ETV Bharat / bharat

8 ਅਗਸਤ:ਮਹਾਤਮਾ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਦੀ ਕੀਤੀ ਸੀ ਸ਼ੁਰੂਆਤ - ਮਹਾਤਮਾ ਗਾਂਧੀ

ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਵਿੱਚ 8 ਅਗਸਤ ਦੇ ਦਿਨ ਦਾ ਖ਼ਾਸ ਮਹੱਤਵ ਹੈ। ਦਰਅਸਲ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨੂੰ ਭਾਰਤ ਤੋਂ ਕੱਢਣ ਲਈ ਕਈ ਅਹਿੰਸਕ ਅੰਦੋਲਨਾਂ ਦੀ ਅਗਵਾਈ ਕੀਤੀ। 8 ਅਗਸਤ ਸਾਲ 1942 'ਚ ਉਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ।

Historical events on 8th August
8 ਅਗਸਤ ਦੀ ਇਤਿਹਾਸਕ ਘਟਨਾਵਾਂ
author img

By

Published : Aug 8, 2020, 7:48 AM IST

ਨਵੀਂ ਦਿੱਲੀ : ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਵਿੱਚ 8 ਅਗਸਤ ਦੇ ਦਿਨ ਦਾ ਖ਼ਾਸ ਮਹੱਤਵ ਹੈ। । 8 ਅਗਸਤ 1942 'ਚ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦੇ ਖਿਲਾਫ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਦਰਅਸਲ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਕੱਢਣ ਲਈ ਕਈ ਅਹਿੰਸਕ ਅੰਦੋਲਨਾਂ ਦੀ ਅਗਵਾਈ ਕੀਤੀ ਸੀ, ਭਾਰਤ ਛੱਡੋ ਅੰਦੋਲਨ ਵੀ ਇਨ੍ਹਾਂ ਚੋਂ ਇੱਕ ਹੈ।

8 ਅਗਸਤ ਦਾ ਦਿਨ ਅਫਗਾਨਿਸਤਾਨ ਵਿੱਚ ਵੀ ਇੱਕ ਮਹੱਤਵਪੂਰਣ ਘਟਨਾ ਦਾ ਗਵਾਹ ਰਿਹਾ ਹੈ। ਸਾਲ 1988 'ਚ 8 ਅਗਸਤ ਦੇ ਦਿਨ ਹੀ ਨੌਂ ਸਾਲਾਂ ਦੀ ਲੜ੍ਹਾਈ ਤੋਂ ਬਾਅਦ ਅਫਗਾਨਿਸਤਾਨ ਤੋਂ ਰੂਸੀ ਫੌਜ ਦੀ ਵਾਪਸੀ ਹੋਣੀ ਸ਼ੁਰੂ ਹੋਈ ਸੀ।

ਦੇਸ਼ ਦੁਨੀਆ ਦੇ ਇਤਿਹਾਸ 'ਚ ਅੱਠ ਅਗਸਤ ਦੀ ਤਰੀਕ 'ਤੇ ਦਰਜ ਕੁੱਝ ਹੋਰਨਾਂ ਮਹੱਤਵਪੂਰਣ ਘਟਨਾਵਾਂ ਦਾ ਵੇਰਵਾ

1509: ਵਿਜੇ ਨਗਰ ਸਿਆਸਤ ਦੇ ਬਾਦਸ਼ਾਹ ਵਜੋਂ ਰਾਜਾ ਕ੍ਰਿਸ਼ਣਾਦੇਵ ਰਾਏ ਦੀ ਤਾਜਪੋਸ਼ੀ ਹੋਈ ਸੀ।

1549: ਫ੍ਰਾਂਸ ਨੇ ਇੰਗਲੈਂਡ ਵਿਰੁੱਧ ਜੰਗ ਦਾ ਐਲਾਨ ਕੀਤਾ।

1609: ਵੇਨਿਸ ਦੀ ਸੀਨੇਟ ਨੇ ਗੈਲੀਲੀਯੋ ਵੱਲੋਂ ਤਿਆਰ ਕੀਤੀ ਗਈ ਦੁਰਬੀਨ ਦੀ ਜਾਂਚ ਕੀਤੀ।

1763: 8 ਅਗਸਤ ਦੇ ਦਿਨ ਹੀ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਖ਼ਿਰਕਾਰ ਕੈਨੇਡਾ, ਫ੍ਰਾਂਸ ਦੇ ਅਧਿਕਾਰ ਤੋਂ ਸੁਤੰਤਰ ਹੋਇਆ।

1864: ਜਿਨੇਵਾ ਵਿੱਚ ਰੈਡ ਕ੍ਰਾਸ ਦੀ ਸਥਾਪਨਾ।

1876: ਥਾਮਸ ਅਲਵਾ ਐਡੀਸਨ ਨੇ ਮਿਮਉਗ੍ਰਾਫ ਨੂੰ ਪੇਟੈਂਟ ਕਰਵਾਇਆ।

1899: ਏ.ਟੀ. ਮਾਰਸ਼ਲ ਨੇ ਰੈਫਰੀਜਰੇਟਰ ਨੂੰ ਪੇਟੈਂਟ ਕਰਵਾਇਆ।

1900: ਬੋਸਟਨ ਵਿੱਚ ਡੇਵਿਸ ਕੱਪ ਦੀ ਪਹਿਲੀ ਲੀਗ ਦੀ ਸ਼ੁਰੂਆਤ।

1942: ਮਹਾਤਮਾ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਦੀ ਕੀਤੀ ਸੀ ਸ਼ੁਰੂਆਤ

1947: ਪਾਕਿਸਤਾਨ ਨੇ ਆਪਣੇ ਰਾਸ਼ਟਰੀ ਝੰਡੇ ਨੂੰ ਦਿੱਤੀ ਮਨਜ਼ੂਰੀ।

1988: ਅਫਗਾਨਿਸਤਾਨ ਵਿੱਚ 9 ਸਾਲ ਲੜ੍ਹਾਈ ਤੋਂ ਬਾਅਦ ਰੂਸੀ ਫੌਜ ਨੇ ਸ਼ੁਰੂ ਕੀਤੀ ਵਾਪਸੀ।

1988: ਅੱਠ ਸਾਲਾਂ ਦੇ ਸੰਘਰਸ਼ ਤੋਂ ਬਾਅਦ ਈਰਾਨ ਅਤੇ ਇਰਾਕ ਵਿਚਾਲੇ ਜੰਗਬੰਦੀ ਦਾ ਐਲਾਨ।

1990: ਇਰਾਕ ਦੇ ਤਤਕਾਲੀ ਤਾਨਾਸ਼ਾਹ ਸੱਦਾਮ ਹੁਸੈਨ ਨੇ ਕੁਵੈਤ ਉੱਤੇ ਕਬਜ਼ੇ ਦਾ ਐਲਾਨ।

2004: ਇਟਲੀ ਨੇ ਬੋਫੋਰਸ ਦਲਾਲੀ ਕੇਸ ਦੇ ਮੁੱਖ ਦੋਸ਼ੀ ਓਟਵੀਆ ਕਵਾਤ੍ਰੋਚੀ ਨੂੰ ਭਾਰਤ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ।

2010: ਤੇਜਸਵਿਨੀ ਸਾਵੰਤ ਮਯੂਨਿਕ ਵਿੱਚ ਆਯੋਜਿਤ ਵਿਸ਼ਵ ਨਿਸ਼ਾਨੇਬਾਜ਼ੀ ਮੁਕਾਬਲੇ ਦੇ 50 ਮੀਟਰ ਮੁਕਾਬਲੇ ਵਿੱਚ ਸੋਨੇ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.