ETV Bharat / bharat

ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਪਹੁੰਚੀ ਕਾਂਗਰਸ ਮੁੱਖ ਦਫ਼ਤਰ - sheila dikshit

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਅੰਤਮ ਸਸਕਾਰ ਅੱਜ ਨਿਗਮਬੋਧ ਘਾਟ 'ਤੇ ਦੁਪਹਿਰ 2.30 ਵਜੇ ਕੀਤਾ ਜਾਵੇਗਾ। ਸ਼ੀਲਾ ਦੀਕਸ਼ਿਤ 3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੇ ਸਨ।

ਫ਼ੋਟੋ
author img

By

Published : Jul 21, 2019, 10:04 AM IST

Updated : Jul 21, 2019, 1:17 PM IST

ਨਵੀਂ ਦਿੱਲੀ: ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਇਸ ਦੁਨੀਆਂਂ ਨੂੰ ਅਲਵਿਦਾ ਕਹਿ ਗਏ ਹਨ। 81 ਸਾਲਾ ਸ਼ੀਲਾ ਦੀਕਸ਼ਿਤ 3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੇ ਸਨ। ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਨਿਜ਼ਾਮੁਦੀਨ ਤੋਂ ਕਾਂਗਰਸ ਦੇ ਦਫ਼ਤਰ 'ਚ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ।

Sheila dixit
ਫ਼ੋਟੋ

ਇਹ ਵੀ ਪੜ੍ਹੋ- ਕਪੂਰਥਲਾ ਤੋਂ ਲੈ ਕੇ ਦੇਸ਼ ਦੇ ਦਿਲ 'ਤੇ ਰਾਜ ਕਰਨ ਤੱਕ ਦਾ ਸਫ਼ਰ

ਕਾਂਗਰਸ ਦਫ਼ਤਰ ਪਹੁੰਚਿਆ ਸ਼ੀਲਾ ਦੀਕਸ਼ਿਤ ਦਾ ਮ੍ਰਿਤਕ ਸਰੀਰ

ਦਿੱਲੀ ਦੀ ਲਗਾਤਾਰ 3 ਵਾਰ ਮੁੱਖ ਮੰਤਰੀ ਰਹੀਂ ਸ਼ੀਲਾ ਦੀਕਸ਼ਿਤ ਦਾ ਮ੍ਰਿਤਕ ਸਰੀਰ ਅੰਤਿਮ ਦਰਸ਼ਨਾਂ ਲਈ ਕਾਂਗਰਸ ਦਫ਼ਤਰ ਲਿਆਇਆ ਗਿਆ ਹੈ। ਇੱਥੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਨਿਗਮ ਬੋਧ ਘਾਟ ਲਿਜਾਇਆ ਜਾਵੇਗਾ, ਜਿੱਥੇ ਦੁਪਹਿਰ 2:30 ਵਜੇ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।

ਸ਼ੀਲਾ ਦੀਕਸ਼ਿਤ
ਵੀਡੀਓ

ਸ਼ਰਧਾਂਜਲੀ ਦੇਣ ਪਹੁੰਚੇ ਐਲਕੇ ਅਡਵਾਨੀ ਸਣੇ ਕਈ ਰਾਜਨੀਤਕ ਆਗੂ

ਸ਼ੀਲਾ ਦੀਕਸ਼ਿਤ ਦਾ ਅੰਤਮ ਸਸਕਾਰ ਅੱਜ ਦੁਪਹਿਰ 2:30 ਵਜੇ ਰਾਜਧਾਨੀ ਦੇ ਨਿਗਮਬੋਧ ਘਾਟ 'ਤੇ ਕੀਤਾ ਜਾਵੇਗਾ। ਸਵੇਰ 11:30 ਵਜੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੀ ਭੈਣ ਦੇ ਘਰੋਂ ਕਾਂਗਰਸ ਦਫ਼ਤਰ 'ਚ ਲਿਆਇਆ ਜਾਵੇਗਾ। ਮ੍ਰਿਤਕ ਦੇਹ ਨੂੰ 1.30 ਵੱਜੇ ਤਕ ਕਾਂਗਰਸ ਦਫ਼ਤਰ 'ਚ ਰੱਖਿਆ ਜਾਵੇਗਾ ਅਤੇ ਇਸ ਤੋਂ ਬਾਅਦ 2.30 ਵਜੇ ਦੇਹ ਦਾ ਨਿਗਮਬੋਧ ਘਾਟ 'ਤੇ ਅੰਤਮ ਸਸਕਾਰ ਕੀਤਾ ਜਾਵੇਗਾ।

ਵੀਡੀਓ

ਜਾਣਕਾਰੀ ਅਨੁਸਾਰ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਤੋਂ ਬਾਅਦ ਦਿੱਲੀ ਸਰਕਾਰ ਨੇ ਦੋ ਦਿਨਾਂ ਦੇ ਰਾਜ ਸ਼ੋਕ ਦੀ ਘੋਸ਼ਣਾ ਕੀਤੀ ਹੈ।

Intro:ਐਂਕਰ ਰੀਡ -- ਹੋਸ਼ਿਆਰਪੁਰ ਪੁਲਿਸ ਨੂੰ ਇਕ ਵਿਅਕਤੀ ਨੇ ਅਨੋਖੀ ਸ਼ਿਕਾਇਤ ਦਰਜ ਕਰਵਾਈ ਹੈ , ਸ਼ਿਕਾਇਤ ਕਰਤਾ ਨੇ ਲਿਖਿਆ ਹੈ ਕਿ ਓ ਬੜੇ ਲੰਬੇ ਸਮੇਂ ਟੀ ਦੜੇ ਸੱਤੇ ਲਗਾਉਣ ਦਾ ਕੱਮ ਕਰਦਾ ਹੈ , ਹੁਣ ਜਦੋਂ ਉਸਨੂੰ ਸੱਟੇ ਦੀ ਵੱਡੀ ਰਕਮ ਨਿਕਲੀ ਹੈ ਹੁਣ ਖਾਈਵਾਲ ਉਸ ਨੂੰ ਰਾਸ਼ੀ ਦੇਣ ਤੋਂ ਇਨਕਾਰ ਕਰ ਰਿਹਾ ਹੈ । ਜਦੋ ਉਸਦੀ ਸ਼ਿਕਾਇਤ ਪੁਲਿਸ ਨੂੰ ਦਿਤੀ ਤਾਂ ਜਾਂਚ ਅਧਿਕਾਰੀ ਨੇ ਇਨਸਾਫ ਦੇ ਇਵਜ਼ ਵਿਚ 4000 ਦੀ ਰਾਸ਼ੀ ਵੀ ਹੜੱਪ ਲੀ , ਜਿਸਦੇ ਬਾਅਦ ਹੁਣ ਪੀੜਤ ਨੇਂ ਇਨਸਾਫ ਦੀ ਮੰਗ ਕੀਤੀ ਹੈ

Body:ਵੋਇਸ ਓਵਰ -- ਲੋਕਾਂ ਦਾ ਮੰਨ ਹੈ ਅਕਸਰ ਦੋ ਨੰਬਰ ਦੇ ਧੰਦੇ ਨੂੰ ਚਾਲੂ ਲਈ ਇਮਾਨਦਾਰੀ ਦਾ ਹੋਣਾ ਬਹੁਤ ਜਰੂਰੀ ਹੈ " ਸਿਧੇ ਤੌਰ ਤੇ ਕਿਹਾ ਜਾਵੇ ਤਾਂ ਬੇਈਮਾਨੀ ਦੇ ਧੰਦੇ ਵਿਚ ਹੀ ਇਮਾਨਦਾਰੀ ਬਚੀ ਹੋਈ ਹੈ ਮਾਮਲਾ ਹੋਸ਼ਿਆਰਪੁਰ ਦੇ ਰਹਿਣ ਵਾਲੇ ਅਮਰਨਾਥ ਨੇ ਪੁਲਿਸ ਨੁਨਿਕ ਅਨੋਖੀ ਸ਼ਿਕਾਇਤ ਫਰਜ ਕਾਰਵਾਈ ਹੈ ਕੀ ਓ ਪਿਛਲੇ ਲੰਬੇ ਸਮੇਂ ਤੋਂ ਦੜੇ ਸੱਤੇ ਦਾ ਸ਼ੌਕੀਨ ਹੈ ਜਿਸ ਵਿਚ ਉਸ ਨੂੰ ਕਈ ਬਾਰ ਨੰਬਰ ਲੱਗਾ ਤੇ ਰਾਸ਼ੀ ਵੀ ਹੱਥ ਲੱਗੀ । ਲੇਕਿਨ ਇਸ ਸਾਲ ਜਨਵਰੀ ਮਹੀਨੇ ਅਮਨਰਨਾਥ ਨੇ ਰੋਜਾਨਾ ਦੀ ਤਰਾਂ ਆਪਣੇ ਖਾਈਵਾਲ ਸੋਨੀ ਨੂੰ 4000 ਹਾਜ਼ਰ ਕਿ ਆਵਾਜ਼ ਲਗਾਈ ਜਦ ਦੂਜੇ ਦਿਨ ਖਾਈਵਾਲ ਸੋਨੀ ਨੇ ਨੰਬਰ ਲੱਗਣ ਉਪਰੰਤ ਕੋਈ ਹੱਥ ਪੱਲਾ ਨਾ ਫੜਾਇਆ ਤਾਂ ਉਸਨੇ ਜ਼ਿਲਾ ਪੁਲਿਸ ਮੁਖੀ ਨੂੰ ਲਿਖਤ ਸ਼ਿਕਾਇਤ ਕਰ ਇਨਸਾਫ ਦੀ ਮੰਗ ਕੀਤੀ । ਜ਼ਿਲਾ ਮੁਖੀ ਨੇ ਸ਼ਿਕਾਇਤ ਦੀ ਜਾਂਚ ਇਕ ਡੀ ਐਸ ਪੀ ਨੇ ਦੋਨਾਂ ਪਾਰਟੀਆਂ ਨੂੰ ਬੁਲਾ ਕੇ 400 ਰੁਪਏ ਦੇ ਹਿਸਾਬ ਨਾਲ 36000 ਵਿਚ ਰਾਜੀਨਾਮਾ ਕਰਵਾ ਦਿਤਾ ਜਦ ਕਿ ਪੀੜਤ ਅਮਰਨਾਥ ਦਾ ਕਿਹਨਾਂ ਮੇ 4000 ਕ ਸੱਤਾ ਲਗਾਇਆ ਜਿਸਦੀ ਰਾਸ਼ੀ ਕਰੀਬ 360000 ਬਣਦੀ ਹੈ , ਜੋ ਮੇਨੂ ਦਵਾਈ ਜਾਵੇ । ਬੜੇ ਦੁੱਖ ਮਨ ਨਾਲ ਅਮਰਨਾਥ ਨੇ ਕਿਹਾ ਕਿਹਾ ਕਿ ਸਦੀਆਂ ਤੋਂ ਇਹ ਧੰਦਾ ਇਮਾਨਦਾਰੀ ਨਾਲ ਚੱਲ ਰਿਹਾ ਸੀ ਪਰ ਹੁਣ ਇਸ ਧੰਦੇ ਵਿਚ ਵੀ ਵਿਸ਼ਵਾਸ਼ ਟੁੱਟਦਾ ਜਾ ਰਿਹਾ ਹੈ

ਬਾਇਤ -- ਅਮਰਨਾਥ ( ਪੀੜਤ )

ਵੋਇਸ ਓਵਰ -- ਦੂਜੇ ਪਾਸੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਡੀ ਐਸ ਪੀ ਵਲੋਂ ਕਾਰਵਾਈ ਦੁਰਾਨ ਅਮਰਨਾਥ 400 ਦੇ ਹਿਸਾਬ ਨਾਲ 36000 ਹਾਜ਼ਰ ਦਵਾ ਦਿੱਤੋ ਹੈ , ਅਤੇ ਅਮਰਨਾਥ ਨੂੰ ਕੋਈ ਗਲਬਾਤ ਦੀ ਆਵਾਜ਼ ਸਾਮਣੇ ਲੈਕੇ ਆਵੇ ਤਾਂ ਉਸਨੂੰ 400 ਜੀ ਜਗਾ 4000 ਰੁਪਏ ਹੱਕ ਰਸਿ ਕਾਰਵਾਈ ਜਾਵੇਗੀ

ਬਾਇਤ -- ਜਗਤਾਰ ਸਿੰਘ ( ਜਾਂਚ ਅਧਿਕਾਰੀ )

Conclusion:ਪੂਰੀ ਘਟਨਾ ਦੀ ਗਲ ਕੀਤੀ ਜਾਵੇ ਪੁਲਿਸ ਦੋਨਾਂ ਪਾਸਿਓਂ ਘੇਰੇ ਵਿਚ ਹੈ ਕਿਊ ਕਿ ਪੁਲਿਸ ਨੂੰ ਪਤਾ ਹਾਉਣ ਦੇ ਬਾਵਜੂਦ ਦੜੇ ਸੱਤੇ ਕੱਮ ਕਰਦਾ ਹੈ ਉਸਤੇ ਕਾਰਵਾਈ ਕਰਨ ਦੀ ਬਜਾਏ ਲੈ ਦੇ ਕੇ ਮਾਮਲਾ ਨਿਪਟਾਉਣ ਦਾ ਕੱਮ ਕੀਤਾ ਹੈ ਜਦ ਕਿ ਦੀਖਿਆ ਜਾਵੇ ਤਾਂ ਪੀੜਤ ਅਮਰਨਾਥ ਵੀ ਦੜੇ ਸੱਤੇ ਲਗਾਉਣ ਦਾ ਦੋਸ਼ੀ ਹੈ ਤੇ ਪੁਲਿਸ ਨੇ ਲੈਣ ਦੇਣ ਕਰਵਾ ਖੁਦ ਕਾਨੂੰਨ ਨੂੰ ਛੱਕੇ ਟੰਗਿਆ ਹੈ ਜਬ ਕਿ ਦੋਨੋ ਖਿਲਾਫ ਮਾਮਲਾ ਦਰਜ ਕਰਣ ਬਣਦਾ ਹੈ

ਸਤਪਾਲ ਸਿੰਘ 99888 14500 ਹੁਸ਼ਿਆਰਪੁਰ

Last Updated : Jul 21, 2019, 1:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.