ETV Bharat / bharat

ਛੱਤੀਸਗੜ੍ਹ : ਨਕਸਲੀਆਂ ਨਾਲ ਮੁੱਠਭੇੜ 'ਚ CRPF ਦੇ 2 ਜਵਾਨ ਜ਼ਖ਼ਮੀ

author img

By

Published : Apr 5, 2019, 10:21 AM IST

Updated : Apr 5, 2019, 10:39 AM IST

ਛੱਤੀਸਗੜ੍ਹ ਵਿਖੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋ ਰਹੀ ਹੈ। ਇਹ ਮੁੱਠਭੇੜ ਧਮਤਰੀ ਇਲਾਕੇ ਦੇ ਸੇਲਘਾਟ ਵਿਖੇ ਚੱਲ ਰਹੀ ਹੈ। ਇਸ ਮੁਠਭੇੜ 'ਚ ਸੀਆਰਪੀਐਫ਼ ਦੇ ਦੋ ਜਵਾਨ ਜ਼ਖ਼ਮੀ ਹੋ ਗਏ ਹਨ। ਖ਼ਬਰ ਲਿਖੇ ਜਾਣ ਤੱਕ ਮੁਠਭੇੜ ਜਾਰੀ ਹੈ।

ਛੱਤੀਸਗੜ੍ਹ : ਨਕਸਲੀਆਂ ਨਾਲ ਮੁਠਭੇੜ 'ਚ ਦੇ 2 ਜਵਾਨ ਜ਼ਖ਼ਮੀ

ਧਮਤਰੀ : ਸ਼ਹਿਰ ਦੇ ਬੋਰਾਈ ਥਾਣਾ ਖੇਤਰ ਦੇ ਸਾਲਹੇਭਾਠ ਵਿਖੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਣ ਦੀ ਖ਼ਬਰ ਹੈ। ਇਸ ਮੁਠਭੇੜ ਵਿੱਚ ਸੀਆਰਪੀਐਫ਼ ਦੇ ਦੋ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।
ਸ਼ਹਿਰ ਦੇ ਸੇਲਘਾਟ ਵਿਖੇ ਸੀਆਰਪੀਐਫ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਈ ਜਿਸ ਵਿੱਚ ਦੋ ਜਵਾਨ ਜ਼ਖ਼ਮੀ ਹੋ ਗਏ। ਇਸ ਦੌਰਾਨ ਨਕਸਲੀਆਂ ਨੂੰ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਖ਼ਬਰ ਲਿਖੇ ਜਾਣ ਤੱਕ ਮੁਠਭੇੜ ਜਾਰੀ ਹੈ।

  • Chhattisgarh: 2 CRPF personnel have sustained injuries in an encounter with Naxals in forests in Saleghat area in Dhamtari today. Heavy loss to Naxals inflicted.

    — ANI (@ANI) April 5, 2019 " class="align-text-top noRightClick twitterSection" data=" ">

ਜ਼ਿਕਰਯੋਗ ਹੈ ਕਿ ਕਾਂਕੇਰ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਵੀ ਨਕਸਲੀਆਂ ਵੱਲੋਂ ਬੀਐਸਐਫ਼ ਦੇ ਜਵਾਨਾਂ ਉੱਤੇ ਹਮਲਾ ਕੀਤਾ ਗਿਆ ਸੀ। ਇਹ ਜਵਾਨ ਭਾਲ ਮੁਹਿੰਮ ਦੇ ਦੌਰਾਨ ਨਕਸਲ ਪ੍ਰਭਾਵਤ ਖੇਤਰ ਦੇ ਦੌਰੇ ਤੇ ਸਨ। ਇਸ ਮੁਠਭੇੜ ਵਿੱਚ ਬੀਐਸਐਫ਼ ਦੇ ਚਾਰ ਜਵਾਨ ਸ਼ਹੀਦ ਹੋ ਗਏ ਸੀ।

  • Kanker: Chhattisgarh CM Bhupesh Baghel and state Home Minister Tamradhwaj Sahu pay tribute to the four BSF personnel who lost their lives in an encounter with Maoists yesterday pic.twitter.com/VDCnvStGY7

Intro:Body:

national news 2

Conclusion:
Last Updated : Apr 5, 2019, 10:39 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.