ਰੇਲਵੇ ਫਾਟਕ ਖੋਲ੍ਹਣ ਦੀ ਮੰਗ ਲਈ ਧਰਨਾ - ਪਿੰਡਾਂ ਦੀਆਂ ਪੰਚਾਇਤਾਂ
ਹੁਸ਼ਿਆਰਪੁਰ: ਕਰੀਬ ਤਿੰਨ ਸਾਲ ਪਹਿਲਾਂ ਰੇਲਵੇ ਵੱਲੋਂ ਗੜ੍ਹਸ਼ੰਕਰ ਇਲਾਕੇ ਵਿੱਚੋਂ ਲੰਘਦੀ ਰੇਲ ਲਾਈਨ (Rail line) ‘ਤੇ ਕਈ ਪਿੰਡਾਂ ਨੂੰ ਜਾਂਦੀਆਂ ਸੜਕਾਂ ‘ਤੇ ਪੈਦੇਂ ਰੇਲਵੇ ਫਾਟਕਾਂ (Railway gates) ਨੂੰ ਪੱਕੇ ਤੌਰ ਦੇ ਬੰਦ ਕੀਤਾ ਗਿਆ ਸੀ, ਜਿਸ ਕਰਕੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਇਸੇ ਰੋਸ ਦੇ ਕਾਰਨ ਕਈ ਦਿਨਾਂ ਤੋਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ (Village Panchayats) ਵੱਲੋਂ ਲੋਕਾਂ ਨਾਲ ਪਿੰਡ ਬਸਿਆਲਾ ਦੇ ਰੇਲਵੇ ਫਾਟਕ ‘ਤੇ ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਨੂੰ ਵੇਖਦੇ ਹੀ ਮੌਕੇ ਨਾਇਬ ਤਹਿਸੀਲਦਾਰ ਸਾਹਿਬ ਦਿਆਲ ਅਤੇ ਡੀ.ਐਸ.ਪੀ ਨਰਿੰਦਰ ਸਿੰਘ ਔਜਲਾ ਨੇ ਮੌਕੇ ਤੇ ਪਹੁੰਚ ਅਤੇ ਜਲਦ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ
Last Updated : Feb 3, 2023, 8:11 PM IST