ETV Bharat / bharat

ਵਿਆਹੁਤਾ ਬਲਾਤਕਾਰ ਨੂੰ ਤਲਾਕ ਦਾ ਅਧਾਰ ਮੰਨਣ ਦੀ ਮੰਗ ਖ਼ਾਰਜ - ਦਿੱਲੀ ਹਾਈ ਕੋਰਟ

ਦਿੱਲੀ ਹਾਈ ਕੋਰਟ ਨੇ ਉਸ ਜਨਹਿੱਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ 'ਚ ਵਿਆਹੁਤਾ ਬਲਾਤਕਾਰ 'ਤੇ ਐਫਆਈਆਰ ਦਰਜ ਕਰਾਉਣ ਅਤੇ ਇਸ ਨੂੰ ਤਲਾਕ ਦਾ ਅਧਾਰ ਮੰਨਣ ਲਈ ਕਨੂੰਨ ਬਨਾਉਣ ਲਈ ਕੇਂਦਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ।

ਫ਼ੋਟੋ
author img

By

Published : Jul 10, 2019, 9:31 AM IST

ਨਵੀਂ ਦਿੱਲੀ: 'ਵਿਆਹੁਤਾ ਦੁਸ਼ਕਰਮ' ਨੂੰ ਤਲਾਕ ਦਾ ਅਧਾਰ ਐਲਾਨ ਕਰਨ ਲਈ ਕੇਂਦਰ ਨੂੰ ਨਿਰਦੇਸ਼ ਦੇਣ ਦੀ ਮੰਗ ਦਿੱਲੀ ਹਾਈ ਕੋਰਟ ਨੇ ਠੁਕਰਾ ਦਿੱਤੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਵੀ ਇਹ ਮੰਗ ਖ਼ਾਰਜ ਕੀਤੀ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਹਾਈ ਕੋਰਟ ਜਾਣ ਲਈ ਕਿਹਾ ਸੀ।

ਦੱਸਣਯੋਗ ਹੈ ਕਿ ਇਹ ਪਟੀਸ਼ਨ ਵਕੀਲ ਅਨੁਜਾ ਕਪੂਰ ਨੇ ਪਾਈ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਵਿਆਹੁਤਾ ਬਲਾਤਕਾਰ ਮਾਮਲਿਆਂ 'ਚ ਮਾਮਲਾ ਦਰਜ ਕਰਨ ਲਈ ਸਪਸ਼ਟ ਰੂਪ 'ਚ ਦਿਸ਼ਾ ਨਿਰਦੇਸ਼ ਹੋਣੇ ਚਾਹੀਦੇ ਹਨ ਤਾਂ ਜੋ ਸਬੰਧਤ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨੂੰ ਤੈਅ ਕੀਤਾ ਜਾ ਸਕੇ।

ਜਾਣਕਾਰੀ ਅਨੁਸਾਰ ਵਿਆਹੁਤਾ ਬਲਾਤਕਾਰ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ, ਜਿਸ ਕਾਰਨ ਪਤਨੀ ਦੀ ਸ਼ਿਕਾਇਤ ਤੇ ਪਤੀ ਦੇ ਵਿਰੁੱਧ ਐਫਆਈਆਰ ਦਰਜ ਨਹੀਂ ਕੀਤੀ ਜਾ ਸਕਦੀ। ਹਿੰਦੂ ਵਿਆਹ ਐਕਟ, ਮੁਸਲਿਮ ਪਰਸਨਲ ਲਾਅ ਅਤੇ ਸਪੈਸ਼ਲ ਮੈਰਿਜ ਐਕਟ 'ਚ ਵਿਆਹੁਤਾ ਜ਼ਿੰਦਗੀ ਵਿੱਚ ਵਿਆਹੁਤਾ ਬਲਾਤਕਾਰ ਨੂੰ ਜੁਰਮ ਨਹੀਂ ਮੰਨਿਆ ਗਿਆ ਹੈ, ਜਿਸ ਕਾਰਨ ਪਤਨੀ ਵੱਲੋਂ ਪਤੀ ਨੂੰ ਦੋਸ਼ੀ ਠਹਿਰਾਉਣ ਲਈ ਤਲਾਕ ਲੈਣ ਦੇ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ- ਸੁਖਬੀਰ ਬਾਦਲ ਦੇ ਜਨਮ ਮੌਕੇ ਅਕਾਲੀ ਬਣੇ ਦਾਨੀ

Intro:Body:

ruchi

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.