ਵੋਟਾਂ ਦੌਰਾਨ ਹੋਇਆ ਵੱਡਾ ਕਾਂਡ, ਚੱਲੀਆਂ ਗੋਲੀਆਂ - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮ.ਸੀ ਹਰਜਿੰਦਰ ਸਿੰਘ ਟੋਨੀ
ਬਠਿੰਡਾ: ਬਠਿੰਡਾ ਦੇ ਨਰੂਆਣਾ ਰੋਡ 'ਤੇ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮ.ਸੀ ਹਰਜਿੰਦਰ ਸਿੰਘ ਟੋਨੀ ਪੀੜਤਾਂ ਦਾ ਆਰੋਪ ਹੈ ਕਿ ਉਸ ਦੇ ਪੁੱਤਰ 'ਤੇ ਗੋਲੀ ਚੱਲ ਗਈਆ ਜਿਸ ਨਾਲ ਉਨ੍ਹਾਂ ਦਾ ਪੁੱਤਰ ਵਾਲ-ਵਾਲ ਬਚਿਆ ਹੈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਪ੍ਰਤੱਖਦਰਸ਼ੀਆਂ ਅਨੁਸਾਰ ਚਾਰ ਪੰਜ ਸਕਾਰਪੀਓ ਗੱਡੀਆਂ ਆਇਆ, ਜਿਨ੍ਹਾਂ 'ਤੇ ਨੰਬਰ ਨਹੀਂ ਲੱਗਿਆ, ਲੋਕਾਂ ਵੱਲੋਂ ਗੱਡੀਆਂ ਘੇਰੇ ਕੇ ਭੰਨਤੋੜ ਕੀਤੀ ਗਈ।
Last Updated : Feb 3, 2023, 8:17 PM IST