ਨਵੀਂ ਦਿੱਲੀ:ਦਿੱਲੀ ਦੇ ਦਵਾਰਕਾ ਮੋੜ ਮੈਟਰੋ ਸਟੇਸ਼ਨ 'ਤੇ ਇਕ ਹਾਦਸਾ ਹੋਣੋ ਬਚਿਆ,ਜੀ ਹਾਂ ਮੈਟਰੋਂ ਸਟੇਸ਼ਨ 'ਤੇ ਇਕ 26 ਸਾਲਾਂ ਕੁੜੀ ਨੇ ਪੱਟੜੀ 'ਤੇ 2000 ਦਾ ਨੋਟ ਚੁੱਕਣ ਲਈ ਛਾਲ੍ਹ ਲੱਗਾ ਦਿੱਤੀ।ਉਸ ਦੌਰਾਨ ਹੀ ਮੈਟਰੋਂ ਉਸ ਕੁੜੀ ਦੇ ਉਪਰੋਂ ਚੱਲ ਪਈ, ਪਰ ਕੁੜੀ ਨੂੰ ਕੁਝ ਨਹੀਂ ਹੋਇਆ। ਜਿਸ ਦਾ ਕਾਰਨ ਇਹ ਹੈ ਕਿ ਕੁੜੀ ਮੈਟਰੋ ਦੇਖ ਕੇ ਪੱਟੜੀ 'ਤੇ ਲੇਟ ਗਈ।
ਦੱਸਣਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਕੁੜੀ ਨੂੰ ਸੀਆਈਐਸਐਫ ਨੇ ਗ੍ਰਿਫ਼ਤਾਰ ਕੀਤਾ ਪਰ ਬਾਅਦ ਵਿੱਚ ਲਿਖ਼ਤੀ 'ਚ ਮੁਆਫ਼ੀ ਲੈਕੇ ਉਸ ਨੂੰ ਛੱਡ ਦਿੱਤਾ ਗਿਆ।
ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਲਾ ਦੀ ਪਛਾਨ ਚੇਤਨਾ ਸ਼ਰਮਾ ਵੱਜੋਂ ਹੋਈ ਹੈ। ਜਿਸ ਨੇ ਆਪਣੀ ਜਾਣ ਬਚਾਨ ਲਈ ਪਟੜੀਆਂ ਦਾ ਸਹਾਰਾ ਲਿਆ।
ਦੱਸ ਦਈਏ ਕਿ ਇਸ ਦੌਰਾਨ ਯਾਤਰੀਆਂ ਨੇ ਵੀ ਰੌਲਾਂ ਪਾਇਆ ਜਿਸ ਕਾਰਨ ਡਰਾਈਵਰ ਨੇ ਮੈਟਰੋ ਨੂੰ ਰੋਕ ਦਿੱਤਾ। ਇਸ ਮੌਕੇ ਸਟੇਸ਼ਨ ਕੰਟਰੋਲਰ ਅਤੇ ਸੀਆਈਐਸਐਫ ਸ਼ਿਫਟ ਇੰਚਾਰਜ ਵੀ ਘਟਨਾ ਸਥਾਨ ਉਤੇ ਪਹੁੰਚ ਗਏ।
ਬਾਲ ਬਾਲ ਬਚੀ ਇਸ ਕੁੜੀ ਦੀ ਜਾਨ - accident
ਦਿੱਲੀ ਦੇ ਦਵਾਰਕਾ ਮੋੜ ਮੈਟਰੋ ਸਟੇਸ਼ਨ 'ਤੇ ਬੁੱਧਵਾਰ ਨੂੰ 2000 ਦਾ ਨੋਟ ਚੁੱਕਣ ਲਈ ਪੱਟਡੀ 'ਤੇ ਛਾਲ੍ਹ ਲਗਾ ਦਿੱਤੀ ਤੇ ਉਸ ਦੇ ਉਪਰੋਂ ਮੈਟਰੋ ਚੱਲ ਪਈ।ਪਰ ਕੁੜੀ ਨੂੰ ਕੁਝ ਨਹੀਂ ਹੋਇਆ।
ਨਵੀਂ ਦਿੱਲੀ:ਦਿੱਲੀ ਦੇ ਦਵਾਰਕਾ ਮੋੜ ਮੈਟਰੋ ਸਟੇਸ਼ਨ 'ਤੇ ਇਕ ਹਾਦਸਾ ਹੋਣੋ ਬਚਿਆ,ਜੀ ਹਾਂ ਮੈਟਰੋਂ ਸਟੇਸ਼ਨ 'ਤੇ ਇਕ 26 ਸਾਲਾਂ ਕੁੜੀ ਨੇ ਪੱਟੜੀ 'ਤੇ 2000 ਦਾ ਨੋਟ ਚੁੱਕਣ ਲਈ ਛਾਲ੍ਹ ਲੱਗਾ ਦਿੱਤੀ।ਉਸ ਦੌਰਾਨ ਹੀ ਮੈਟਰੋਂ ਉਸ ਕੁੜੀ ਦੇ ਉਪਰੋਂ ਚੱਲ ਪਈ, ਪਰ ਕੁੜੀ ਨੂੰ ਕੁਝ ਨਹੀਂ ਹੋਇਆ। ਜਿਸ ਦਾ ਕਾਰਨ ਇਹ ਹੈ ਕਿ ਕੁੜੀ ਮੈਟਰੋ ਦੇਖ ਕੇ ਪੱਟੜੀ 'ਤੇ ਲੇਟ ਗਈ।
ਦੱਸਣਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਕੁੜੀ ਨੂੰ ਸੀਆਈਐਸਐਫ ਨੇ ਗ੍ਰਿਫ਼ਤਾਰ ਕੀਤਾ ਪਰ ਬਾਅਦ ਵਿੱਚ ਲਿਖ਼ਤੀ 'ਚ ਮੁਆਫ਼ੀ ਲੈਕੇ ਉਸ ਨੂੰ ਛੱਡ ਦਿੱਤਾ ਗਿਆ।
ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਲਾ ਦੀ ਪਛਾਨ ਚੇਤਨਾ ਸ਼ਰਮਾ ਵੱਜੋਂ ਹੋਈ ਹੈ। ਜਿਸ ਨੇ ਆਪਣੀ ਜਾਣ ਬਚਾਨ ਲਈ ਪਟੜੀਆਂ ਦਾ ਸਹਾਰਾ ਲਿਆ।
ਦੱਸ ਦਈਏ ਕਿ ਇਸ ਦੌਰਾਨ ਯਾਤਰੀਆਂ ਨੇ ਵੀ ਰੌਲਾਂ ਪਾਇਆ ਜਿਸ ਕਾਰਨ ਡਰਾਈਵਰ ਨੇ ਮੈਟਰੋ ਨੂੰ ਰੋਕ ਦਿੱਤਾ। ਇਸ ਮੌਕੇ ਸਟੇਸ਼ਨ ਕੰਟਰੋਲਰ ਅਤੇ ਸੀਆਈਐਸਐਫ ਸ਼ਿਫਟ ਇੰਚਾਰਜ ਵੀ ਘਟਨਾ ਸਥਾਨ ਉਤੇ ਪਹੁੰਚ ਗਏ।
Delhi Metro
Conclusion: