ETV Bharat / bharat

ਭਿਆਨਕ ਸੜਕ ਹਾਦਸੇ 'ਚ 5 ਦੀ ਮੌਤ, 11 ਗੰਭੀਰ ਜ਼ਖ਼ਮੀ - bihar News

ਬਿਹਾਰ ਦੇ ਬਹਰਾਇਚ ਦੇ ਸੁੱਕਈ ਪੁਰ ਚੌਰਾਹੇ ਨੇੜੇ ਫੋਰਸ ਕਰੂਜ਼ਰ ਗੱਡੀ ਸੜਕ ਕਿਨਾਰੇ ਖੜੇ ਟਰੱਕ ਨਾਲ ਟਕਰਾ ਗਈ। ਇਸ ਵਿੱਚ ਸਵਾਰ 16 ਵਿਅਕਤੀ ਵਿਚੋਂ 2 ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਪਾਇਗਪੁਰ ਸੀਐਸਸੀ ਵਿੱਚ ਇਲਾਜ ਦੌਰਾਨ 3 ਲੋਕਾਂ ਦੀ ਮੌਤ ਹੋ ਗਈ। ਹਾਦਸੇ 'ਚ 11 ਲੋਕ ਗੰਭੀਰ ਜ਼ਖ਼ਮੀ ਹਨ।

ਭਿਆਨਕ ਸੜਕ ਹਾਦਸੇ 'ਚ 5 ਦੀ ਮੌਤ, 11 ਗੰਭੀਰ ਜ਼ਖ਼ਮੀ

author img

By

Published : Aug 31, 2020, 1:44 PM IST

ਬਹਰਾਇਚ: ਥਾਣਾ ਪ੍ਰਯਾਗਪੁਰ ਖੇਤਰ ਦੇ ਸੁੱਕਈ ਪੁਰ ਚੌਰਾਹੇ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ 'ਚ 11 ਲੋਕ ਜ਼ਖ਼ਮੀ ਹਨ, ਇਨ੍ਹਾਂ 'ਚ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ ਹੈ।

ਭਿਆਨਕ ਸੜਕ ਹਾਦਸੇ 'ਚ 5 ਦੀ ਮੌਤ, 11 ਗੰਭੀਰ ਜ਼ਖ਼ਮੀ

ਵਧੀਕ ਸੁਪਰਡੈਂਟ ਥਾਣਾ ਸਿਟੀ ਨਗਰ ਪੁਅਰ ਗਿਆਨਜੈ ਸਿੰਘ ਨੇ ਦੱਸਿਆ ਕਿ ਫੋਰਸ ਕਰੂਜ਼ਰ ਗੱਡੀ ਸੜਕ ਕਿਨਾਰੇ ਖੜੇ ਟਰੱਕ ਨਾਲ ਟਕਰਾ ਗਈ। ਇਸ ਵਿੱਚ 16 ਵਿਅਕਤੀ ਸਵਾਰ ਸਨ। ਹਾਦਸੇ 'ਚ 2 ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਪਾਇਗਪੁਰ ਸੀਐਸਸੀ ਵਿੱਚ ਇਲਾਜ ਦੌਰਾਨ 3 ਹੋਰ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ 11 ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਇਲਾਜ ਲਈ ਬਹਰਾਇਚ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਵਧੀਕ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਕਰੂਜ਼ਰ ਕਾਰ ਬਿਹਾਰ ਦੇ ਸਿਵਾਨ ਤੋਂ ਮਜ਼ਦੂਰਾਂ ਨੂੰ ਲੈ ਕੇ ਅੰਬਾਲਾ ਜਾ ਰਹੀ ਸੀ। ਗੱਡੀ 'ਚ 16 ਮਜ਼ਦੂਰ ਸਵਾਰ ਸਨ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਬੰਧ ਵਿੱਚ ਐਫਆਈਆਰ ਦਰਜ ਕਰਕੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੰਚਨਾਮਾ ਅਤੇ ਪੋਸਟ ਮਾਰਟਮ ਲਈ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.