ਚੀਤੇ ਵੱਲੋਂ ਜੰਗਲਾਤ ਅਧਿਕਾਰੀ 'ਤੇ ਹਮਲਾ, ਦੇਖੋ ਭਿਆਨਕ ਵੀਡੀਓ - ਬਰਨਾਲਾ ਵਿੱਚ ਬਹੁਤ ਦਿਨਾਂ ਤੋਂ ਚੀਤੇ ਦੀ ਦਹਿਸ਼ਤ
ਬਰਨਾਲਾ: ਜ਼ਿਲ੍ਹੇ ਵਿੱਚ ਬਹੁਤ ਦਿਨਾਂ ਤੋਂ ਚੀਤੇ ਦੀ ਦਹਿਸ਼ਤ ਦੀ ਖਬਰ ਲਗਾਤਾਰ ਸਾਹਮਣੇ ਆ ਰਹੀ ਸੀ, ਪਰ ਇਸ ਦੀ ਪੁਸ਼ਟੀ ਹੋ ਗਈ ਸੀ ਕਿ ਇਹ ਅਸਲ ਵਿੱਚ ਚੀਤਾ ਹੀ ਹੈ। ਜਿਸ ਤੋਂ ਬਾਅਦ ਜੰਗਲਾਤ ਅਧਿਕਾਰੀਆਂ ਵੱਲੋਂ ਇਸ ਤੇ ਕਾਬੂ ਪਾਉਣ ਲਈ ਜੰਗਲਾਤ ਦੀ ਟੀਮ ਬਰਨਾਲਾ ਵਿੱਚ ਪਹੁੰਚੀ। ਜਿੱਥੇ ਕਿ ਚੀਤੇ ਵੱਲੋਂ ਜੰਗਲਾਤ ਅਧਿਕਾਰੀ 'ਤੇ ਹਮਲਾ ਕਰ ਦੀ ਵੀਡੀਓ ਸ਼ੋਸਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ।
Last Updated : Feb 3, 2023, 8:17 PM IST