼ ਦੇ ਉੱਤਮ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਦਸ ਸਾਲਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਪਹਿਲਾਂ ਇਹ 6 ਸਾਲਾਂ ਵਿੱਚ ਤਿਆਰ ਕੀਤਾ ਜਾਣਾ ਸੀ, ਪਰ ਬਾਅਦ ਵਿੱਚ ਸਮਾਂ 4 ਹੋਰ ਸਾਲਾਂ ਵਿੱਚ ਵਧਾ ਦਿੱਤਾ ਗਿਆ ਸੀ। ਇਹ ਸੁਰੰਗ ਦੇਸ਼ ਵਿਚ ਆਪਣੀ ਕਿਸਮ ਦੀ ਇਕਲੌਤੀ ਹੈ। ਇਸ ਨੂੰ ਆਧੁਨਿਕ ਪੱਧਰ 'ਤੇ ਤਿਆਰ ਕੀਤਾ ਗਿਆ ਹੈ।
ਟਨਲ ਸਬੰਧੀ ਖ਼ਾਸ ਗੱਲਾਂ
- 10,000 ਫੁੱਟ ਦੀ ਉੱਚਾਈ 'ਤੇ ਬਣੀ ਦੁਨੀਆ ਦੀ ਸਭ ਤੋਂ ਲੰਮੀ ਰੋਡ ਟਨਲ
- 9.02 ਕਿ.ਮੀ ਦੀ ਸਿੰਗਲ ਟਿਊਬ, ਡਬਲ ਲੇਨ ਟਨਲ
- ਟਨਲ ਦੀ ਚੌੜਾਈ 10.5 ਮੀਟਰ, ਦੋਹਾਂ ਪਾਸਿਓਂ 1-1 ਮੀਟਰ ਦਾ ਫੁੱਟਪਾਥ
- ਟਨਲ ਦੇ ਅੰਦਰ ਹਰ 60 ਮੀਟਰ ਦੀ ਦੂਰੀ 'ਤੇ ਸੀਸੀਟੀਵੀ ਕੈਮਰਾ
ਇਸ ਸੁਰੰਗ ਨੂੰ ਬਣਾਉਣ ਵਿਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿਚ, ਸਿਰਫ ਇਕ ਸਿਰਾ ਕੰਮ ਕਰ ਰਿਹਾ ਸੀ, ਦੂਸਰਾ ਸਿਰਾ ਰੋਹਤਾਂਗ ਦੇ ਨਜ਼ਦੀਕ ਉੱਤਰ ਵੱਲ ਸੀ। ਇਕ ਸਾਲ ਵਿਚ ਸਿਰਫ 5 ਮਹੀਨੇ ਕੰਮ ਹੋ ਸਕਦਾ ਸੀ। ਅਟਲ ਟਨਲ ਪ੍ਰਾਜੈਕਟ 'ਤੇ ਕੁੱਲ ਖਰਚਾ 3,200 ਕਰੋੜ ਹੋ ਗਿਆ ਹੈ, ਪਰ 2010 ਵਿਚ ਇਹ 1,700 ਕਰੋੜ ਸੀ।
ਟਨਲ ਦੀ ਖ਼ਾਸੀਅਤ
- ਘੋੜੇ ਦੀ ਨਾਲ ਦੀ ਆਕਾਰ ਦੀ ਹੈ ਟਨਲ
- ਟਨਲ ਬਣਾਉਣ ਵਿੱਚ ਲੱਗਿਆ 10 ਸਾਲ ਦਾ ਸਮਾਂ
- 2010 ਵਿੱਚ ਪ੍ਰੋਜੈਕਟ ਦਾ ਬਜਟ 1700 ਕਰੋੜ ਸੀ
- ਟਨਲ ਬਣਾਉਣ ਵਿੱਚ ਖ਼ਰਚ ਹੋਏ 3200 ਕਰੋੜ
- ਟਨਲ ਦੇ ਅੰਦਰ ਬਣੀ ਹੈ ਇੱਕ ਐਮਰਜੈਂਸੀ ਸੁਰੰਗ
ਅਟਲ ਟਨਲ ਮਨਾਲੀ ਅਤੇ ਲਾਹੌਲ ਘਾਟੀ ਸਮੇਤ ਪੂਰੇ ਰਾਜ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਦੇਵੇਗੀ। ਇਹ ਸੁਰੰਗ ਸੈਲਾਨੀਆਂ ਲਈ ਸੈਰ-ਸਪਾਟਾ ਸਥਾਨ ਵਜੋਂ ਉਭਰੇਗੀ। ਲਾਹੌਲ ਘਾਟੀ ਦੇ ਸਾਰਾ ਸਾਲ ਸੰਸਾਰ ਨਾਲ ਜੁੜੇ ਰਹਿਣ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ ਵਧੇਗੀ। ਮਨਾਲੀ ਦਾ ਨਾਂਅ ਰਾਜ ਦੀ ਸਭ ਤੋਂ ਵਧੀਆ ਸੈਰ-ਸਪਾਟਾ ਮੰਜ਼ਿਲ ਵਜੋਂ ਜਾਣਿਆ ਜਾਂਦਾ ਹੈ।
ਟਨਲ ਖੋਲ੍ਹੇਗੀ ਵਿਕਾਸ ਦਾ ਰਾਹ
- ਟੂਰੀਜ਼ਮ ਦੇ ਤੌਰ 'ਤੇ ਹਿਮਾਚਲ ਤੇ ਮਨਾਲੀ ਨੂੰ ਫਾਇਦਾ
- ਮਨਾਲੀ ਤੋਂ ਲੇਹ ਵਿਚਕਾਰ 46 ਕਿ.ਮੀ ਦੀ ਦੂਰੀ ਹੋਵੇਗੀ ਘੱਟ
- ਲਾਹੌਲ ਘਾਟੀ ਵਿੱਚ ਵਧੇਗਾ ਐਡਵੈਂਚਰ ਟੂਰਿਜ਼ਮ
- ਸਥਾਨਕ ਉਤਪਾਦ ਆਸਾਨੀ ਨਾਲ ਪਹੁੰਚਣਗੇ ਬਾਜਾ਼ਰ
- ਵਿੰਟਰ ਗੇਮਸ ਦਾ ਹੱਬ ਬਣ ਸਕਦਾ ਹੈ ਲਾਹੌਲ
ਵੈਸੇ ਤਾਂ, ਅਟਲ ਸੁਰੰਗ ਦੀ ਉਸਾਰੀ ਦਾ ਸੁਪਨਾ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਨੇ ਵੇਖਿਆ ਸੀ, ਪਰ ਅਟਲ ਬਿਹਾਰੀ ਵਾਜਪਾਈ ਨੇ ਇਸ ਨੂੰ ਜ਼ਮੀਨ 'ਤੇ ਉਤਾਰਨ ਦਾ ਕੰਮ ਕੀਤਾ। ਹੁਣ ਇਹ ਸੁਪਨਾ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੂਰਾ ਹੋਇਆ ਹੈ।