ਵਾਟਰ ਸਪਲਾਈ ਦੇ ਨਿਕਾਸੀ ਪ੍ਰਬੰਧਾਂ ਨੂੰ ਲੈ ਕੇ ਪਿੰਡ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ - ਲਹਿਰਾਗਾਗਾ ਦੇ ਪਿੰਡ ਖੰਡੇਬਾਦ
ਸੰਗਰੂਰ: ਲਹਿਰਾਗਾਗਾ ਦੇ ਪਿੰਡ ਖੰਡੇਬਾਦ ਵਿਖੇ ਵਾਟਰ ਵਰਕਸ ਵੱਲੋਂ ਪਾਣੀ ਦੀ ਨਿਕਾਸੀ ਸਪਲਾਈ ਸਬੰਧੀ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਵਾਟਰ ਵਰਕਸ ਮਹਿਕਮੇ ਵੱਲੋਂ ਪਾਣੀ ਸਮੇਂ ਸਿਰ ਨਹੀਂ ਛੱਡਿਆ ਜਾਂਦਾ ਅਤੇ ਨਾ ਹੀ ਪਾਣੀ ਦਲਿਤ ਬਸਤੀਆਂ ਦੇ ਘਰਾਂ ਵਿੱਚ ਪਹੁੰਚਦਾ ਹੈ। ਉਨ੍ਹਾਂ ਇਸ ਦਾ ਕਾਰਨ ਦੱਸਿਆ ਕਿ ਵੱਡੇ ਘਰਾਂ ਨੇ ਵਾਟਰ ਵਰਕਸ ਦੀਆਂ ਪਾਈਪਾਂ ਵਿੱਚ ਮੋਘੇ ਲਾਏ ਹੋਏ ਹਨ। ਜਦੋ ਕਿ ਸਾਡੇ ਇੱਕ ਜਾਂ ਦੋ ਸੂਤ ਦੇ ਫਰੂਲ ਲਾਏ ਹੋਏ ਹਨ।
Last Updated : Feb 3, 2023, 8:22 PM IST