ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਕਾਫੀ ਫੈਨਜ਼ ਇਸ ਗੱਲ ਤੋਂ ਦੁੱਖੀ ਵੀ ਸਨ ਕਿ ਸਫ਼ਲਤਾ ਮਿਲਦੇ ਹੀ ਉਹ ਆਪਣੀ ਮਾਂ ਦਾ ਸਾਥ ਕਿਉਂ ਛੱਡ ਰਹੀ ਹੈ। ਦਰਅਸਲ ਸਾਰਾ ਦੀਆਂ ਉਹ ਤਸਵੀਰਾਂ ਬਹੁਤ ਵਾਇਰਲ ਹੋਈਆਂ ਸਨ, ਜਿਸ ਵਿਚ ਉਹ ਕੋਈ ਸਾਰੇ ਕਾਰਟਨਜ਼ ਨਾਲ ਦਿਖਾਈ ਦੇ ਰਹੀ ਸੀ ਜੋ ਕਿ ਪੈਰਡ ਸਨ, ਉਨ੍ਹਾਂ ਨੇ ਇਕ ਨਵੇਂ ਘਰ ਦੀ ਤਸਵੀਰਾਂ ਵੀ ਪੋਸਟ ਕੀਤੀਆਂ ਸਨ। ਹਾਲਾਂਕਿ ਉਨ੍ਹਾਂ ਨੇ ਇਸ ਵਾਰੇ ਵੀ ਜਾਣਕਾਰੀ ਨਹੀਂ ਦਿੱਤੀ ਸੀ ਤਾਂ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕੀਤਾ ਸੀ ਪਰ ਹੁਣ ਜਾ ਕੇ ਸਾਰਾ ਅਲੀ ਖਾਨ ਨੇ ਉਹ ਰਾਜ ਖੁੱਲ ਦਿੱਤਾ।
ਆਖਿਰ ਸਾਰਾ ਅਲੀ ਖ਼ਾਨ ਨੇ ਕਿਊਂ ਛੱਡਿਆ ਪੁਰਾਣਾ ਘਰ? - ਮੁੰਬਈ
ਮੁੰਬਈ : ਸਾਰਾ ਅਲੀ ਖਾਨ ਦੀ ਬੀਤੇ ਦਿਨੀ ਕੁਝ ਤਸਵੀਰਾਂ ਸਾਹਮਣੇ ਆਈਆਂ ਤਾਂ ਇਸ ਗੱਲ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਕਿ ਸਾਰਾ ਅਲੀ ਖਾਨ ਨੂੰ ਕਾਮਯਾਬੀ ਮਿਲਦੇ ਹੀ ਉਨ੍ਹਾਂ ਨੇ ਆਪਣਾ ਘਰ ਲੈ ਲਿਆ ਹੈ ਹੁਣ ਉਹ ਮਾਂ ਅੰਮ੍ਰਿਤਾ ਸਿੰਘ ਦਾ ਘਰ ਛੱਡ ਚੁੱਕੀ ਹੈ।
ਫ਼ਾਇਲ ਫ਼ੋਟੋ
ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਕਾਫੀ ਫੈਨਜ਼ ਇਸ ਗੱਲ ਤੋਂ ਦੁੱਖੀ ਵੀ ਸਨ ਕਿ ਸਫ਼ਲਤਾ ਮਿਲਦੇ ਹੀ ਉਹ ਆਪਣੀ ਮਾਂ ਦਾ ਸਾਥ ਕਿਉਂ ਛੱਡ ਰਹੀ ਹੈ। ਦਰਅਸਲ ਸਾਰਾ ਦੀਆਂ ਉਹ ਤਸਵੀਰਾਂ ਬਹੁਤ ਵਾਇਰਲ ਹੋਈਆਂ ਸਨ, ਜਿਸ ਵਿਚ ਉਹ ਕੋਈ ਸਾਰੇ ਕਾਰਟਨਜ਼ ਨਾਲ ਦਿਖਾਈ ਦੇ ਰਹੀ ਸੀ ਜੋ ਕਿ ਪੈਰਡ ਸਨ, ਉਨ੍ਹਾਂ ਨੇ ਇਕ ਨਵੇਂ ਘਰ ਦੀ ਤਸਵੀਰਾਂ ਵੀ ਪੋਸਟ ਕੀਤੀਆਂ ਸਨ। ਹਾਲਾਂਕਿ ਉਨ੍ਹਾਂ ਨੇ ਇਸ ਵਾਰੇ ਵੀ ਜਾਣਕਾਰੀ ਨਹੀਂ ਦਿੱਤੀ ਸੀ ਤਾਂ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕੀਤਾ ਸੀ ਪਰ ਹੁਣ ਜਾ ਕੇ ਸਾਰਾ ਅਲੀ ਖਾਨ ਨੇ ਉਹ ਰਾਜ ਖੁੱਲ ਦਿੱਤਾ।
Intro:Body:Conclusion: