ETV Bharat / bharat

ਛਾਪਾ ਮਾਰਨ ਗਏ AAP ਵਿਧਾਇਕ 'ਤੇ ਰਾਸ਼ਨ ਮਾਫ਼ੀਆ ਨੇ ਕੀਤਾ ਹਮਲਾ

ਦਿੱਲੀ ਦੇ ਤੀਮਾਰਪੁਰ ਇਲਾਕੇ ਤੋਂ ਵਿਧਾਇਕ ਪੰਕਜ ਪੁਸ਼ਕਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਵਿਧਾਇਕ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਰਾਸ਼ਨ ਮਾਮਲੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਉੱਤੇ ਕਾਰਵਾਈ ਕਰਨ ਪੁੱਜੇ ਤਾਂ ਰਾਸ਼ਨ ਮਾਫ਼ੀਆ ਨੇ ਪਰਿਵਾਰ ਦੇ ਲੋਕਾਂ ਨੂੰ ਸੱਦਕੇ ਉਨ੍ਹਾਂ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਤੀਮਾਰਪੁਰ ਇਲਾਕੇ ਤੋਂ ਵਿਧਾਇਕ ਪੰਕਜ ਪੁਸ਼ਕਰ ਨਾਲ ਕੁੱਟਮਾਰ ਦੀ ਤਸਵੀਰ।
author img

By

Published : Aug 3, 2019, 9:24 PM IST

ਨਵੀਂ ਦਿੱਲੀ: ਪੰਕਜ ਪੁਸ਼ਕਰ ਮੰਤਰੀ ਇਮਰਾਨ ਹੁਸੈਨ ਅਤੇ ਕਈ ਅਧਿਕਾਰੀਆਂ ਨਾਲ ਨਹਿਰੂ ਵਿਹਾਰ ਰਾਸ਼ਨ ਦਫ਼ਤਰ ਪੁੱਜੇ ਸਨ। ਵਿਧਾਇਕ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਰਾਸ਼ਨ ਮਾਮਲੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਉੱਤੇ ਕਾਰਵਾਈ ਕਰਨ ਪੁੱਜੇ ਤਾਂ ਰਾਸ਼ਨ ਮਾਫ਼ੀਆ ਨੇ ਪਰਿਵਾਰ ਦੇ ਲੋਕਾਂ ਨੂੰ ਸੱਦਕੇ ਉਨ੍ਹਾਂ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਫਿਲਹਾਲ, ਵਿਧਾਇਕ ਨੇ ਮਾਮਲੇ ਦੀ ਸ਼ਿਕਾਇਤ ਤੀਮਾਰਪੁਰ ਥਾਣੇ ਵਿੱਚ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਕੀ ਹੈ ਪੂਰਾ ਮਾਮਲਾ?
ਦਰਅਸਲ, ਰਾਜਧਾਨੀ ਦਿੱਲੀ ਵਿੱਚ ਰਾਸ਼ਨ ਨੂੰ ਲੈ ਕੇ ਭ੍ਰਿਸ਼ਟਾਚਾਰ ਦੀਆਂ ਕਈ ਸ਼ਿਕਾਇਤਾਂ ਤੋਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ, ਅਜਿਹੀ ਹੀ ਇੱਕ ਸ਼ਿਕਾਇਤ ਤੀਮਾਰਪੁਰ ਇਲਾਕੇ ਦੇ ਵਿਧਾਇਕ ਪੰਕਜ ਪੁਸ਼ਕਰ ਨੂੰ ਵੀ ਮਿਲੀ। ਜਿਸ ਉੱਤੇ ਵਿਧਾਇਕ ਅਤੇ ਮੰਤਰੀ ਇਮਰਾਨ ਹੁਸੈਨ ਦਿੱਲੀ ਦੀ ਤੀਮਾਰਪੁਰ ਵਿਧਾਨਸਭਾ ਦੇ ਨਹਿਰੂ ਵਿਹਾਰ ਵਿੱਚ ਇੱਕ ਰਾਸ਼ਨ ਦੀ ਦੁਕਾਨ ਉੱਤੇ ਅਧਿਕਾਰੀਆਂ ਨਾਲ ਛਾਪੇਮਾਰੀ ਕਰਨ ਲਈ ਪੁੱਜੇ, ਤਾਂ ਰਾਸ਼ਨ ਦੀ ਦੁਕਾਨ ਚਲਾਉਣ ਵਾਲੇ ਸ਼ਖ਼ਸ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਨੇ ਸਥਾਨਕ ਵਿਧਾਇਕ ਪੰਕਜ ਪੁਸ਼ਕਰ ਨਾਲ ਕੁੱਟਮਾਰ ਕੀਤੀ। ਪੰਕਜ ਪੁਸ਼ਕਰ ਨਾਲ ਕੁੱਟਮਾਰ ਕਰ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ ਗਿਆ।

ਵੀਡੀਓ ਵੇਖਣ ਲਈ ਕਲਿੱਕ ਕਰੋ

ਲੋਕਾਂ ਨੇ ਲਗਾਇਆ ਇਲਜ਼ਾਮ

ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਇੱਥੇ ਵਿਧਾਇਕ ਸਾਹਿਬ ਦੇ ਕੁੱਝ ਲੋਕ ਪੈਸੇ ਦੀ ਉਗਾਹੀ ਕਰਦੇ ਹਨ, ਪਰ ਵਿਧਾਇਕ ਸਾਹਿਬ ਦਾ ਕਹਿਣਾ ਹੈ ਕਿ ਇਹ ਇਲਜ਼ਾਮ ਬੇਬੁਨਿਆਦ ਹਨ ਅਤੇ ਅਸੀਂ ਇਸਦੀ ਹਰ ਤਰੀਕੇ ਨਾਲ ਜਾਂਚ ਕਰਾਉਣ ਨੂੰ ਤਿਆਰ ਹਾਂ।

ਉੱਥੇ ਹੀ, ਵਿਧਾਇਕ ਪੰਕਜ ਪੁਸ਼ਕਰ ਨੇ ਕਿਹਾ ਕਿ ਇਸਦੇ ਖਿਲਾਫ਼ ਅਸੀਂ 48 ਘੰਟਿਆਂ ਤੱਕ ਇੰਤਜ਼ਾਰ ਕਰ ਰਹੇ ਹਾਂ ਅਤੇ ਜੇਕਰ ਫਿਰ ਵੀ ਕਾਰਵਾਈ ਨਹੀਂ ਹੋਈ ਤਾਂ ਉਹ ਸ਼ਿਕਾਇਤ ਲੈ ਕੇ ਕੋਰਟ ਜਾਣਗੇ।

Intro:Body:

ਛਾਪਾ ਮਾਰਨ ਗਏ AAP ਵਿਧਾਇਕ 'ਤੇ ਰਾਸ਼ਨ ਮਾਫ਼ੀਆ ਨੇ ਕੀਤਾ ਹਮਲਾ

ਦਿੱਲੀ ਦੇ ਤੀਮਾਰਪੁਰ ਇਲਾਕੇ ਤੋਂ ਸਥਾਨਕ ਵਿਧਾਇਕ ਪੰਕਜ ਪੁਸ਼ਕਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਵਿਧਾਇਕ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਰਾਸ਼ਨ ਮਾਮਲੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਉੱਤੇ ਕਾਰਵਾਈ ਕਰਨ ਪੁੱਜੇ ਤਾਂ ਰਾਸ਼ਨ ਮਾਫ਼ੀਆ ਨੇ ਪਰਿਵਾਰ ਦੇ ਲੋਕਾਂ ਨੂੰ ਸੱਦਕੇ ਉਨ੍ਹਾਂ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਨਵੀਂ ਦਿੱਲੀ: ਪੰਕਜ ਪੁਸ਼ਕਰ ਮੰਤਰੀ ਇਮਰਾਨ ਹੁਸੈਨ ਅਤੇ ਕਈ ਅਧਿਕਾਰੀਆਂ ਨਾਲ ਨਹਿਰੂ ਵਿਹਾਰ ਰਾਸ਼ਨ ਦਫ਼ਤਰ ਪੁੱਜੇ ਸਨ। ਵਿਧਾਇਕ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਰਾਸ਼ਨ ਮਾਮਲੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਉੱਤੇ ਕਾਰਵਾਈ ਕਰਨ ਪੁੱਜੇ ਤਾਂ ਰਾਸ਼ਨ ਮਾਫ਼ੀਆ ਨੇ ਪਰਿਵਾਰ ਦੇ ਲੋਕਾਂ ਨੂੰ ਸੱਦਕੇ ਉਨ੍ਹਾਂ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਫਿਲਹਾਲ, ਵਿਧਾਇਕ ਨੇ ਮਾਮਲੇ ਦੀ ਸ਼ਿਕਾਇਤ ਤੀਮਾਰਪੁਰ ਥਾਣੇ ਵਿੱਚ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਕੀ ਹੈ ਪੂਰਾ ਮਾਮਲਾ?

ਦਰਅਸਲ, ਰਾਜਧਾਨੀ ਦਿੱਲੀ ਵਿੱਚ ਰਾਸ਼ਨ ਨੂੰ ਲੈ ਕੇ ਭ੍ਰਿਸ਼ਟਾਚਾਰ ਦੀਆਂ ਕਈ ਸ਼ਿਕਾਇਤਾਂ ਤੋਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ, ਅਜਿਹੀ ਹੀ ਇੱਕ ਸ਼ਿਕਾਇਤ ਤੀਮਾਰਪੁਰ ਇਲਾਕੇ ਦੇ ਵਿਧਾਇਕ ਪੰਕਜ ਪੁਸ਼ਕਰ ਨੂੰ ਵੀ ਮਿਲੀ। ਜਿਸ ਉੱਤੇ ਵਿਧਾਇਕ ਅਤੇ ਮੰਤਰੀ ਇਮਰਾਨ ਹੁਸੈਨ ਦਿੱਲੀ ਦੀ ਤੀਮਾਰਪੁਰ ਵਿਧਾਨਸਭਾ  ਦੇ ਨਹਿਰੂ ਵਿਹਾਰ ਵਿੱਚ ਇੱਕ ਰਾਸ਼ਨ ਦੀ ਦੁਕਾਨ ਉੱਤੇ ਅਧਿਕਾਰੀਆਂ ਨਾਲ ਛਾਪੇਮਾਰੀ ਕਰਨ ਲਈ ਪੁੱਜੇ, ਤਾਂ ਰਾਸ਼ਨ ਦੀ ਦੁਕਾਨ ਚਲਾਉਣ ਵਾਲੇ ਸ਼ਖ਼ਸ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਨੇ ਸਥਾਨਕ ਵਿਧਾਇਕ ਪੰਕਜ ਪੁਸ਼ਕਰ ਨਾਲ ਕੁੱਟਮਾਰ ਕੀਤੀ। ਪੰਕਜ ਪੁਸ਼ਕਰ ਨਾਲ ਕੁੱਟਮਾਰ ਕਰ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ ਗਿਆ।

ਲੋਕਾਂ ਨੇ ਲਗਾਇਆ ਇਲਜ਼ਾਮ

ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਇੱਥੇ ਵਿਧਾਇਕ ਸਾਹਿਬ ਦੇ ਕੁੱਝ ਲੋਕ ਪੈਸੇ ਦੀ ਉਗਾਹੀ ਕਰਦੇ ਹਨ, ਪਰ ਵਿਧਾਇਕ ਸਾਹਿਬ ਦਾ ਕਹਿਣਾ ਹੈ ਕਿ ਇਹ ਇਲਜ਼ਾਮ ਬੇਬੁਨਿਆਦ ਹਨ ਅਤੇ ਅਸੀਂ ਇਸਦੀ ਹਰ ਤਰੀਕੇ ਨਾਲ ਜਾਂਚ ਕਰਾਉਣ ਨੂੰ ਤਿਆਰ ਹਾਂ। 

ਉੱਥੇ ਹੀ, ਵਿਧਾਇਕ ਪੰਕਜ ਪੁਸ਼ਕਰ ਨੇ ਕਿਹਾ ਕਿ ਇਸਦੇ ਖਿਲਾਫ਼ ਅਸੀਂ 48 ਘੰਟਿਆਂ ਤੱਕ ਇੰਤਜ਼ਾਰ ਕਰ ਰਹੇ ਹਾਂ ਅਤੇ ਜੇਕਰ ਫਿਰ ਵੀ ਕਾਰਵਾਈ ਨਹੀਂ ਹੋਈ ਤਾਂ ਉਹ ਸ਼ਿਕਾਇਤ ਲੈ ਕੇ ਕੋਰਟ ਜਾਣਗੇ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.