ਟ੍ਰੇਨ ਦੀ ਚਪੇਟ ‘ਚ ਆਉਣ ਨਾਲ 35 ਜਾਨਵਰਾਂ ਸਮੇਤ ਇੱਕ ਵਿਅਕਤੀ ਮੌਤ - young man along with 35 animals died when he was hit by a train
ਅੰਮ੍ਰਿਤਸਰ: ਵੱਲਾ ਰੇਲਵੇ ਬ੍ਰਿਜ (Valla Railway Bridge) ਦੇ ਨੇੜੇ ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ (Death) ਹੋ ਗਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਰਾਜਸਥਾਨ ਦਾ ਰਹਿਣਾ ਵਾਲਾ ਸੀ, ਜੋ ਇੱਥੇ ਬੱਕਰੀਆਂ ਚਾਰ ਰਿਹਾ ਸੀ। ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਆਮੀਨ ਦੀਆਂ ਬੱਕਰੀਆਂ ਟ੍ਰੇਨ ਦੀ ਚਪੇਟ ਵਿੱਚ ਆ ਗਈਆਂ ਸਨ, ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਆਮੀਨ (Amen) ਖੁਦ ਵੀ ਟ੍ਰੇਨ ਦੀ ਚਪੇਟ ਵਿੱਚ ਆ ਗਿਆ। ਇਸ ਹਾਦਸੇ ਵਿੱਚ ਆਮੀਨ ਦੇ ਨਾਲ 35 ਬੱਕਰੀਆਂ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ।
Last Updated : Feb 3, 2023, 8:20 PM IST