ETV Bharat / bharat

ਚਲਦੀ ਗੱਡੀ 'ਚ ਅਚਾਨਕ ਲੱਗੀ ਅੱਗ - UP news

ਗਾਜ਼ਿਆਬਾਦ ਦੇ ਰਾਜਨਗਰ ਐਕਸੈਂਟਸ਼ਨ ਐਲੀਵੇਟੇਡ ਰੋਡ 'ਤੇ ਇੱਕ ਚਲਦੀ ਗੱਡੀ ਵਿੱਚ ਅੱਗ ਲਗ ਗਈ। ਅੱਗ ਲੱਗਣ ਨਾਲ ਰੋਡ 'ਤੇ ਭਗਦੜ ਮੱਚ ਗਈ। ਗੱਡੀ 'ਚ ਸਵਾਰ ਲੋਕਾਂ ਨੇ ਗੱਡੀ ਤੋਂ ਛਾਲ ਮਾਰ ਕੇ ਖ਼ੁਦ ਦੀ ਜਾਨ ਬਚਾਈ।

ਫੋਟੋ
author img

By

Published : Aug 6, 2019, 8:48 PM IST

ਗਾਜ਼ਿਆਬਾਦ : ਦਿੱਲੀ ਦੇ ਨਾਲ ਲਗਦੇ ਗਾਜ਼ਿਆਬਾਦ ਸ਼ਹਿਰ ਵਿੱਚ ਅਚਾਨਕ ਰਾਹ ਚਲਦੀ ਇੱਕ ਗੱਡੀ ਵਿੱਚ ਅੱਗ ਲਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ 'ਚ ਜਾਨੀ ਨੁੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।

ਵੀਡੀਓ

ਗਾਜ਼ਿਆਬਾਦ ਦੇ ਇੰਦਰਾਪੁਰਮ ਥਾਣੇ ਦੇ ਖ਼ੇਤਰ ਵਿੱਚ ਐਲੀਵੇਟੇਡ ਰੋਡ ਹੈ। ਦਿੱਲੀ ਤੋਂ ਰਾਜਨਗਰ ਵੱਲ ਜਾਣ ਵਾਲੀ ਰੋਡ 'ਤੇ ਸ਼ਾਮ ਨੂੰ ਅਚਾਨਕ ਇੱਕ ਚਲਦੀ ਗੱਡੀ ਵਿੱਚ ਅੱਗ ਲਗ ਗਈ। ਜਿਸ ਤੋਂ ਬਾਅਦ ਡਰਾਈਵਰ ਅਤੇ ਗੱਡੀ 'ਚ ਸਵਾਰ ਹੋਰ ਲੋਕਾਂ ਨੇ ਗੱਡੀ ਤੋਂ ਛਾਲ ਮਾਰ ਕੇ ਖ਼ੁਦੀ ਜਾਨ ਬਚਾਈ।

ਸੜਕ ਦੇ ਵਿਚਾਲੇ ਇਹ ਘਟਨਾ ਵਾਪਰਨ ਕਾਰਨ ਸੜਕ ਦੇ ਭਗਦੜ ਮੱਚ ਗਈ ਅਤੇ ਰੋਡ 'ਤੇ ਜਾਮ ਵੀ ਲਗ ਗਿਆ। ਰਾਹਗੀਰਾਂ ਵੱਲੋਂ ਫ਼ਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਮੌਕੇ ਤੇ ਪੁੱਜ ਕੇ ਫ਼ਾਇਰ ਬ੍ਰਿਗੇਡ ਨੇ ਅੱਗ ਉੱਤੇ ਕਾਬੂ ਪਾਇਆ।

ਫਿਲਹਾਲ ਅਜੇ ਤੱਕ ਗੱਡੀ ਵਿੱਚ ਅਚਾਨਕ ਅੱਗ ਲਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕੀਆ ਹੈ ਪਰ ਅੱਗ ਲਗਣ ਦੀ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

Intro:Body:

A sudden fire in a moving car 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.