ETV Bharat / bharat

ਮਹਾਰਾਸ਼ਟਰ: ਸੀਵਰੇਜ ਦੀ ਸਫ਼ਾਈ ਦੌਰਾਨ ਫਸੇ 8 ਕਰਮਚਾਰੀ, 3 ਦੀ ਮੌਤ

author img

By

Published : May 10, 2019, 11:13 AM IST

ਸੀਵਰੇਜ ਟ੍ਰੀਟਮੇਂਟ ਪਲਾਂਟ ਦੀ ਸਫ਼ਾਈ ਕਰਦੇ ਸਮੇਂ ਫਸੇ ਸਨ 8 ਕਰਮਚਾਰੀ, 3 ਦੀ ਮੌਤ, 5 ਸੁਰੱਖਿਅਤ।

Sewage Treatment Plant

ਮਹਾਰਾਸ਼ਟਰ: ਸੀਵਰੇਜ ਟ੍ਰੀਟਮੇਂਟ ਪਲਾਂਟ ਦੀ ਸਫ਼ਾਈ ਕਰਦੇ ਸਮੇਂ 8 ਕਰਮਚਾਰੀ ਫ਼ਸੇ ਸਨ, ਜਿਨ੍ਹਾਂ 'ਚੋ 3 ਕਰਮਚਾਰੀਆਂ ਮੌਤ ਗਈ ਹੈ।
ਦੱਸ ਦਈਏ ਕਿ ਘਟਨਾ ਠਾਣੇ ਜ਼ਿਲ੍ਹੇ ਦੇ ਢੋਕਲੀ ਨਾਕਾ ਖੇਤਰ ਦੀ ਹੈ। ਘਟਨਾ ਸਮੇਂ 8 ਲੋਕ ਸੀਵਰੇਜ ਦੀ ਸਫ਼ਾਈ ਕਰ ਰਹੇ ਸਨ ਪਰ ਅਚਾਨਕ ਸਾਹ ਲੈਣ ਵਿੱਚ ਮੁਸ਼ਕਲ ਹੋਣ 'ਤੇ 3 ਕਰਮਚਾਰੀਆਂ ਦੀ ਮੌਤ ਹੋ ਗਈ। 3 ਕਰਮਚਾਰੀਆਂ ਦੀ ਲਾਸ਼ ਪਰਿਵਾਰ ਦੇ ਹਵਾਲੇ ਕਰ ਗਈ ਹੈ। ਮਰਨ ਵਾਲਿਆਂ ਦੀ ਪਛਾਣ 20 ਸਾਲਾ ਅਮਿਤ ਪੁਹਲ, 21 ਸਾਲਾ ਅਮਨ ਬਾਦਲ ਅਤੇ 24 ਸਾਲਾ ਅਜੇ ਬੁੰਬਾਕ ਵਜੋਂ ਹੋਈ ਹੈ।

ਵੇਖੋ ਵੀਡੀਓ।
ਘਟਨਾ ਦੌਰਾਨ ਫਸੇ 5 ਕਰਮਚਾਰੀਆਂ ਨੂੰ ਰੇਸਕਿਊ ਕਰਕੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।

Intro:3 कामगारांचा गुदमरून मृत्यूBody:ठाण्यात रात्रीच्या सुमारास प्राईड प्रेसिंडेन्सी लक्झेरिया, ढोकाळी नाका, ढोकाळी, ठाणे येथे ८ कामगार STP Plant *(Sewage Treatment Plant)* च्या सफाईचे काम करत असताना गुदमरले. हा या घटनेची माहिती मिळताचा घटनास्थळी आपत्ती व्यवस्थापन कक्ष, अग्निशमन अधिकारी, पोलिस अधिकारी इ. १ फायर वाहन, १ रेस्क्यू वाहन, २ रुग्णवाहीका व २ शववाहीकासह उपस्थित राहुन एकुण ५ व्यक्तीना सुखरुप बाहेर काढले व त्यांना पुढील उपचारासाठी मेट्रो हॉस्पिटल घोडबंदर रोड, ठाणे. येथे दाखल केले. सदर STP Plant सफाई ठेकेदाराचे नाव अजय भगवान बागुल असे आहे.या घटनेत ३ कामगार मृत झाले असुन त्याची नावे
१ अमित पुहाल-वय २० वर्षे.
२)अमन बादल-वय २१ वर्षे.
३)         अजय बुमबक-वय २४ वर्षे.
या मृत व्यक्तींच्या मृतदेहांना पोलिस कर्मचारी यांच्या ताब्यात देण्यात आले आहे.
४) कु. विजेंद्र हटवाल- वय २५ वर्षे.
५) मज्जित वैदय- वय २५ वर्षे.
६)           जसबिर पुहाल- वय २४ वर्षे.
७)          रुमर पुहाल- वय ३० वर्षे
*वरील सर्व व्यक्तीची प्रकृती स्थीर अाहे.
८)          अजय पुहाल - वय २१ वर्षे व्यक्तीस मेट्रो हॉस्पिटल, घोडबंदर रोड, ठाणे येथे उपचारासाठी दाखल करण्यात आले. सद्यस्थितीत यांनची प्रकृती ही स्थीर आहे. *वरील सर्व व्यक्ती मुळचे हरयाणा राज्यातील असुन सद्यस्थितीत ते कामा निमित्ताने भाईंदर (प.) येथे राहत होते. याप्रकाराबाबत पोलिसानी नोंद केली असून लवकरच तापसानंतर गुन्हा दाखल होऊ शकतोConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.