ETV Bharat / bharat

'ਪ੍ਰਮਾਣੂ', 'ਪ੍ਰੀਖਣ', 'ਪ੍ਰੀਖਿਆ' ਅਤੇ 'ਪ੍ਰੇਸ਼ਾਨੀ' ਕੁਝ ਇੰਜ ਦਾ ਰਿਹਾ ਪਿੰਡ ਖੇਤੋਲਾਈ ਦਾ 22 ਵਰ੍ਹਿਆਂ ਦਾ ਸਫ਼ਰ - india an Atomic power

ਭਾਰਤ ਅੱਜ ਆਪਣਾ ਕੌਮੀ ਤਕਨੀਕੀ ਦਿਹਾੜਾ ਮਨਾ ਰਿਹਾ ਹੈ, 11 ਅਤੇ 13 ਮਈ 1998 ਨੂੰ ਭਾਰਤ ਨੇ ਆਪਣਾ ਸਫਲ ਪ੍ਰਮਾਣੂ ਪ੍ਰੀਖਣ ਕੀਤਾ ਸੀ। ਪੋਕਰਾਨ ਦਾ ਖੇਤੋਲਾਈ ਪਿੰਡ ਇਸ ਪ੍ਰੀਖਣ ਦਾ ਗਵਾਹ ਹੈ।

'Atomic', 'Testing', 'Testing' and 'Trouble' are some of the 22 years journey of village Khetolai
'ਪ੍ਰਮਾਣੂ', 'ਪ੍ਰੀਖਣ', 'ਪ੍ਰੀਖਿਆ' ਅਤੇ 'ਪ੍ਰੇਸ਼ਾਨੀ' ਕੁਝ ਇੰਜ ਦਾ ਰਿਹਾ ਪਿੰਡ ਖੇਤੋਲਾਈ ਦਾ 22 ਵਰ੍ਹਿਆਂ ਦਾ ਸਫ਼ਰ
author img

By

Published : May 11, 2020, 5:08 PM IST

ਪੋਕਰਾਨ: ਅੱਜ ਦਾ ਇਤਿਹਾਸਕ ਦਿਨ, ਜਦੋਂ ਵੀ ਯਾਦ ਆਉਂਦਾ ਹੈ, ਸੀਨਾ ਮਾਣ ਨਾਲ ਫੁੱਲ ਜਾਂਦਾ ਹੈ। 11 ਮਈ 1998, ਜਦੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਪੂਰੀ ਦੁਨੀਆ ਵਿੱਚ ਭਾਰਤ ਦੀ ਸ਼ਕਤੀ ਨੂੰ ਦੁਨੀਆ ਸਾਹਮਣੇ ਸਫਲ ਪ੍ਰਮਾਣੂ ਪ੍ਰੀਖਣ ਨਾਲ ਪੇਸ਼ ਕੀਤਾ ਸੀ। ਇਸ ਦਿਨ ਭਾਰਤ ਕੌਮੀ ਤਕਨੀਕੀ ਦਿਹਾੜੇ ਵਜੋਂ ਮਨਾਉਂਦਾ ਹੈ। ਪੋਕਰਾਨ ਵਿਸ਼ਵ ਦੁਨੀਆ ਦੇ ਨਕਸ਼ੇ 'ਤੇ ਭਾਰਤ ਦੀ ਪ੍ਰਮਾਣੂ ਸ਼ਕਤੀ ਦਾ ਕੇਂਦਰ ਬਣ ਉਭਰਿਆ ਸੀ।

'Atomic', 'Testing', 'Testing' and 'Trouble' are some of the 22 years journey of village Khetolai
ਫਾਇਲ ਫੋਟ

22 ਸਾਲ ਪਹਿਲਾਂ 11 ਅਤੇ 13 ਮਈ ਨੂੰ ਪੋਕਰਾਨ ਫੀਲਡ ਫਾਇਰਿੰਗ ਰੇਂਜ ਵਿੱਚ ਲਗਾਤਾਰ ਪੰਜ ਬੰਬ ਧਮਾਕਿਆਂ ਤੋਂ ਬਾਅਦ ਭਾਰਤ ਇੱਕ ਵਾਰ ਫਿਰ ਪ੍ਰਮਾਣੂ ਸ਼ਕਤੀ ਵਜੋਂ ਉੱਭਰਿਆ ਸੀ। ਭਾਰਤ ਸਰਕਾਰ ਨੇ 11 ਮਈ ਅਤੇ 13 ਮਈ ਨੂੰ ਦੋ ਪ੍ਰਮਾਣੂ ਪ੍ਰੀਖਣ ਕੀਤੇ ਸਨ। ਇਸ ਅਪ੍ਰੇਸ਼ਨ ਨੂੰ ਪ੍ਰਮਾਣੂ ਸ਼ਕਤੀ-2 ਦਾ ਨਾਮ ਦਿੱਤਾ ਗਿਆ।

ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।

ਪੋਕਰਾਨ ਫੀਲਡ ਫਾਇਰਿੰਗ ਰੇਂਜ ਦੇ ਖੇਤੋਲਾਈ ਪਿੰਡ ਨੇੜੇ ਹੋਏ ਪ੍ਰਮਾਣੂ ਧਮਾਕਿਆਂ ਤੋਂ ਬਾਅਦ ਵਿਸ਼ਵਵਿਆਪੀ ਤੌਰ 'ਤੇ ਪਛਾਣ ਮਿਲੀ। ਇੱਥੋਂ ਲੋਕ ਅਜੇ ਵੀ ਇਸ ਨੂੰ ਯਾਦ ਕਰਕੇ ਮਾਣ ਮਹਿਸੂਸ ਕਰਦੇ ਹਨ।

ਪਿੰਡ ਵਾਸੀ ਹਾਲੇ ਵੀ ਸਹੂਤਲਾਂ ਤੋਂ ਸੱਖਣੇ
ਅੱਜ ਵੀ ਖੇਤੋਲਾਈ ਦੇ ਲੋਕ ਆਪਣੇ 'ਤੇ ਮਾਣ ਕਰਦੇ ਹਨ ਕਿ ਉਹ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕੇ। ਇਸੇ ਨਾਲ ਪ੍ਰਮਾਣੂ ਪ੍ਰੀਖਣ ਦੇ ਨਾਲ ਪੈਦਾ ਹੋਏ ਮਾੜੇ ਪ੍ਰਭਾਵਾਂ ਨਾਲ ਵੀ ਖੇਤੋਲਾਈ ਪਿੰਡ ਜੂਝ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਹਾਲੇ ਤੱਕ ਪ੍ਰਮਾਣੂ ਦਾ ਅਸਰ ਹੈ, ਜਿਸ ਕਾਰਨ ਕੈਂਸਰ ਅਤੇ ਚਮੜੀ ਦੇ ਰੋਗ ਵਰਗੀਆਂ ਬਿਮਾਰੀਆਂ ਨਾਲ ਪਿੰਡ ਵਾਸੀ ਜੂਝ ਰਹੇ ਹਨ।

  • The tests in Pokhran in 1998 also showed the difference a strong political leadership can make.

    Here is what I had said about Pokhran, India’s scientists and Atal Ji’s remarkable leadership during one of the #MannKiBaat programmes. pic.twitter.com/UuJR1tLtrL

    — Narendra Modi (@narendramodi) May 11, 2020 " class="align-text-top noRightClick twitterSection" data=" ">

ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਦੀ ਕੋਈ ਵਿਸ਼ੇਸ਼ ਮਦਦ ਨਹੀਂ ਕੀਤੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਜਾਂਚ ਲਈ ਵਿਸ਼ੇਸ਼ ਮੈਡੀਕਲ ਜਾਂਚ ਲੈਬ ਬਣਾਈ ਜਾਵੇ ਅਤੇ ਰੋਗੀਆਂ ਦਾ ਵੱਡੇ ਹਸਪਤਾਲਾਂ ਵਿੱਚ ਇਲਾਜ ਮੁਫਤ ਕੀਤਾ ਜਾਵੇ। ਇਸੇ ਨਾਲ ਹੀ ਪਿੰਡ ਦੇ ਨੌਜ਼ਵਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਿੰਡ ਨੇ ਇਸ ਪ੍ਰੀਖਣ ਦੇ ਮਾੜੇ ਪ੍ਰਭਾਵਾਂ ਨੂੰ ਝੱਲਿਆ ਹੈ, ਉਸ ਨੂੰ ਧਿਆਨ ਵਿੱਚ ਰੱਖ ਸਰਕਾਰ ਨੋਜਵਾਨਾਂ ਲਈ ਨੌਕਰੀਆਂ ਅਤੇ ਹੋਰ ਸਹੂਲਤਾਂ ਵਿੱਚ ਵਾਧਾ ਕਰੇ।

  • 1998 के परमाणु परीक्षणों की वर्षगांठ पर मनाए जाने वाले राष्ट्रीय प्रौद्योगिकी दिवस पर सभी देशवासियों को बधाई। इस अवसर पर, हम राष्ट्र को आत्मनिर्भर बनाने में वैज्ञानिक समुदाय के अतुलनीय योगदान की सराहना करते हैं।

    — President of India (@rashtrapatibhvn) May 11, 2020 " class="align-text-top noRightClick twitterSection" data=" ">

ਟੀਵੀ ਤੋਂ ਪ੍ਰਾਪਤ ਪ੍ਰਮਾਣੂ ਪਰੀਖਿਆ ਬਾਰੇ ਜਾਣਕਾਰੀ
ਇਸ ਦੌਰਾਨ ਕਿਸੇ ਨੂੰ ਵੀ ਮਹਿਸੂਸ ਨਹੀਂ ਹੋਇਆ ਕਿ ਭਾਰਤ ਸਰਕਾਰ ਪ੍ਰਮਾਣੂ ਪਰੀਖਣ ਕਰਨ ਜਾ ਰਿਹਾ ਹੈ। ਜਦੋਂ, ਥੋੜ੍ਹੀ ਦੇਰ ਬਾਅਦ, ਟੀਵੀ ਚੈਨਲਾਂ ਅਤੇ ਰੇਡੀਓ 'ਤੇ ਪ੍ਰਧਾਨ ਮੰਤਰੀ ਨੇ ਪੋਕਰਣ ਫੀਲਡ ਫਾਇਰਿੰਗ ਰੇਂਜ ਵਿੱਚ ਕੀਤੇ ਪ੍ਰਮਾਣੂ ਪਰੀਖਿਆ ਬਾਰੇ ਜਾਣਕਾਰੀ ਦਿੱਤੀ, ਖੇਤੋਲਾਈ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤੇ ਉਨ੍ਹਾਂ ਦਾ ਪਿੰਡ ਅਚਾਨਕ ਹੀ ਸੁਰਖੀਆਂ ਵਿੱਚ ਆ ਗਿਆ। ਪੋਕਰਾਨ ਦੇ ਨਾਲ, ਖੇਤੋਲਾਈ ਨੂੰ ਵੀ ਪਰਮਾਣੂ ਪ੍ਰੀਖਣ ਤੋਂ ਬਾਅਦ ਇੱਕ ਨਵੀਂ ਪਛਾਣ ਮਿਲੀ। ਪਰ ਪਰਮਾਣੂ ਪਰੀਖਿਆ ਦੇ 22 ਸਾਲਾਂ ਬਾਅਦ ਵੀ ਇਥੋਂ ਦੀ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਇੱਥੇ ਪਹਿਚਾਣ ਅਤੇ ਵਿਕਾਸ ਦੇ ਨਾਮ 'ਤੇ ਸਿਰਫ ਅਤੇ ਸਿਰਫ ਪੁਰਾਣੀਆਂ ਯਾਦਾਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.