ETV Bharat / state

ਲੁਧਿਆਣੇ ਤੋਂ ਗੋਲਥਾਈ ਜਾ ਰਿਹਾ ਸਕਰੈਪ ਦਾ ਭਰਿਆ ਟਰਾਲੇ ਨਾਲ ਵਾਪਰਿਆ ਹਾਦਸਾ, ਫਲਾਈ ਓਵਰ ਕੋਲ ਪਲਟਿਆ - Road accident in Ludhiana - ROAD ACCIDENT IN LUDHIANA

Road accident : ਲੁਧਿਆਣਾ ਤੋਂ ਭਰ ਕੇ ਆ ਰਿਹਾ ਟਰਾਲਾ ਜਿਸ ਵਿੱਚ ਸਕਰੈਪ ਲੱਦਿਆ ਹੋਇਆ ਸੀ ਅਤੇ ਗੋਰਥਾਈ ਹਿਮਾਚਲ ਪ੍ਰਦੇਸ਼ ਡਾਕਟਰ ਦੇ ਵਿੱਚ ਮਾਲ ਸੁੱਟਣ ਜਾ ਰਿਹਾ ਸੀ। ਪਰ ਨੰਗਲ ਫਲਾਈ ਓਵਰ ਉੱਪਰ ਆ ਨਿਰੰਤਰ ਹੋ ਕੇ ਪਲਟ ਗਿਆ, ਜਿਸ ਕਾਰਨ ਵੱਡਾ ਹਾਦਸਾ ਹੋ ਗਿਆ। ਪੜ੍ਹੋ ਪੂਰੀ ਖਬਰ...

road accident
ਲੁਧਿਆਣੇ ਤੋਂ ਗੋਲਥਾਈ ਜਾ ਰਿਹਾ ਸਕਰੈਪ ਦਾ ਭਰਿਆ ਟਰਾਲਾ ਫਲਾਈ ਓਵਰ ਦੇ ਕੋਲ ਆ ਕੇ ਪਲਟਿਆ
author img

By ETV Bharat Punjabi Team

Published : Apr 27, 2024, 5:48 PM IST

ਲੁਧਿਆਣੇ ਤੋਂ ਗੋਲਥਾਈ ਜਾ ਰਿਹਾ ਸਕਰੈਪ ਦਾ ਭਰਿਆ ਟਰਾਲਾ ਫਲਾਈ ਓਵਰ ਦੇ ਕੋਲ ਆ ਕੇ ਪਲਟਿਆ

ਰੂਪਨਗਰ: ਨੰਗਲ ਫਲਾਈ ਓਵਰ ਉੱਪਰ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਲੁਧਿਆਣਾ ਤੋਂ ਭਰ ਕੇ ਆ ਰਿਹਾ ਟਰਾਲਾ, ਜਿਸ ਵਿੱਚ ਸਕਰੈਪ ਲੱਦਿਆ ਹੋਇਆ ਸੀ ਅਤੇ ਗੋਰਥਾਈ ਹਿਮਾਚਲ ਪ੍ਰਦੇਸ਼ ਡਾਕਟਰ ਦੇ ਵਿੱਚ ਮਾਲ ਸੁੱਟਣ ਜਾ ਰਿਹਾ ਸੀ। ਪਰ ਨੰਗਲ ਫਲਾਈ ਓਵਰ ਉੱਪਰ ਆ ਨਿਰੰਤਰ ਹੋ ਕੇ ਪਲਟ ਗਿਆ। ਜਿਸ ਕਾਰਨ ਵੱਡਾ ਹਾਦਸਾ ਹੋ ਗਿਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਅਤੇ ਕਿਸੇ ਹੋਰ ਗੱਡੀ ਵਿੱਚ ਟੱਕਰ ਹੋਣ ਤੋਂ ਵੀ ਬਚਾਅ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਐਫ ਵੱਲੋਂ ਕਿਹਾ ਗਿਆ ਕਿ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਦਾ ਮੁੱਢਲਾ ਉਚਾਰ ਮੌਕੇ 'ਤੇ ਕਰ ਦਿੱਤਾ ਗਿਆ।

ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ : ਹਾਲਾਂਕਿ ਇਸ ਮਾਰਗ ਤੋਂ ਜਾਮ ਦੀ ਸਥਿਤੀ ਨੂੰ ਤੋਂ ਨਿਪਟਣ ਲਈ ਪੁਲਿਸ ਵੱਲੋਂ ਬਦਲਵਾਂ ਰਾਹ ਟਰੈਫਿਕ ਲਈ ਦਿੱਤਾ ਗਿਆ ਹੈ। ਸਕਰੈਪ ਦੇ ਪਰੇਟਰ ਵਾਲੇ ਨੂੰ ਹਟਾਉਣ ਲਈ ਪੁਲਿਸ ਵੱਲੋਂ ਹਾਈਡਰਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਜੂਦ ਹੈ। ਉੱਥੇ ਹੀ ਸੜਕ ਸੁਰੱਖਿਆ ਫੋਰਸ ਵੀ ਮੌਕੇ ਤੇ ਪਹੁੰਚ ਗਈ ਤੇ ਮੌਕੇ ਤੇ ਪਹੁੰਚ ਕੇ ਪ੍ਰਥਮ ਉਪਚਾਰ ਡਰਾਈਵਰ ਦਾ ਕੀਤਾ ਗਿਆ ਡਰਾਈਵਰ ਦੀ ਮੰਨੀਏ ਤਾਂ ਉਸ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਸਦਾ ਟਰਾਲਾ ਪਲਟ ਗਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰਾਲਾ ਨੁਕਸਾਨਿਆ ਗਿਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਟਰੈਫਿਕ ਨੂੰ ਬਦਲਵਾਂ ਰਾਹ ਦੇ ਕੇ ਟਰੈਫਿਕ ਨੂੰ ਸੁਚਾਰੂ ਕਰ ਦਿੱਤਾ ਹੈ।

ਇੱਥੇ ਵੀ ਦੱਸਣਯੋਗ ਹੈ ਜਦੋਂ ਦਾ ਇਹ ਫਲਾਈ ਓਵਰ ਬਣਿਆ ਹੋਇਆ, ਜਿੱਥੇ ਜਾਮ ਤੋਂ ਨਿਜਾਤ ਮਿਲੀ ਹੈ ਅਤੇ ਆਣਾ ਜਾਣਾ ਸੁਖਾਵਾਂ ਹੋ ਗਿਆ ਹੁਣ ਵੀ ਗੜੀ ਉੱਤੇ ਹੀ ਨਿਤ ਰਸਤੇ ਦਾ ਪਤਾ ਨਾ ਹੋਣ ਕਰਕੇ ਐਕਸੀਡੈਂਟ ਹੁੰਦੀਆਂ ਘਟਨਾਵਾਂ ਫਿਰ ਵਧ ਰਹੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.