ETV Bharat / technology

ਵਟਸਐਪ ਯੂਜ਼ਰਸ ਨੂੰ ਮਿਲ ਰਿਹਾ ਇੰਸਟਾਗ੍ਰਾਮ ਵਰਗਾ ਇਹ ਫੀਚਰ, ਹੁਣ ਇੱਕ-ਦੂਜੇ ਨੂੰ ਸਟੇਟਸ 'ਚ ਟੈਗ ਕਰ ਸਕਣਗੇ ਯੂਜ਼ਰਸ - WhatsApp Reshare Status Update

author img

By ETV Bharat Punjabi Team

Published : Jul 26, 2024, 5:36 PM IST

WhatsApp Reshare Status Update: ਵਟਸਐਪ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਹ ਫੀਚਰ ਇੰਸਟਾਗ੍ਰਾਮ 'ਤੇ ਟੈਗ ਕੀਤੀ ਗਈ ਸਟੋਰੀ ਸ਼ੇਅਰਿੰਗ ਫੀਚਰ ਵਰਗਾ ਹੈ।

WhatsApp Reshare Status Update
WhatsApp Reshare Status Update (Getty Images)

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਯੂਜ਼ਰਸ ਲਈ ਇੰਸਟਾਗ੍ਰਾਮ ਦੇ ਇੱਕ ਫੀਚਰ ਵਰਗੇ ਅਪਡੇਟ ਨੂੰ ਪੇਸ਼ ਕਰਨ ਜਾ ਰਿਹਾ ਹੈ। ਇਸ ਨਾਲ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋ ਜਾਵੇਗਾ। ਇਹ ਫੀਚਰ ਇੰਸਟਾਗ੍ਰਾਮ 'ਤੇ ਟੈਗ ਕੀਤੀ ਗਈ ਸਟੋਰੀ ਸ਼ੇਅਰਿੰਗ ਫੀਚਰ ਵਰਗਾ ਹੋਵੇਗਾ।

ਵਟਸਐਪ ਯੂਜ਼ਰਸ ਨੂੰ ਮਿਲ ਰਿਹਾ ਨਵਾਂ ਫੀਚਰ: ਵਟਸਐਪ ਯੂਜ਼ਰਸ ਨੂੰ ਇੰਸਟਾਗ੍ਰਾਮ 'ਤੇ ਮੌਜ਼ੂਦ ਇੱਕ ਫੀਚਰ ਵਰਗਾ ਨਵਾਂ ਅਪਡੇਟ ਮਿਲਣ ਜਾ ਰਿਹਾ ਹੈ। ਦੱਸ ਦਈਏ ਕਿ ਲੋਕ ਇੰਸਟਾਗ੍ਰਾਮ 'ਤੇ ਕੋਈ ਵੀ ਸਟੋਰੀ ਲਗਾਉਦੇ ਸਮੇਂ ਉਸ ਫੋਟੋ 'ਚ ਮੌਜ਼ੂਦ ਹੋਰ ਲੋਕਾਂ ਨੂੰ ਟੈਗ ਕਰਦੇ ਹਨ, ਜਿਸ ਨਾਲ ਦੂਜੇ ਯੂਜ਼ਰਸ ਉਸ ਫੋਟੋ ਨੂੰ ਆਪਣੀ ਸਟੋਰੀ 'ਚ ਸ਼ੇਅਰ ਕਰ ਪਾਉਦੇ ਹਨ। ਇਸੇ ਤਰ੍ਹਾਂ ਦਾ ਫੀਚਰ ਹੁਣ ਵਟਸਐਪ 'ਚ ਪੇਸ਼ ਕੀਤਾ ਜਾ ਰਿਹਾ ਹੈ। ਵਟਸਐਪ 'ਚ ਇਸ ਅਪਡੇਟ ਦੇ ਆਉਣ ਤੋਂ ਬਾਅਦ ਤੁਸੀਂ ਕਿਸੇ ਵੀ ਯੂਜ਼ਰਸ ਨੂੰ ਆਪਣੇ ਵਟਸਐਪ ਸਟੇਟਸ 'ਚ ਟੈਗ ਕਰ ਸਕੋਗੇ ਅਤੇ ਦੂਜਾ ਯੂਜ਼ਰ ਉਸ ਸਟੇਟਸ ਨੂੰ ਆਪਣੀ ਪ੍ਰੋਫਾਈਲ 'ਤੇ ਸ਼ੇਅਰ ਕਰ ਸਕੇਗਾ।

WABetaInfo ਨੇ ਸਕ੍ਰੀਨਸ਼ਾਰਟ ਕੀਤਾ ਸ਼ੇਅਰ: WABetaInfo ਅਨੁਸਾਰ, ਇਹ ਫੀਚਰ ਐਂਡਰਾਈਡ ਬੀਟਾ 2.24.16.4 'ਚ ਵਿਕਸਿਤ ਕੀਤਾ ਜਾ ਰਿਹਾ ਹੈ। ਰਿਪੋਰਟ ਅਨੁਸਾਰ, ਜਦੋ ਵਟਸਐਪ ਯੂਜ਼ਰਸ ਸਟੇਟਸ 'ਚ ਕਿਸੇ ਹੋਰ ਯੂਜ਼ਰ ਨੂੰ ਟੈਗ ਕਰੇਗਾ, ਤਾਂ ਉਸ ਯੂਜ਼ਰ ਨੂੰ ਨੋਟੀਫਿਕੇਸ਼ਨ ਮਿਲ ਜਾਵੇਗਾ। ਫਿਰ ਤੁਸੀਂ ਇਸ ਸਟੋਰੀ ਨੂੰ ਆਪਣੇ ਵਟਸਐਪ ਸਟੇਟਸ 'ਤੇ ਲਗਾ ਸਕੋਗੇ। ਫਿਲਹਾਲ, ਇਹ ਫੀਚਰ ਕਦੋ ਪੇਸ਼ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.