ਗੁਣਾ: ਕੋਰੋਨਾ ਪੌਜ਼ੀਟਿਵ ਹੋਣ ਤੋਂ ਬਾਅਦ, ਭੋਪਾਲ ਦੇ ਜ਼ਿਲ੍ਹਾ ਹਸਪਤਾਲ ਵਿਖੇ ਜ਼ੇਰੇ ਇਲਾਜ ਮੱਧ ਪ੍ਰਦੇਸ਼ ਦੇ ਚਾਚੌੜਾ ਦੇ ਵਿਧਾਇਕ ਲਕਸ਼ਮਣ ਸਿੰਘ ਲਈ ਸ਼ਭਕਾਮਨਾਵਾਂ ਤੇ ਅਰਦਾਸ ਦਾ ਦੌਰ ਜਾਰੀ ਹੈ। ਇਸ ਲੜੀ ਵਿੱਚ, ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀਡਿਓ ਰਾਹੀਂ ਕਾਂਗਰਸ ਆਗੂ ਲਕਸ਼ਮਣ ਸਿੰਘ ਨੂੰ ਜਲਦ ਠੀਕ ਹੋਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਅਦਾਕਾਰ ਅਮਿਤਾਭ ਬੱਚਨ ਨੇ ਵਿਧਾਇਕ ਲਕਸ਼ਮਣ ਸਿੰਘ ਨੂੰ ਭੇਜੇ ਇੱਕ ਸੰਦੇਸ਼ ਵਿੱਚ ਕਿਹਾ ਕਿ “ਉਹ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਉਹ ਜਲਦੀ ਠੀਕ ਹੋ ਜਾਣ”। ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਉਨ੍ਹਾਂ ਨੂੰ ਵਿਧਾਇਕ ਲਕਸ਼ਮਣ ਸਿੰਘ ਦੀ ਪਤਨੀ ਰੁਬੀਨਾ ਸਿੰਘ ਤੋਂ ਮਿਲੀ ਸੀ, ਜਿਸ ਤੋਂ ਬਾਅਦ ਅਮਿਤਾਭ ਨੇ ਇਸ ਵੀਡੀਓ ਰਾਹੀਂ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।
-
धन्यवाद,अमितजी आपकी प्रार्थना से लाखों मरीज ठीक हुए हैं,मैं भी अवश्य ठीक हो जाऊंगा।आप सब भी स्वस्थ रहें,यही प्रभु से कामना है।@srbachchan pic.twitter.com/ijSOH8dXRl
— lakshman singh (@laxmanragho) November 8, 2020 " class="align-text-top noRightClick twitterSection" data="
">धन्यवाद,अमितजी आपकी प्रार्थना से लाखों मरीज ठीक हुए हैं,मैं भी अवश्य ठीक हो जाऊंगा।आप सब भी स्वस्थ रहें,यही प्रभु से कामना है।@srbachchan pic.twitter.com/ijSOH8dXRl
— lakshman singh (@laxmanragho) November 8, 2020धन्यवाद,अमितजी आपकी प्रार्थना से लाखों मरीज ठीक हुए हैं,मैं भी अवश्य ठीक हो जाऊंगा।आप सब भी स्वस्थ रहें,यही प्रभु से कामना है।@srbachchan pic.twitter.com/ijSOH8dXRl
— lakshman singh (@laxmanragho) November 8, 2020
ਅਦਾਕਾਰ ਅਮਿਤਾਭ ਬੱਚਨ ਨੇ ਇਸ ਵੀਡੀਓ ਦੇ ਜ਼ਰੀਏ ਦੱਸਿਆ ਕਿ, 'ਰੁਬੀਨਾ ਸਿੰਘ ਨੇ ਉਨ੍ਹਾਂ ਨੂੰ ਉਹ ਕਵਿਤਾ ਭੇਜੀ, ਜੋ ਕੋਰੋਨਾ ਪੌਜ਼ੀਟਿਵ ਰਹਿੰਦੇ ਹੋਏ ਲਕਸ਼ਮਣ ਸਿੰਘ ਨੇ ਟਵੀਟ ਕੀਤੀ ਸੀ।
ਅਮਿਤਾਭ ਬੱਚਨ ਨੇ ਕਿਹਾ, 'ਲਕਸ਼ਮਣ ਸਿੰਘ ਨਾਲ ਲੱਖਾਂ ਲੋਕਾਂ ਦੀਆਂ ਅਰਦਾਸਾਂ ਹਨ। ਉਹ ਖ਼ੁਦ ਵੀ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ।
ਇਸ ਵੀਡੀਓ ਦਾ ਜਵਾਬ ਵਿਧਾਇਕ ਲਕਸ਼ਮਣ ਸਿੰਘ ਨੇ ਟਵੀਟ ਕਰ ਦਿੱਤਾ, ਜਿਸ 'ਚ ਉਨ੍ਹਾਂ ਲਿਖਿਆ, 'ਧੰਨਵਾਦ, ਅਮਿਤ ਜੀ ਤੁਹਾਡੀ ਅਰਦਾਸਾਂ ਨਾਲ ਲੱਖਾਂ ਮਰੀਜ਼ ਠੀਕ ਹੋਏ ਹਨ। ਮੈਂ ਵੀ ਜ਼ਰੂਰ ਠੀਕ ਹੋ ਜਾਵਾਂਗਾ। ਤੁਸੀ ਸਾਰੇ ਵੀ ਸਿਹਤਮੰਦ ਰਹੋਂ, ਇਹ ਹੀ ਰੱਬ ਤੋਂ ਅਰਦਾਸ ਹੈ।