ETV Bharat / bharat

ਦੇਸ਼ ਵਿੱਚ 20 ਲੱਖ ਤੋਂ ਪਾਰ ਪਹੁੰਚੇ ਕੋਰੋਨਾ ਮਾਮਲੇ, ਮ੍ਰਿਤਕਾਂ ਦਾ ਅੰਕੜਾ ਪਹੁੰਚਿਆ 41 ਹਜ਼ਾਰ ਤੋਂ ਪਾਰ

ਭਾਰਤ ਵਿੱਚ ਕੋਰੋਨਾ ਲਾਗ ਨਾਲ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧਦੀ ਜਾ ਰਹੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 20 ਲੱਖ ਤੋਂ ਪਾਰ ਕੋਰੋਨਾ ਦੇ ਮਾਮਲੇ ਪਹੁੰਚ ਗਏ ਹਨ। ਯਾਨੀ ਕਿ 20,27,074 ਹੋ ਗਈ ਹੈ। ਸਰਕਾਰ ਦੇ ਅਨੁਸਾਰ, 13,78,105 ਲੱਖ ਤੋਂ ਵੱਧ ਲੋਕਾਂ ਸਿਹਤਯਾਬ ਹੋ ਗਏ ਹਨ।

ਦੇਸ਼ ਵਿੱਚ 20 ਲੱਖ ਤੋਂ ਪਾਰ ਪਹੁੰਚੇ ਕੋਰੋਨਾ ਮਾਮਲੇ

author img

By

Published : Aug 7, 2020, 7:20 AM IST

Updated : Aug 7, 2020, 11:21 AM IST

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਲਾਗ ਨਾਲ ਮਰਨ ਵਾਲਿਆਂ ਦਾ ਅੰਕੜਾ 40,699 ਹੋ ਗਿਆ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਦੇ 35 ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਕੋਰੋਨਾ ਲਾਗ ਦੇ ਮਾਮਲੇ ਸਾਹਮਣੇ ਆਏ ਹਨ।

ਦੱਸ ਦੇਈਏ ਕਿ ਵੀਰਵਾਰ ਨੂੰ 56 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਸ਼ੁੱਕਰਵਾਰ ਦੀ ਸਵੇਰ ਨੂੰ 62,538 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ 20 ਲੱਖ ਤੋਂ ਪਾਰ ਪਹੁੰਚ ਗਿਆ ਹੈ ਯਾਨੀ ਕਿ 20,27,074 ਹੋ ਗਈ ਹੈ। ਇਸ ਵਿੱਚ 6,07,384 ਐਕਟਿਵ ਕੇਸ ਹਨ। 13,78,105 ਸਿਹਤਯਾਬ ਹੋ ਗਏ ਹਨ। ਜਦਕਿ 41,585 ਪੀੜਤਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।

ਮਹਾਰਾਸ਼ਟਰ ਵਿੱਚ ਕੋਰੋਨਾ ਲਾਗ ਦੇ ਪੀੜਤਾਂ ਦਾ ਅੰਕੜਾ 4,79,779 ਹੈ। ਇੱਥੇ ਐਕਟਿਵ ਮਰੀਜ਼ਾਂ ਦਾ ਅੰਕੜਾ 1,46,612 ਹੈ। 3,16,375 ਸਿਹਤਯਾਬ ਹੋ ਗਏ ਹਨ। 16,792 ਪੀੜਤਾਂ ਦੀ ਮੌਤ ਹੋਈ ਹੈ।

ਤਮਿਲ ਨਾਡੂ ਵਿੱਚ ਕੋਰੋਨਾ ਦਾ ਪ੍ਰਭਾਵ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇੱਥੇ ਕੁੱਲ ਮਰੀਜ਼ਾਂ ਦਾ ਅੰਕੜਾ 2,79,144 ਹੈ। 53,486 ਐਕਟਿਵ ਮਰੀਜ਼ ਹਨ। 2,21,087 ਲੋਕ ਸਿਹਤਯਾਬ ਹੋ ਗਏ ਹਨ। ਜਦਕਿ 4,571 ਪੀੜਤਾਂ ਦੀ ਮੌਤ ਹੋ ਗਈ ਹੈ।

ਆਧਰਾਂ ਪ੍ਰਦੇਸ਼ ਕੋਰੋਨਾ ਦੇ ਅੰਕੜਿਆ ਵਿੱਚ ਤੀਜੇ ਸਥਾਨ ਵਿੱਚ ਹੈ ਇੱਥੇ ਕੁੱਲ ਮਰੀਜ਼ਾਂ ਦਾ ਅੰਕੜਾ 1,96,789 ਹੈ 82,166 ਐਕਟਿਵ ਮਰੀਜ਼ ਹਨ। 1,12,870 ਮਰੀਜ਼ ਸਿਹਤਯਾਬ ਹੋ ਗਏ ਹਨ ਹਨ। 1,753 ਪੀੜਤਾਂ ਦੀ ਮੌਤ ਹੋ ਗਈ ਹੈ।

ਕਰਨਾਟਕ ਵਿੱਚ ਕੁੱਲ ਮਰੀਜ਼ਾਂ ਦਾ ਅੰਕੜਾ 1,58,254 ਹੈ। ਕਰਨਾਟਕ ਵਿੱਚ ਐਕਟਿਵ ਮਰੀਜ਼ਾਂ ਦਾ ਅੰਕੜਾ 75,076 ਹੈ। ਸਿਹਤ ਯਾਬ ਮਰੀਜ਼ਾਂ ਦੀ ਗਿਣਤੀ 80,281 ਹੈ। 2,897 ਲੋਕਾਂ ਦੀ ਮੌਤ ਹੋ ਗਈ ਹੈ।

ਦਿੱਲੀ ਕੋਰੋਨਾ ਲਾਗ ਦੇ ਮਾਮਲਿਆ ਵਿੱਚ ਪੰਜਵੇ ਸਥਾਨ ਉੱਤੇ ਹੈ ਇਥੇ ਕੋਰੋਨਾ ਦੇ ਕੁੱਲ ਮਾਮਲੇ 1,41,531 ਹੈ। ਅਜੇ ਦਿੱਲੀ ਵਿੱਚ ਐਕਟਿਵ ਮਰੀਜ਼ਾਂ ਦਾ ਅੰਕੜਾ 10,348 ਹੈ। 1,27,124 ਮਰੀਜ਼ ਸਿਹਤਯਾਬ ਹੋ ਗਏ ਹਨ। 4,059 ਮਰੀਜ਼ਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:ਜੀਸੀ ਮੁਰਮੂ ਦੇਸ਼ ਦੇ ਨਵੇਂ ਸੀਏਜੀ ਨਿਯੁਕਤ, ਭਲਕੇ ਚੁੱਕਣਗੇ ਸਹੁੰ

Last Updated : Aug 7, 2020, 11:21 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.