ETV Bharat / technology

Infinix Note 40 Pro 5G ਸੀਰੀਜ਼ ਦੀ ਅੱਜ ਹੋਵੇਗੀ ਸੇਲ, ਮਿਲਣਗੇ ਸ਼ਾਨਦਾਰ ਆਫ਼ਰਸ - Infinix Note 40 Pro 5G Sale

Infinix Note 40 Pro 5G Sale: Infinix ਨੇ ਪਿਛਲੇ ਹਫ਼ਤੇ ਆਪਣੇ ਭਾਰਤੀ ਗ੍ਰਾਹਕਾਂ ਲਈ Infinix Note 40 Pro 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਸੇਲ ਸ਼ੁਰੂ ਹੋਣ ਜਾ ਰਹੀ ਹੈ। Infinix Note 40 Pro 5G ਸੀਰੀਜ਼ 'ਚ Infinix Note 40 Pro ਪਲੱਸ 5G ਅਤੇ Infinix Note 40 Pro 5G ਸਮਾਰਟਫੋਨ ਸ਼ਾਮਲ ਹਨ।

Infinix Note 40 Pro 5G Sale
Infinix Note 40 Pro 5G Sale
author img

By ETV Bharat Features Team

Published : Apr 18, 2024, 10:07 AM IST

ਹੈਦਰਾਬਾਦ: Infinix ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Infinix Note 40 Pro 5G ਸੀਰੀਜ਼ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਹ ਸੇਲ ਅੱਜ ਦੁਪਹਿਰ 12 ਵਜੇ ਹੋਵੇਗੀ। ਸੇਲ ਦੌਰਾਨ ਤੁਸੀਂ ਡਿਸਕਾਊਂਟ ਪਾ ਸਕਦੇ ਹੋ ਅਤੇ ਇਸ ਫੋਨ ਨੂੰ 20 ਹਜ਼ਾਰ ਰੁਪਏ ਤੋਂ ਘੱਟ ਸਪੈਸ਼ਲ ਪ੍ਰਾਈਸ 'ਤੇ ਖਰੀਦ ਸਕੋਗੇ। ਇਸਦੇ ਨਾਲ ਹੀ, Infinix Note 40 Pro 5G ਫੋਨ ਖਰੀਦਣ 'ਤੇ 4,999 ਰੁਪਏ ਦੇ ਗਿਫ਼ਟਸ ਵੀ ਫ੍ਰੀ ਮਿਲਣਗੇ।

Infinix Note 40 Pro 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Infinix Note 40 Pro+ 5G ਦੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 24,999 ਰੁਪਏ ਰੱਖੀ ਗਈ ਹੈ, ਜਦਕਿ Infinix Note 40 Pro 5G ਦੇ 8GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 21,999 ਰੁਪਏ ਰੱਖੀ ਗਈ ਹੈ। Infinix Note 40 Pro+ 5G ਨੂੰ Obsidian Black ਅਤੇ Vintage Green Color, ਜਦਕਿ Infinix Note 40 Pro 5G ਨੂੰ Vintage Green ਅਤੇ Titan Gold ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

Infinix Note 40 Pro 5G ਸੀਰੀਜ਼ 'ਤੇ ਆਫ਼ਰਸ: Infinix Note 40 Pro 5G ਸੀਰੀਜ਼ ਦੀ ਅੱਜ ਦੁਪਹਿਰ 12 ਵਜੇ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਸੀਰੀਜ਼ ਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ, ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ। ਜੇਕਰ ਗ੍ਰਾਹਕ HDFC ਬੈਂਕ ਜਾਂ SBI ਕ੍ਰੇਡਿਟ ਕਾਰਡ ਤੋਂ ਭੁਗਤਾਨ ਕਰਦੇ ਹਨ, ਤਾਂ ਉਨ੍ਹਾਂ ਨੂੰ 2,000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਛੋਟ ਤੋਂ ਬਾਅਦ ਇਸ ਫੋਨ ਦੀ ਕੀਮਤ 19,999 ਰੁਪਏ ਹੋ ਜਾਵੇਗੀ। ਇਸ ਸੀਰੀਜ਼ ਦੇ ਨਾਲ 4,999 ਰੁਪਏ ਦੀ MagKit ਫ੍ਰੀ ਮਿਲ ਰਹੀ ਹੈ, ਜਿਸ 'ਚ 1000 ਰੁਪਏ ਦਾ Magcase ਅਤੇ 3,999 ਰੁਪਏ ਦਾ 3020mAh MagPower ਪਾਵਰਬੈਂਕ ਸ਼ਾਮਲ ਹੈ।

Infinix Note 40 Pro 5G ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ ਫੁੱਲ HD+3D AMOLED ਡਿਸਪਲੇ ਮਿਲ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1,300nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਇਹ ਡਿਸਪਲੇ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 108MP ਵਾਲਾ ਟ੍ਰਿਪਲ ਕੈਮਰਾ ਮਿਲਦਾ ਹੈ ਅਤੇ ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Infinix Note 40 Pro ਪਲੱਸ 5G 'ਚ 4,600mAh ਦੀ ਬੈਟਰੀ ਮਿਲਦੀ ਹੈ, ਜੋ ਕਿ 100ਵਾਟ ਦੀ ਵਾਈਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Infinix Note 40 Pro 5G 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 45ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.