ETV Bharat / bharat

ਕੇਜਰੀਵਾਲ ਨੇ ਵਰਕਰਾਂ ਨੂੰ ਕਿਹਾ- ਚੋਣਾਂ ਬਦਲਾਅ ਲਿਆਉਣ ਦਾ ਇੱਕ ਮੌਕਾ - ਬਦਲਾਵ ਲਿਆਉਣ ਦਾ ਇੱਕ ਅਹਿਮ ਮੌਕਾ

ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਆਪਣੇ ਵਲੰਟੀਅਰਾਂ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਡੋਰ-ਟੂ-ਡੋਰ ਚੋਣ ਪ੍ਰਚਾਰ ਕਿਸ ਤਰ੍ਹਾਂ ਕਰਨਾ ਹੈ ਕਿਉਂਕਿ ਚੋਣਾਂ ਦੇਸ਼ ਵਿੱਚ ਬਦਲਾਵ ਲਿਆਉਣ ਦਾ ਇੱਕ ਅਹਿਮ ਮੌਕਾ ਹਨ।

ਚੋਣਾਂ ਬਦਲਾਅ ਲਿਆਉਣ ਦਾ ਇੱਕ ਮੌਕਾ
ਚੋਣਾਂ ਬਦਲਾਅ ਲਿਆਉਣ ਦਾ ਇੱਕ ਮੌਕਾ
author img

By

Published : Jan 9, 2022, 7:53 PM IST

ਨਵੀਂ ਦਿੱਲੀ: ਪੰਜਾਬ ਸਮੇਤ 5 ਸੂਬਿਆ 'ਚ ਵਿਧਾਨ ਸਭਾ ਚੋਣਾਂ (Assembly elections) ਦੇ ਐਲਾਨ ਦੇ ਨਾਲ ਹੀ ਚੋਣ ਅਖਾੜਾ ਭੱਖ ਚੁੱਕਿਆ ਹੈ, ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚੱਲਦਿਆਂ ਈਸੀ ਨੇ 15 ਜਨਵਰੀ ਤੱਕ ਕਿਸੇ ਵੀ ਤਰੀਕ ਦੀ ਰੈਲੀ ਜਾਂ ਫਿਜ਼ੀਕਲ ਚੋਣ ਪ੍ਰਚਾਰ ਦੇ ਤਰੀਕਿਆਂ ਤੇ ਰੋਕ ਲਗਾਈ ਹੈ। ਸਾਰੀਆਂ ਹੀ ਪਾਰਟੀਆਂ ਡੀਜਿਟਲ ਮਾਧਿਅਮ ਰਾਹੀਂ ਪ੍ਰਚਾਰ ਨੂੰ ਨੇਪਰੇ ਚਾੜਨ ਲਈ ਕਮਰ ਕਸ ਚੁੱਕੀਆਂ ਹਨ। ਇਸੇ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਨੇ ਆਪਣੇ ਵਲੰਟੀਅਰਾਂ ਨਾਲ ਗੱਲਬਾਤ ਕੀਤੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਚੋਣਾ ਦੇ ਪ੍ਰਚਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਲਗਾਈਆਂ ਹਨ, ਪਰ ਡੋਰ-ਟੂ-ਡੋਰ ਪ੍ਰਚਾਰ ਕਰਨ ਲਈ ਕਿਹਾ ਹੈ। ਇਸ ਲਈ ਡੋਰਟੂਡੋਰ ਪ੍ਰਚਾਰ ਕਰਨਾ ਸ਼ੁਰੂ ਕਰਦੋ।

ਜ਼ਰੂਰਤਮੰਦ ਲੋਕਾਂ ਦੀ ਮਦਦ ਕਰੋ

  • CM @ArvindKejriwal's msg for AAP volunteers:

    ▪️Start door-to-door campaign

    ▪️Ask people about their well-being before telling them abt our work

    ▪️If they ask "Why is AAP giving everything for Free?"

    ▪️Say "Now Ministers will have to serve & Public will enjoy Free Facilities" pic.twitter.com/xjwrQM2q3O

    — AAP (@AamAadmiParty) January 9, 2022 " class="align-text-top noRightClick twitterSection" data=" ">

ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਦੇ ਘਰ ਜਾਓ ਤਾਂ ਸਭ ਤੋਂ ਪਹਿਲਾਂ ਉਸਦਾ ਹਾਲ-ਚਾਲ ਪੁੱਛੋ, ਕਿ ਉਨ੍ਹਾਂ ਦੇ ਘਰ ਸਭ ਠੀਕ-ਠਾਕ ਹਨ। ਕਿਸੇ ਨੂੰ ਕੋਈ ਬਿਮਾਰੀ ਤਾਂ ਨਹੀਂ ਹੈ। ਜੇਕਰ ਉਨ੍ਹਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਤਾਂ ਉਨ੍ਹਾਂ ਦੀ ਸਹਾਇਤਾ ਕਰੋ। ਚੋਣ ਪ੍ਰਚਾਰ ਕਰਨ ਦਾ ਵੀ ਲੋਕਾਂ ਦੀ ਸੇਵਾ ਕਰਨ ਦਾ ਇੱਕ ਚੰਗਾ ਮੌਕਾ ਹੈ।

ਆਮ ਆਦਮੀ ਪਾਰਟੀ ਨੇ ਸਾਬਤ ਕਰ ਦਿੱਤਾ ਕਿ ਇਮਾਨਦਾਰੀ ਨਾਲ ਚੱਲ ਸਕਦੀ ਹੈ ਸਰਕਾਰ

ਅੱਜ ਤੱਕ ਨੇ ਦੱਸਿਆ ਕਿ 'ਸਰਕਾਰ ਚਲਾਉਣ 'ਚ ਬੇਈਮਾਨੀ ਕਰਨੀ ਪੈਂਦੀ ਹੈ', ਪਰ ਆਮ ਆਦਮੀ ਪਾਰਟੀ ਨੇ ਸਾਬਤ ਕਰ ਦਿੱਤਾ ਕਿ ਸਰਕਾਰ ਇਮਾਨਦਾਰੀ ਨਾਲ ਚੱਲ ਸਕਦੀ ਹੈ! 'ਆਪ' ਨੇ ਦੇਸ਼ ਦੇ ਲੋਕਾਂ ਨੂੰ ਇਹ ਉਮੀਦ ਦਿੱਤੀ ਹੈ ਕਿ ਸਰਕਾਰੀ ਸਕੂਲ, ਹਸਪਤਾਲ ਚੰਗੇ ਹੋਣ ਤਾਂ ਚੰਗੇ ਬਣ ਸਕਦੇ ਹਨ। ਦੇਸ਼ ਬਦਲ ਸਕਦਾ ਹੈ।

ਚੋਣਾਂ ਬਦਲਾਅ ਲਿਆਉਣ ਦਾ ਮੌਕਾ

  • आज तक पार्टियों ने बताया कि 'सरकार चलाने में बेईमानी करनी पड़ती है'

    लेकिन आम आदमी पार्टी ने साबित कर दिया: सरकार ईमानदारी से चल सकती हैं!

    AAP ने देश के लोगों को उम्मीद दी है कि सरकारी स्कूल, अस्पताल अच्छे हो तो सकते है। देश बदल सकता है। CHANGE IS POSSIBLE!

    -CM @ArvindKejriwal pic.twitter.com/wMSGCtEsLD

ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਲਈ ਚੋਣਾਂ ਦੇਸ਼ ਅਤੇ ਸਮਾਜ ਨੂੰ ਬਦਲਣ ਦਾ ਜ਼ਰੀਆ ਹਨ, ਚੋਣਾਂ ਬਦਲਾਅ ਲਿਆਉਣ ਦਾ ਮੌਕਾ ਹਨ। ਫਿਰ ਉਨ੍ਹਾਂ ਨੂੰ ਦੱਸੋ ਕਿ ਆਮ ਆਦਮੀ ਪਾਰਟੀ ਨੇ ਕਿਨ੍ਹੇ ਤਰ੍ਹਾਂ ਦੇ ਚੰਗੇ ਕੰਮ ਕੀਤੇ ਹਨ। ਕਿੰਨ੍ਹੇ ਸਕੂਲ ਬਣਾਏ, ਕਿੰਨ੍ਹੇ ਹਸਪਤਾਲ ਖੋਲੇ। ਉਨ੍ਹਾਂ ਨੂੰ ਦੱਸੋ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਇਹ ਸਭ ਕੀਤਾ ਜਾਵੇਗਾ, ਪੰਜਾਬ ਦਾ ਵਿਕਾਸ ਹੋਵੇਗਾ। ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਕਿਸੇ ਵੀ ਪਾਰਟੀ ਦੀ ਬੁਰਾਈ ਨਹੀਂ ਕਰਨੀ, ਕਿਸੇ ਨੂੰ ਗਲਤ ਨਹੀਂ ਬੋਲਣਾ। ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਘਰ ਜਾਣਾ ਹੈ ਇਹ ਨਹੀਂ ਸੋਚਣਾ ਕਿ ਇਹ ਤਾਂ ਦੂਸਰੀ ਪਾਰਟੀ ਦੇ ਲੋਕ ਹਨ, ਇਨ੍ਹਾਂ ਦੇ ਘਰ ਨਹੀਂ ਜਾਣਾ। ਸਭ ਦੇ ਘਰ ਜਾ ਕੇ ਉਨ੍ਹਾਂ ਨੂੰ ਇਹ ਸਭ ਦੱਸਣਾ ਹੈ।

ਹੁਣ ਮੰਤਰੀ ਅਤੇ ਵਿਧਾਇਕ ਸੇਵਾ ਕਰਨਗੇ ਅਤੇ ਜਨਤਾ ਨੂੰ ਮਿਲਣਗੀਆਂ ਸਾਰੀਆਂ ਸੁਵਿਧਾਵਾਂ

ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦਾ ਮਤਲਬ ਹੋ ਗਿਆ ਹੈ ਕਿ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਾਰੀਆਂ ਹੀ ਸੁਵਿਧਾਵਾਂ ਫਰੀ ਮਿਲਣ ਅਤੇ ਜਨਤਾ ਦਰ ਦਰ ਦੀਆਂ ਠੋਕਰਾਂ ਖਾਂਦੀ ਫਿਰੇ। ਅਸੀਂ ਸਰਕਾਰ ਦੀ ਪ੍ਰੀਭਾਸਾ ਬਦਲਾਂਗੇ, ਹੁਣ ਇਸ ਤੋਂ ਉਲਟਾ ਹੋਵੇਗਾ। ਹੁਣ ਮੰਤਰੀ ਅਤੇ ਵਿਧਾਇਕ ਸੇਵਾ ਕਰਨਗੇ ਅਤੇ ਜਨਤਾ ਨੂੰ ਸਾਰੀਆਂ ਸੁਵਿਧਾਵਾਂ ਮਿਲਣਗੀਆਂ।

ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਬਦਲਾਵ ਸੰਭਵ ਹੈ, ਪਰੀਵਰਤਨ ਹੋ ਸਕਦਾ ਹੈ। ਅੱਜ ਤੱਕ ਸਾਰੀਆਂ ਹੀ ਪਾਰਟੀਆਂ ਨੇ ਇਹ ਕਿਹਾ ਕਿ ਸਰਕਾਰ ਚਲਾਉਣੀ ਬਹੁਤ ਔਖਾ ਕੰਮ ਹੈ ਅਤੇ ਸਰਕਾਰ ਚਲਾਉਣ ਲਈ ਥੋੜੀ ਬਹੁਤ ਬੇਇਮਾਨੀ ਕਰਨੀਂ ਪੈਂਦੀ ਹੈ, ਪਰ ਆਮ ਆਦਮੀ ਪਾਰਟੀ ਨੇ ਇਹ ਸਾਬਿਤ ਕਰ ਦਿੱਤਾ ਕਿ ਸਰਕਾਰ ਇਮਾਨਦਾਰੀ ਨਾਲ ਵੀ ਚੱਲ ਸਕਦੀ ਹੈ। ਹੁਣ ਤੱਕ ਪਾਰਟੀਆਂ ਨੇ ਸਾਨੂੰ ਦੱਸਿਆ ਕਿ ਚੋਣਾਂ ਵਿੱਚ ਬੇਇਮਾਨੀ ਕਰਨੀ ਪੈਂਦੀ ਹੈ, ਪਰ ਆਮ ਆਦਮੀ ਪਾਰਟੀ ਨੇ ਇਹ ਸਾਬਿਤ ਕਰ ਦਿੱਤ ਕਿ ਚੋਣਾਂ ਇਮਾਨਦਾਰੀ ਨਾਲ ਲੜੀਆਂ ਵੀ ਜਾ ਸਕਦੀਆਂ ਹਨ ਅਤੇ ਜਿੱਤੀਆਂ ਵੀ ਜਾ ਸਕਦੀਆਂ ਹਨ।

ਚੋਣ ਪ੍ਰਚਾਰ ਨਹੀਂ ਦੇਸ਼ ਭਗਤੀ ਦਾ ਕੰਮ

  • आम आदमी पार्टी के लिए चुनाव देश और समाज में परिवर्तन करने का ज़रिया है, चुनाव बदलाव लाने का एक मौका है।

    - AAP National Convenor & Delhi CM Shri @ArvindKejriwal pic.twitter.com/GviOnkLniN

ਆਮ ਆਦਮੀ ਪਾਰਟੀ ਦੇ ਲਈ ਚੋਣਾਂ ਸੱਤਾ ਪਾਉਣ ਦਾ ਸਾਧਨ ਨਹੀਂ ਹੈ, ਸਾਡੇ ਲਈ ਸਾਡੇ ਲਈ ਇਹ ਇੱਕ ਪਾਰਟੀ ਨੂੰ ਬਦਲ ਕੇ ਦੂਜੀ ਪਾਰਟੀ ਲਿਆਉਣ ਦਾ ਜਰੀਆ ਨਹੀਂ ਹੈ। ਪਾਰਟੀਆਂ ਬਦਲਣ ਨਾਲ ਕੁਝ ਵੀ ਨਹੀਂ ਹੋਵੇਗਾ। 70 ਸਾਲ ਹੋ ਗਏ ਪਾਰਟੀਆਂ ਬਦਲਦੀਆਂ ਹਨ ਪਰ ਅਸੀਂ ਸਿਸਟਮ ਬਦਲਣਾ ਹੈ। ਆਮ ਆਦਮੀ ਪਾਰਟੀ ਦੇ ਲਈ ਚੋਣਾਂ ਦੇਸ਼ ਅਤੇ ਸਮਾਜ ਵਿੱਚ ਪਰੀਵਰਤਨ ਲਿਆਉਣ ਦਾ ਜਰੀਆ ਹੈ। ਸਾਡੇ ਲਈ ਚੋਣਾਂ ਬਦਲਾਵ ਲਿਆਉਣ ਦਾ ਇੱਕ ਜਰੀਆ ਹੈ। ਤੁਸੀਂ ਜਦੋਂ ਚੋਣਾਂ ਦੇ ਪ੍ਰਚਾਰ ਲਈ ਨਿਕਲੋ ਤਾਂ ਇਹ ਸੋਚੋ ਕਿ ਅਸੀਂ ਦੇਸ਼ ਲਈ ਇੱਕ ਵੱਡੇ ਪਰਿਵਰਤਨ ਲਈ ਪ੍ਰਚਾਰ ਕਰ ਰਹੇ ਹੋ। ਤੁਸੀਂ ਚੋਣ ਪ੍ਰਚਾਰ ਨਹੀਂ ਦੇਸ਼ ਭਗਤੀ ਦਾ ਕੰਮ ਕਰ ਰਹੇ ਹੋ। ਇਨ੍ਹਾਂ ਚੋਣਾਂ ਦਾ ਮਕਸਦ ਇੱਕ ਇੱਕ ਪਾਰਟੀ ਨੂੰ ਬਦਲ ਕੇ ਦੂਜੀ ਪਾਰਟੀ ਲਿਆਉਣ ਦਾ ਕੰਮ ਨਹੀਂ ਹੈ, ਇਹ ਚੋਣਾਂ ਭ੍ਰਸ਼ਟ ਵਿਵਸਥਾ ਨੂੰ ਪੁੱਟ ਕੇ ਇਮਾਨਦਾਰ ਵਿਵਸਥਾ ਲਿਆਉਣਾ ਹੈ।

ਆਪ ਨੇ ਜਾਰੀ ਕੀਤਾ ਕੇਜਰੀਵਾਲ Anthem

  • Thank you @AnmolGaganMann ma'am for this song. It will motivate all of us. How beautifully you summarized our struggling days, work done in Delhi and our plan for "Rangla Punjab" 💪💪🔥🔥🥰🥰 https://t.co/7Ktc8qErt3

    — Jon ❄️ (@Biryani_Cury) January 9, 2022 " class="align-text-top noRightClick twitterSection" data=" ">

ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਪ੍ਰਚਾਰ ਲਈ ਕੇਜਰੀਵਾਲ Anthem ਲਾਂਚ ਕੀਤਾ ਹੈ

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ 2022: ਆਪ ਨੇ 5 ਹੋਰ ਉਮੀਦਵਾਰਾਂ ਦੀ 9ਵੀਂ ਲਿਸਟ ਕੀਤੀ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.