ETV Bharat / bharat

ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ - ਹੁਮਾ ਕੁਰੈਸ਼ੀ

ਸਾਬਕਾ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਭਾਜਪਾ ਦੀ ਉੱਚ ਨੇਤਾ ਰਹੀ ਹੈ। ਜਿੱਥੇ, ਉਨ੍ਹਾਂ ਦੇ ਜਾਣ ਦਾ ਦੁੱਖ ਰਾਜਨੀਤਕ ਪਾਰਟੀਆਂ ਨੂੰ ਹੈ, ਉੱਥੇ ਹੀ ਬਾਲੀਵੁੱਡ ਅਦਾਕਾਰਾਂ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ।

ਸੁਸ਼ਮਾ ਸਵਰਾਜ ਦਾ ਦੇਹਾਂਤ
author img

By

Published : Aug 7, 2019, 3:27 AM IST

ਨਵੀਂ ਦਿੱਲੀ: ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ ਨੇ ਵੀ ਆਪੋ-ਆਪਣੇ ਟਵਿੱਟਰ ਅਕਾਉਂਟ 'ਤੇ ਟਵੀਟ ਕਰ ਕੇ ਸ਼ਰਧਾਂਜਲੀ ਦਿੱਤੀ।

ਜਾਵੇਦ ਅਖ਼ਤਰ ਤੇ ਆਜ਼ਮੀ ਸ਼ਬਾਨਾ ਨੇ ਲਿਖਿਆ ਕਿ ਅਚਾਨਕ ਸੁਸ਼ਮਾ ਸਵਰਾਜ ਦੀ ਮੌਤ ਦੀ ਖ਼ਬਰ ਸੁਣ ਕੇ ਬੇਹਦ ਦੁੱਖ ਲੱਗਿਆ।

  • Deeply saddened that Sushma Swaraj has passed away.Inspite of political differences we had an extremely cordial relationship. I was 1 of her Navratans as she called us during her I and B ministership and she gave industry status to film. Articulate sharp and accessible. RIP

    — Azmi Shabana (@AzmiShabana) August 6, 2019 " class="align-text-top noRightClick twitterSection" data=" ">
  • Deeply saddened by Sushma ji’s demise.The Music Fraternity will be indebted to her for magnificent defence of their rights in the Lok Sabha . You were an exceptional person Sushmaji. We will always remain thankful to you.

    — Javed Akhtar (@Javedakhtarjadu) August 6, 2019 " class="align-text-top noRightClick twitterSection" data=" ">

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਕੀਤਾ ਟਵੀਟ।

  • Saddened to hear about the sudden demise of Sushma Swaraj ji . May her soul rest in peace 🙏

    — Anushka Sharma (@AnushkaSharma) August 6, 2019 " class="align-text-top noRightClick twitterSection" data=" ">

ਇਸ ਤੋਂ ਅਰਜੁਨ ਕਪੂਰ ਤੇ ਰਿਤੇਸ਼ ਦੇਸ਼ਮੁਖ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਲਿਖਿਆ ਕਿ ਸੁਸ਼ਮਾ ਸਵਰਾਜ ਸਭ ਤੋਂ ਉਚ ਨੇਤਾ ਸੀ।

  • India has lost its extraordinary leader, minister and personality.. May God bless her soul 🙏 #SushmaSwaraj

    — Arjun Kapoor (@arjunk26) August 6, 2019 " class="align-text-top noRightClick twitterSection" data=" ">

ਇਨ੍ਹਾਂ ਤੋਂ ਇਲਾਵਾਂ ਧਣੁਸ਼, ਅਯੁਸ਼ਮਾਨ ਖੁਰਾਣਾ, ਹੁਮਾ ਕੁਰੈਸ਼ੀ ਤੇ ਰਿਚਾ ਚੱਢਾ ਨੇ ਵੀ ਟਵੀਟ ਕਰ ਕੇ ਦੁੱਖ ਜਤਾਇਆ।

  • I had the good fortune of meeting #sushmaswaraj ji (Minister I&B) in 2001 when she visited #RamojiFilmCity where @geneliad & me were shooting for our debut film #TujheMeriKasam-she blessed us & wished us success, as newcomers it energised & encouraged us-ThkYou for your grace mam

    — Riteish Deshmukh (@Riteishd) August 6, 2019 " class="align-text-top noRightClick twitterSection" data=" ">
  • Rest in peace my beloved dearest mrs.ygp Amma 🙏🙏🙏

    — Dhanush (@dhanushkraja) August 6, 2019 " class="align-text-top noRightClick twitterSection" data=" ">

ਜ਼ਿਕਰਯੋਗ ਹੈ ਕਿ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਮੰਗਲਵਾਰ ਰਾਤ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚਲ ਰਹੀ ਸੀ ਤੇ ਉਨ੍ਹਾਂ ਦੀ ਕਿਡਨੀ ਦਾ ਟਰਾਂਸਪਲਾਂਟ ਵੀ ਹੋਇਆ ਸੀ। ਬਿਮਾਰੀ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ 2019 ਲੋਕ ਸਭਾ ਚੋਣਾਂ ਤੋਂ ਵੀ ਵੱਥ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ: ਸੁਸ਼ਮਾ ਸਵਰਾਜ ਦੀ ਮੌਤ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਦੁੱਖ

Intro:Body:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.