ETV Bharat / bharat

ਕੰਗਨਾ-ਪੱਤਰਕਾਰ ਵਿਵਾਦ: ਬਾਲਾਜੀ ਟੈਲੀਫਿਲਮਜ਼ ਨੇ ਮੰਗੀ ਮਾਫ਼ੀ ਪਰ ਮੀਡੀਆ ਨਹੀਂ ਦੇਵੇਗੀ ਕਵਰੇਜ - controversy

ਫ਼ਿਲਮ ਜਜਮੈਂਟਲ ਹੈ ਕਿਆ ਦੇ ਗਾਣੇ 'ਵੱਖਰਾ ਸਵੈਗ' ਦੇ ਪ੍ਰਮੋਸ਼ਨ ਮੌਕੇ ਅਦਾਕਾਰਾ ਕੰਗਨਾ ਅਤੇ ਪੱਤਰਕਾਰ ਵਿਚਾਲੇ ਹੋਏ ਵਿਵਾਦ 'ਤੇ ਫ਼ਿਲਮ ਦੀ ਪ੍ਰੋਡਕਸ਼ਨ ਟੀਮ ਨੇ ਮੁਆਫੀ ਮੰਗ ਲਈ ਹੈ। ਇਸ ਵਿਵਾਦ ਤੋਂ ਬਾਅਦ ਹੁਣ ਕੰਗਨਾ ਦੀ ਫ਼ਿਲਮ 'ਫ਼ਿਲਮ ਜਜਮੈਂਟਲ ਹੈ ਕਿਆ' ਨੂੰ ਮੀਡੀਆ ਕਵਰੇਜ ਨਹੀਂ ਦਿੱਤੇ ਜਾਂ ਦਾ ਫ਼ੈਸਲਾ ਵੀ ਕੀਤਾ ਗਿਆ ਹੈ।

ਫ਼ੋਟੋ
author img

By

Published : Jul 10, 2019, 1:15 PM IST

ਨਵੀਂ ਦਿੱਲੀ: ਫ਼ਿਲਮ ਜਜਮੈਂਟਲ ਹੈ ਕਿਆ ਦੇ ਗਾਣੇ 'ਵੱਖਰਾ ਸਵੈਗ' ਦੇ ਪ੍ਰਮੋਸ਼ਨ ਦੌਰਾਨ ਕੰਗਨਾ ਅਤੇ ਇੱਕ ਪੱਤਰਕਾਰ ਵਿਚਾਲੇ ਹੋਏ ਵਿਵਾਦ 'ਤੇ ਬਾਲਾਜੀ ਫ਼ਿਲਮ ਪ੍ਰੋਡਕਸ਼ਨ ਦੀ ਟੀਮ ਵੱਲੋਂ ਮੁਆਫ਼ੀ ਮੰਗੀ ਗਈ ਹੈ। ਫ਼ਿਲਮ ਦੀ ਪ੍ਰੋਡਕਸ਼ਨ ਟੀਮ ਨੇ ਮੁਆਫ਼ੀ ਮੰਗਦਿਆਂ ਕਿਹਾ, "ਫ਼ਿਲਮ ਜਜਮੈਂਟਲ ਹੈ ਕਿਆ ਦੇ ਪ੍ਰਮੋਸ਼ਨ ਇਵੈਂਟ 'ਚ ਸ਼ਾਮਲ ਸਾਰੇ ਹੀ ਮੌਜੂਦ ਲੋਕਾਂ ਵੱਲੋਂ ਆਪਣਾ-ਆਪਣਾ ਪੱਖ ਰੱਖਿਆ ਗਿਆ ਪਰ ਫ਼ਿਲਮ ਪ੍ਰਮੋਸ਼ਨ ਦੌਰਾਨ ਜੋ ਕੁਝ ਵੀ ਹੋਇਆ, ਫ਼ਿਲਮ ਨਿਰਮਾਤਾ ਦੇ ਤੌਰ 'ਤੇ ਅਸੀਂ ਮੁਆਫ਼ੀ ਮੰਗਦੇ ਹਾਂ ਅਤੇ ਇਸ ਘਟਨਾ ਲਈ ਦੁੱਖ ਦਾ ਪ੍ਰਗਟਾਵਾ ਵੀ ਕਰਦੇ ਹਾਂ।"

  • Balaji Telefilms on verbal spat b/w Kangana Ranaut&a journalist at a film promotion event:While people involved in it fairly held their own perspectives but as it happened at event of our film,we,as the producers, apologize and express regret for this untoward incident (file pic) pic.twitter.com/kc3xFaQxJ4

    — ANI (@ANI) July 10, 2019 " class="align-text-top noRightClick twitterSection" data=" ">

ਕੰਗਨਾ ਦੀ ਭੈਣ ਰੰਗੋਲੀ ਨੇ ਖੜਾ ਕੀਤਾ ਨਵਾਂ ਵਿਵਾਦ, ਮੀਡੀਆ ਨੂੰ ਦੱਸਿਆ 'ਦੇਸ਼ ਦੇ ਦਲਾਲ'

ਜ਼ਿਕਰਯੋਗ ਹੈ ਕਿ ਫ਼ਿਲਮ ਜਜਮੈਂਟਲ ਹੈ ਕਿਆ ਦੀ ਗਾਣੇ 'ਵੱਖਰਾ ਸਵੈਗ' ਦੇ ਪ੍ਰਮੋਸ਼ਨ ਦੌਰਾਨ ਕੰਗਨਾ ਦੀ ਇੱਕ ਪੱਤਰਕਾਰ ਨਾਲ ਬਹਿਸ ਹੋ ਗਈ। ਜਦੋਂ ਪੱਤਰਕਾਰ ਨੇ ਆਪਣੇ ਬਾਰੇ ਦੱਸਿਆ ਤਾਂ ਕੰਗਨਾ ਨੇ ਤੁਰੰਤ ਹੀ ਪੁਰਾਣੇ ਕਿੱਸੇ ਬਾਰੇ ਬੋਲਦਿਆਂ ਕਿਹਾ, "ਤੁਸੀਂ ਮਣਿਕਰਣਿਕਾ ਬਾਰੇ ਬੁਰਾ-ਭਲਾ ਕਹਿ ਰਹੇ ਸੀ। ਕੀ ਮੈਂ ਰਾਸ਼ਟਰਵਾਦ 'ਤੇ ਫ਼ਿਲਮ ਬਣਾ ਕੇ ਕੋਈ ਗਲਤੀ ਕੀਤੀ?" ਇਸ 'ਤੇ ਪੱਤਰਕਾਰ ਨੇ ਜਵਾਦ ਦਿੰਦਿਆਂ ਕਿਹਾ ਕਿ ਉਸ ਨੇ ਅਜਿਹਾ ਕੁਝ ਵੀ ਟਵੀਟ ਨਹੀਂ ਕੀਤਾ। ਤੁਸੀਂ ਇੱਕ ਪੱਤਰਕਾਰ ਨੂੰ ਕੇਵਲ ਇਸ ਲਈ ਡਰਾ ਨਹੀਂ ਸਕਦੇ ਕਿ ਤੁਸੀਂ ਪਾਵਰਫੁਲ ਪੋਜ਼ੀਸ਼ਨ 'ਤੇ ਬੈਠੇ ਹੋ।"

ਕੰਗਨਾ ਦੀ ਭੈਣ ਰੰਗੋਲੀ ਨੇ ਹੋਰ ਵਧਾਇਆ ਵਿਵਾਦ

  • Ek baat ka main vaada karti hoon, Kangana se apology toh nahin milegi, in bikau, nange, deshdrohi, desh ke dalal, libtard mediawalon ko, magar woh tumko dho dho kar sidha zaroor karegi ... just wait and watch, tumne galat insaan se maafi mangi hai ... 🙏 pic.twitter.com/gm8UvupO3S

    — Rangoli Chandel (@Rangoli_A) July 9, 2019 " class="align-text-top noRightClick twitterSection" data=" ">

ਕੰਗਨਾ ਦੀ ਭੈਣ ਅਤੇ ਉਸ ਦੀ ਅਧਿਕਾਰਕ ਮੈਨੇਜਰ ਰੰਗੋਲੀ ਚੰਦੇਲ ਨੇ ਆਪਣੇ ਇੱਕ ਟਵੀਟ ਨਾਲ ਇਸ ਬਹਿਸ ਨੂੰ ਹੋਰ ਵਧਾ ਦਿੱਤਾ। ਰੰਗੋਲੀ ਨੇ ਆਪਣੇ ਟਵੀਟ 'ਚ ਪਤੱਰਕਾਰਾਂ ਅਤੇ ਮੀਡੀਆ ਲਈ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ। ਰੰਗੋਲੀ ਨੇ ਬਿਕਾਉ ਅਤੇ ਦੇਸ਼ ਦੇ ਦਲਾਲ ਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਹਾਲਾਂਕਿ, ਰੰਗੋਲੀ ਦੇ ਟਵੀਟ ਤੋਂ ਬਾਅਦ ਇੰਟਰਟੇਨਮੈਂਟ ਜਰਨਲਿਸਟ ਗਿਲਡ ਆਫ਼ ਇੰਡੀਆ ਨਾਂਅ ਦੀ ਸੰਸਥਾ ਨੇ ਫ਼ਿਲਮ ਦੇ ਪ੍ਰੋਡਿਊਸਰਾਂ ਨੂੰ ਲੈਟਰ ਲਿੱਖ ਕੇ ਕੰਗਨਾ ਨੂੰ ਮੀਡੀਆ ਕਵਰੇਜ ਨਾ ਦੇਣ ਦਾ ਫ਼ੈਸਲਾ ਕੀਤਾ ਹੈ।

Intro:Body:

kangana

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.