ETV Bharat / bharat

ਸ਼ਾਹੀਨ ਬਾਗ਼ ਮਾਮਲਾ: ਤਿੰਨ ਵਾਰਤਾਕਾਰਾਂ ਨੇ ਸੁਪਰੀਮ ਕੋਰਟ 'ਚ ਜਮ੍ਹਾਂ ਕੀਤੀ ਰਿਪੋਰਟ

ਤਿੰਨ ਵਾਰਤਾਕਾਰਾਂ ਨੇ ਸ਼ਾਹੀਨ ਬਾਗ਼ ਮਾਮਲੇ ਵਿੱਚ ਸੁਪਰੀਮ ਕੋਰਟ 'ਚ ਰਿਪੋਰਟ ਜਮਾ ਕਰ ਦਿੱਤੀ ਹੈ।

author img

By

Published : Feb 24, 2020, 1:08 PM IST

Updated : Feb 24, 2020, 3:16 PM IST

shaheen bagh protest
ਫ਼ੋਟੋ

ਨਵੀਂ ਦਿੱਲੀ: ਸ਼ਾਹੀਨ ਬਾਗ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਤਿੰਨ ਵਾਰਤਾਕਾਰਾਂ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਅਦਾਲਤ ਹੁਣ ਇਸ ਮਾਮਲੇ ਦੀ ਸੁਣਵਾਈ 26 ਫ਼ਰਵਰੀ ਨੂੰ ਕਰੇਗੀ।

  • Shaheen Bagh matter: The three interlocutors have submitted their report in a sealed cover to the Apex Court. Supreme Court has adjourned the matter to Wednesday, February 26. pic.twitter.com/Mr64GdpCDR

    — ANI (@ANI) February 24, 2020 " class="align-text-top noRightClick twitterSection" data=" ">

ਅਦਾਲਤ ਨੇ ਸ਼ਾਹੀਨ ਬਾਗ ਵਿਖੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਮੰਗ ਕਰਨ ਦੀ ਪਟੀਸ਼ਨ, ਜੋ ਕਿ ਐਡਵੋਕੇਟ ਅਮਿਤ ਸਾਹਨੀ ਅਤੇ ਭਾਜਪਾ ਨੇਤਾ ਨੰਦ ਕਿਸ਼ੋਰ ਗਰਗ ਵਲੋਂ ਦਾਇਰ ਕੀਤੀ ਗਈ ਹੈ, ਉਸ 'ਤੇ ਸੁਣਵਾਈ ਕੀਤੀ ਕਿਉਂਕਿ ਉਨ੍ਹਾਂ ਨੇ ਦਿੱਲੀ ਅਤੇ ਨੋਇਡਾ ਨੂੰ ਜੋੜਨ ਵਾਲੀ ਇਕ ਵੱਡੀ ਸੜਕ ਨੂੰ ਰੋਕ ਦਿੱਤਾ ਹੈ।

ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਦੀ ਰਿਪੋਰਟ ਕਿਸੇ ਵੀ ਹੋਰ ਧਿਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ ਅਤੇ ਅਗਲੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ।

ਪਿਛਲੇ ਹਫ਼ਤੇ, ਸੁਪਰੀਮ ਕੋਰਟ ਨੇ ਵਾਰਤਾਕਾਰਾਂ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਕਿਹਾ ਸੀ ਤਾਂ ਕਿ ਉਹ ਆਪਣੇ ਧਰਨੇ ਦੀ ਥਾਂ ਬਦਲ ਲੈਣ, ਕਿਉਂਕਿ ਜਨਤਕ ਥਾਵਾਂ 'ਤੇ ਕਬਜ਼ਾ ਆਮ ਲੋਕਾਂ ਲਈ ਮੁਸੀਬਤ ਖੜੀ ਕਰਦਾ ਹੈ।

ਇਹ ਵੀ ਪੜ੍ਹੋ: ਅਹਿਮਦਾਬਾਦ ਪੁੱਜੇ ਪੀਐਮ ਮੋਦੀ, ਟਰੰਪ ਨੇ ਹਿੰਦੀ ਵਿੱਚ ਕੀਤਾ ਟਵੀਟ

Last Updated : Feb 24, 2020, 3:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.