ETV Bharat / bharat

ਪਨਵੇਲ ਦੇ ਕੁਆਰੰਟੀਨ ਸੈਂਟਰ 'ਚ ਬਲਾਤਕਾਰ, ਦੋਸ਼ੀ ਮਿਲਿਆ ਕੋਰੋਨਾ ਪੌਜ਼ੀਟਿਵ

author img

By

Published : Jul 18, 2020, 1:17 PM IST

ਮਹਾਰਾਸ਼ਟਰ ਵਿੱਚ ਇਕ ਕੋਰੋਨਾ ਮਰੀਜ਼ 'ਤੇ ਜ਼ਬਰ ਜਨਾਹ ਦਾ ਦੋਸ਼ ਲਗਾਇਆ ਗਿਆ ਹੈ। ਫਿਲਹਾਲ ਔਰਤ ਅਤੇ ਵਿਅਕਤੀ ਨੂੰ ਇੰਡੀਆ ਬੁਲਸ ਦੇ ਕੁਆਰੰਟੀਨ ਸੈਂਟਰ ਵਿੱਚ ਰੱਖਿਆ ਗਿਆ ਹੈ।

covid-19 patient allegedly rapes woman at quarantine center in panvel
ਫ਼ੋਟੋ

ਮੁੰਬਈ: ਪਨਵੇਲ ਵਿਚ ਇਕ ਵੱਖਰੀ ਰਿਹਾਇਸ਼ ਵਿਚ ਇਕ ਆਦਮੀ ਵੱਲੋਂ 40 ਸਾਲਾ ਮਹਿਲਾ ਨਾਲ ਜ਼ਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਮਾਮਲਾ ਵੀਰਵਾਰ ਸ਼ਾਮ ਨੂੰ ਸਾਹਮਣੇ ਆਇਆ ਸੀ, ਜਦੋਂ ਮਹਿਲਾ ਨੇ ਪਨਵੇਲ ਦਿਹਾਤੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।

ਡਿਪਟੀ ਕਮਿਸ਼ਨਰ ਪੁਲਿਸ (ਜ਼ੋਨ -2) ਅਸ਼ੋਕ ਦੂਧੇ ਨੇ ਕਿਹਾ, 'ਮਹਿਲਾ ਨੂੰ ਕੋਰੋਨਾ ਵਾਇਰਸ ਦੇ ਲੱਛਣ ਦਿਖਾਉਣ ਦੇ 3 ਦਿਨ ਬਾਅਦ ਇੱਕ ਵੱਖਰੇ ਕੇਂਦਰ ਵਿੱਚ ਭੇਜਿਆ ਗਿਆ ਸੀ। ਪੀੜਤ ਦਾ ਜਾਣਕਾਰ 25 ਸਾਲਾ ਦੋਸ਼ੀ ਵੀਰਵਾਰ ਦੁਪਹਿਰ ਉਸ ਦੇ ਕਮਰੇ ਵਿੱਚ ਦਾਖਲ ਹੋਇਆ ਅਤੇ ਮਾਲਸ਼ ਕਰਨ ਦੇ ਬਹਾਨੇ ਉਸ ਨਾਲ ਜ਼ਬਰ-ਜਨਾਹ ਕੀਤਾ।

ਉਨ੍ਹਾਂ ਕਿਹਾ, ਅਸੀਂ ਧਾਰਾ 376 ਅਤੇ 354 ਦੇ ਤਹਿਤ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ। ਉਹ ਅਲੱਗ-ਅਲੱਗ ਰਿਹਾਇਸ਼ ਵਿਚ ਹਨ, ਇਸ ਲਈ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਸ ਦੀ ਕੋਰੋਨਾ ਵਾਇਰਸ ਜਾਂਚ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.