ETV Bharat / bharat

ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਛੱਤੀਸਗੜ੍ਹ ਦੀ ਸ਼ਰਧਾ ਸਾਹੂ ਦੀ ਖ਼ਾਸ ਪਹਿਲ - ਸ਼ਰਧਾ ਦਾ 'ਕਰੌਕਰੀ ਬੈਂਕ' ਕਿਵੇਂ ਕੰਮ ਕਰਦਾ

ਛੱਤੀਸਗੜ੍ਹ ਦੇ ਭਿਲਾਈ ਦੀ ਰਹਿਣ ਵਾਲੀ ਸ਼ਰਧਾ ਸਾਹੂ ਪਿਛਲੇ ਦੋ ਸਾਲਾਂ ਤੋਂ ਇੱਕ 'ਕਰੌਕਰੀ ਬੈਂਕ' ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ।

ਸ਼ਰਧਾ ਸਾਹੂ
ਸ਼ਰਧਾ ਸਾਹੂ
author img

By

Published : Jan 8, 2020, 8:06 AM IST

ਛੱਤੀਸਗੜ੍ਹ: ਪਲਾਸਟਿਕ ਮੁਕਤ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦੇ ਯਤਨ ਵਿੱਚ ਭਿਲਾਈ ਦੀ ਰਹਿਣ ਵਾਲੀ ਸ਼ਰੱਧਾ ਸਾਹੂ ਪਿਛਲੇ ਦੋ ਸਾਲਾਂ ਤੋਂ ਇੱਕ 'ਕਰੌਕਰੀ ਬੈਂਕ' ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਸ਼ਰਧਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਤੰਤਰਤਾ ਦਿਵਸ ਦੇ ਭਾਸ਼ਣ ਤੋਂ ਪਹਿਲਾਂ ਹੀ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਨਾ ਵਰਤਣ ਲਈ ਪ੍ਰੇਰਿਤ ਕਰਨ ਲਈ ਪਲਾਸਟਿਕ ਪ੍ਰਦੂਸ਼ਣ ਬਾਰੇ ਜਾਗਰੂਕਤਾ ਫੈਲਾਉਣੀ ਸ਼ੁਰੂ ਕੀਤੀ ਸੀ।

ਵੀਡੀਓ

ਸ਼ਰਧਾ ਦਾ 'ਕਰੌਕਰੀ ਬੈਂਕ' ਕਿਵੇਂ ਕੰਮ ਕਰਦਾ ਹੈ
ਸ਼ਰਧਾ ਸਮਾਗਮਾਂ ਲਈ ਸਟੀਲ ਦੇ ਭਾਂਡੇ ਉਧਾਰ ਦਿੰਦੀ ਹੈ ਜਿਸ ਲਈ ਸਿਰਫ਼ ਭਿਲਾਈ ਦੇ ਹੀ ਨਹੀਂ ਸਗੋਂ ਨੇੜਲੇ ਜ਼ਿਲ੍ਹਿਆਂ ਤੋਂ ਲੋਕ ਕਰੌਕਰੀ ਬੈਂਕ ਵਿੱਚ ਪਹੁੰਚਦੇ ਹਨ। ਸ਼ਰਧਾ ਕਹਿੰਦੀ ਹੈ ਕਿ ਜਿਹੜੇ ਲੋਕ ਭਾਂਡੇ ਲੈਂਦੇ ਹਨ, ਉਹ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਵਾਪਿਸ ਕਰਕੇ ਜਾਂਦੇ ਹਨ।

ਕਈ ਵਾਰ, ਸ਼ਰਧਾ ਬੱਚਿਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੁਕ ਕਰਨ ਲਈ ਬੁਲਾਉਂਦੀ ਹੈ। ਸ਼ਰਧਾ ਦਾ ਇਹ ਕਦਮ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਸਾਬਤ ਹੋਇਆ ਹੈ। ਭਾਵੇਂ ਇਹ ਛੋਟਾ ਹੈ, ਇਹ ਕਦਮ ਹਰੇ ਅਤੇ ਪਲਾਸਟਿਕ ਮੁਕਤ ਭਾਰਤ ਵੱਲ ਇਕ ਪ੍ਰਭਾਵਸ਼ਾਲੀ ਕਦਮ ਹੈ।

ਇਹ ਵੀ ਪੜ੍ਹੋ: ਵਾਰਾਣਸੀ ਰੇਲਵੇ ਸਟੇਸ਼ਨ 'ਤੇ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ

Intro:Body:

jaswir

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.