ਬਠਿੰਡਾ 'ਚ ਭਾਜਪਾ 'ਤੇ ਕਾਂਗਰਸ ਵਿਚਕਾਰ ਝੜਪਾਂ ਵੇਖੋ ਵੀਡੀਓ - Punjab Vidhan Sabha
ਬਠਿੰਡਾ:ਬਠਿੰਡਾ ਦੇ ਵਾਰਡ ਨੰਬਰ 23 'ਚ ਉਸ ਸਮੇਂ ਹੰਗਾਮਾ ਮਚ ਗਿਆ। ਜਦੋਂ ਕਾਂਗਰਸ ਵੱਲੋਂ ਵੋਟਾਂ ਖਰੀਦਣ ਦੀ ਕੋਸ਼ੀਸ ਕੀਤੀ ਗਈ ਉਸ ਸਮੇ ਭਾਜਪਾ ਦੇ ਉਮੀਦਵਾਰ ਰਾਜ ਨੰਬਰਦਾਰ ਮੌਕੇ 'ਤੇ ਪਹੁੰਚ ਗਏ। ਜਿੱਥੇ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਦੇ ਅਨੁਸਾਰ ਭਾਜਪਾ ਨੇ ਉਨ੍ਹਾਂ ਦੀ ਕਾਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਆ ਕੇ ਹਲਾਤਾਂ ਨੂੰ ਕਾਬੂ ਕਰ ਲਿਆ।
Last Updated : Feb 3, 2023, 8:17 PM IST