ਭਾਰਤ ਦੇ ਦੇਸੀ ਸਪਾਇਡਰ ਮੈਨ ਦੀ ਵੀਡੀਓ ਵਾਇਰਲ, ਵੇਖੋ ਵੀਡੀਓ - ਚਿੱਕੜ ਨਾਲ ਭਰੀ ਗਲੀ 'ਚ ਸਾਈਕਲ
ਹੈਦਰਾਬਾਦ: ਸ਼ੋਸਲ ਮੀਡਿਆ ਦੇ ਪਲੇਟਫਾਰਮ ਤੇ ਇੱਕ ਅਜਿਹੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਛੋਟਾ ਬੱਚਾ ਕਿ ਚਿੱਕੜ ਨਾਲ ਭਰੀ ਗਲੀ 'ਚ ਸਾਈਕਲ 'ਤੇ ਕੁਝ ਸਾਮਾਨ ਲੈ ਕੇ ਜਾ ਰਿਹਾ ਹੈ, ਜੋ ਕਿ ਪਾਣੀ ਅਤੇ ਚਿੱਕੜ ਨਜ਼ਰ ਨਾਲ ਭਰ ਹੋਈ ਸੀ। ਜਿਸ ਬੱਚੇ ਕੋਲ ਆਪਣੀ ਸਾਈਕਲ ਹੈ, ਉਸ ਨੇ ਸਾਇਕਲ ਦੇ ਪਿੱਛੇ ਕੁਝ ਚੀਜ਼ਾਂ ਰੱਖੀਆਂ ਹੋਈਆਂ ਸੀ ਤੇ ਚਿੱਕੜ ਭਰੀ ਸੜਕ ਦੇਖ ਕੇ ਬੱਚਾ ਬਿਲਕੁਲ ਵੀ ਨਹੀਂ ਘਬਰਾਉਂਦਾ, ਸਗੋਂ ਸਪਾਇਡਰ ਮੈਨ ਦੀ ਤਰ੍ਹਾ ਆਪਣੇ ਸਾਈਕਲ ਦੀ ਮਦਦ ਨਾਲ ਕੰਧ 'ਤੇ ਚੜ੍ਹ ਕੇ ਚਿੱਕੜ ਵਾਲਾ ਰਸਤਾ ਬੜੀ ਆਸਾਨੀ ਨਾਲ ਪਾਰ ਕਰਦਾ ਹੈ।
Last Updated : Feb 3, 2023, 8:21 PM IST