ETV Bharat Punjab

ਪੰਜਾਬ

punjab

video thumbnail

ETV Bharat / videos

ਯੂਕਰੇਨ ਤੋਂ ਪਿੰਡ ਪਹੁੰਚੀ ਵਿਦਿਆਰਥਣ ਦਾ ਸਵਾਗਤ - Raipur Rasulpur village of Jalandhar

author img

By

Published : Mar 5, 2022, 9:09 AM IST

Updated : Feb 3, 2023, 8:18 PM IST

ਜਲੰਧਰ: ਰੂਸ ਤੇ ਯੂਕਰੇਨ ਦੀ ਲੜਾਈ (The war between Russia and Ukraine) ਦੇ ਚਲਦੇ ਭਾਰਤ ਸਰਕਾਰ (Government of India) ਵੱਲੋਂ ਚਲਾਈ ਜਾ ਰਹੀ ਮੁਹਿੰਮ ਆਪਰੇਸ਼ਨ ਗੰਗਾ ਤਹਿਤ ਯੂਕਰੇਨ ਵਿੱਚ ਪੜ੍ਹ ਰਹੇ ਹਜ਼ਾਰਾਂ ਵਿਦਿਆਰਥੀ ਆਪਣੇ ਦੇਸ਼ ਲੈ ਕੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ (Raipur Rasulpur village of Jalandhar) ਦੀ ਇੱਕ ਲੜਕੀ ਵੰਦਨਾ ਵੀ ਬੀਤੀ ਰਾਤ ਆਪਣੇ ਪਿੰਡ ਪਹੁੰਚੀ। ਇਸ ਮੌਕੇ ਵੰਦਨਾ ਦਾ ਪਿੰਡ ਪਹੁੰਚਣ ‘ਤੇ ਪਰਿਵਾਰ ਵੱਲੋਂ ਭਰਾਵਾਂ ਸਵਾਗਤ ਕੀਤਾ ਗਿਆ, ਵੰਦਨਾ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਨੇ ਵੀ ਉਨ੍ਹਾਂ ਦੀ ਕੋਈ ਮੱਦਦ ਨਹੀਂ ਕੀਤੀ, ਉਹ ਦੇ ਮੁਤਾਬਕ ਯੂਕਰੇਨ ਦੇ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ ਅਤੇ ਅਜੇ ਵੀ ਬਹੁਤ ਸਾਰੇ ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਹਨ।
Last Updated : Feb 3, 2023, 8:18 PM IST

ABOUT THE AUTHOR

author-img

...view details