ETV Bharat / bharat

ਦੇਖੋ ਮਾਸੂਮ ਦੇ ਕਿਹੜੇ ਸਵਾਲ ’ਤੇ PM ਮੋਦੀ ਦਾ ਨਿਕਲਿਆ ਹਾਸਾ

author img

By

Published : Aug 13, 2021, 12:38 PM IST

ਮਹਾਰਾਸ਼ਟਰ ਦੇ ਅਹਿਮਦਨਗਰ ਤੋਂ ਅਨੀਸ਼ਾ ਨੇ ਪੀਐਮ ਮੋਦੀ ਨੂੰ ਇੱਕ ਮੇਲ ਭੇਜੀ, ਹੈਲੋ ਸਰ, ਮੈਂ ਅਨੀਸ਼ਾ ਹਾਂ ਅਤੇ ਮੈਂ ਸੱਚਮੁੱਚ ਆ ਕੇ ਤੁਹਾਨੂੰ ਮਿਲਣਾ ਚਾਹੁੰਦੀ ਹਾਂ, ਜਦੋਂ ਜਵਾਬ ਆਇਆ ਤਾਂ ਉਸਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਅਨੀਸ਼ਾ ਕਈ ਸਵਾਲਾਂ ਨੂੰ ਲੈ ਕੇ ਪੀਐਮ ਮੋਦੀ ਨੂੰ ਮਿਲਣ ਆਈ ਸੀ। ਪੜੋ ਪੂਰੀ ਖ਼ਬਰ...

ਬੱਚੀ ਦੇ ਕਿਹੜੇ ਸਵਾਲ ’ਤੇ ਪੀਐੱਮ ਮੋਦੀ ਦਾ ਨਿਕਲਿਆ ਹਾਸਾ

ਅਹਿਮਦਨਗਰ: ਮਹਾਰਾਸ਼ਟਰ ਦੀ ਰਹਿਣ ਵਾਲੀ 10 ਸਾਲਾ ਬੱਚੀ ਅਨੀਸ਼ਾ ਦਾ ਸੁਪਨਾ ਉਸ ਸਮੇਂ ਸਾਕਾਰ ਹੋਇਆ ਜਦੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੀ। ਅਨੀਸ਼ਾ ਅਹਿਮਦਨਗਰ ਦੇ ਸੰਸਦ ਮੈਂਬਰ ਡਾਕਟਰ ਸੁਜੇ ਵਿਖੇ ਪਾਟਿਲ ਦੀ ਧੀ ਅਤੇ ਮਹਾਰਾਸ਼ਟਰ ਦੇ ਦਿੱਗਜ ਨੇਤਾ ਰਾਧਾਕ੍ਰਿਸ਼ਨ ਵਿਖੇ ਪਾਟਿਲ ਦੀ ਪੋਤੀ ਹੈ। ਅਨੀਸ਼ਾ ਨੇ ਡਾਕ ਰਾਹੀਂ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ।

ਇਸ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਫੋਨ ਆਇਆ। ਅਨੀਸ਼ਾ ਨੇ ਬਹੁਤ ਸਾਰੇ ਪ੍ਰਸ਼ਨ ਪੁੱਛੇ ਅਤੇ ਪੀਐਮ ਨੇ ਸਾਰੇ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ। ਪਰ ਪ੍ਰਧਾਨ ਮੰਤਰੀ ਅਨੀਸ਼ਾ ਦੇ ਸਵਾਲ 'ਤੇ ਆਪਣਾ ਹਾਸਾ ਨਹੀਂ ਰੋਕ ਸਕੇ। ਬੱਚੀ ਨੇ ਗੱਲਬਾਤ ਵਿੱਚ ਪੁੱਛਿਆ ਕਿ ਤੁਸੀਂ ਕਦੋਂ ਰਾਸ਼ਟਰਪਤੀ ਬਣੋਗੇ? ਇਹ ਸਵਾਲ ਸੁਣ ਕੇ ਪੀਐਮ ਮੋਦੀ ਹੱਸਣ ਲੱਗੇ।

ਇੱਕ-ਇੱਕ ਕਰਕੇ ਪੁੱਛੇ ਕਈ ਸਵਾਲ

ਪੀਐਮ ਮੋਦੀ ਨਾਲ ਅਨੀਸ਼ਾ ਦੀ ਮੁਲਾਕਾਤ ਕਰੀਬ 10 ਮਿੰਟ ਤੱਕ ਚੱਲੀ। ਪੀਐਮ ਨੇ ਅਨੀਸ਼ਾ ਨੂੰ ਚਾਕਲੇਟ ਵੀ ਦਿੱਤੀ। ਅਨੀਸ਼ਾ ਦੇ ਮਨ ਚ ਪ੍ਰਧਾਨ ਮੰਤਰੀ ਨੂੰ ਲੈ ਕੇ ਜਿਨ੍ਹੇ ਵੀ ਸਵਾਲ ਸੀ ਉਸਨੇ ਉਹ ਸਾਰੇ ਸਵਾਲ ਪੁੱਛੇ। ਅਨੀਸ਼ਾ ਨੇ ਪੁੱਛਿਆ ਕੀ ਤੁਸੀਂ ਇੱਥੇ ਬੈਠਦੇ ਹੋ? ਕੀ ਇਹ ਤੁਹਾਡਾ ਦਫਤਰ ਹੈ? ਦਫਤਰ ਕਿੰਨਾ ਵੱਡਾ ਹੈ? ਜਿਸ ਦੇ ਜਵਾਬ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਇਹ ਮੇਰਾ ਸਥਾਈ ਦਫਤਰ ਨਹੀਂ ਹੈ। ਮੈਂ ਤੁਹਾਨੂੰ ਮਿਲਣ ਆਇਆ ਹਾਂ ਕਿਉਂਕਿ ਤੁਸੀਂ ਇੱਥੇ ਆਏ ਹੋ।

ਮੇਲ ਪਰ ਜਵਾਬ ਮਿਲਿਆ- ਭੱਜ ਕੇ ਆ ਜਾਓ ਬੇਟਾ

ਅਨੀਸ਼ਾ ਪੀਐਮ ਮੋਦੀ ਨੂੰ ਮਿਲਣਾ ਚਾਹੁੰਦੀ ਸੀ, ਉਸਨੇ ਇਹ ਗੱਲ ਆਪਣੇ ਮਾਪਿਆਂ ਨੂੰ ਵੀ ਦੱਸੀ, ਪਰ ਕਿਸੇ ਨੇ ਉਸਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਇੱਕ ਦਿਨ ਅਨੀਸ਼ਾ ਨੇ ਆਪਣੇ ਪਿਤਾ ਦੇ ਲੈੱਪਟਾਪ ਤੋਂ ਪ੍ਰਧਾਨ ਮੰਤਰੀ ਨੂੰ ਇੱਕ ਈ-ਮੇਲ ਭੇਜੀ। ਮੇਲ ਵਿੱਚ ਅਨੀਸ਼ਾ ਨੇ ਲਿਖਿਆ, 'ਹੈਲੋ ਸਰ, ਮੈਂ ਅਨੀਸ਼ਾ ਹਾਂ ਅਤੇ ਮੈਂ ਸੱਚਮੁੱਚ ਆ ਕੇ ਤੁਹਾਨੂੰ ਮਿਲਣਾ ਚਾਹੁੰਦੀ ਹਾਂ।' ਕੁਝ ਦਿਨਾਂ ਬਾਅਦ ਜਵਾਬ ਆਇਆ। ਪੀਐੱਮ ਵੱਲੋਂ ਆਈ ਮੇਲ ਵਿੱਚ ਲਿਖਿਆ ਸੀ, 'ਭੱਜ ਕੇ ਆ ਜਾਓ ਬੇਟਾ'। ਜਦੋਂ ਵਿਖੇ ਪਾਟਿਲ ਪਰਿਵਾਰ ਸੰਸਦ ਪਹੁੰਚਿਆ ਤਾਂ ਪੀਐਮ ਮੋਦੀ ਦਾ ਪਹਿਲਾ ਸਵਾਲ ਸੀ ਕਿ ਅਨੀਸ਼ਾ ਕਿੱਥੇ ਹੈ? ਫਿਰ ਅਨੀਸ਼ਾ ਨੇ ਪੀਐਮ ਮੋਦੀ ਨੂੰ ਮਿਲ ਕੇ ਖੁਸ਼ੀ ਜ਼ਾਹਿਰ ਕੀਤੀ।

ਇਹ ਵੀ ਪੜੋ: ਭਾਜਪਾ ਆਗੂ ਦੇ ਘਰ ਗ੍ਰਨੇਡ ਹਮਲਾ, ਇੱਕ ਹਲਾਕ

ETV Bharat Logo

Copyright © 2024 Ushodaya Enterprises Pvt. Ltd., All Rights Reserved.