ETV Bharat / photos

ਸੋਨਮ ਬਾਜਵਾ ਨੇ ਬੌਸੀ ਲੁੱਕ 'ਚ ਦਿੱਤੇ ਬੇਹੱਦ ਖੂਬਸੂਰਤ ਪੋਜ਼, ਪ੍ਰਸ਼ੰਸਕ ਬੋਲੇ-ਸੁੰਦਰਤਾ ਦੀ ਮੂਰਤ

author img

By ETV Bharat Entertainment Team

Published : Mar 1, 2024, 5:04 PM IST

Sonam Bajwa
ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਇੱਕ ਸ਼ਾਨਦਾਰ ਅਦਾਕਾਰਾ ਹੈ, ਸੋਨਮ ਬਾਜਵਾ ਆਪਣੀ ਅਦਾਕਾਰੀ ਦੇ ਨਾਲ ਨਾਲ ਤਸਵੀਰਾਂ ਕਾਰਨ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ, ਇਸੇ ਤਰ੍ਹਾਂ ਹਾਲ ਹੀ ਵਿੱਚ ਸੋਨਮ ਬਾਜਵਾ ਨੇ ਆਪਣੀ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.