ਮਹਿੰਗਾਈ ਜਿਆਦਾ ਹੋਣ ਕਾਰਨ ਖਿਡੌਣੇ ਅਤੇ ਰੰਗ ਹੋਏ ਮਹਿੰਗੇ
ਤਰਨ ਤਾਰਨ: ਪਹਿਲਾਂ ਤਾਂ ਦੋ ਸਾਲ ਕੋਰੋਨਾ ਕਾਰਨ ਹੋਲੀ ਦਾ ਤਿਉਹਾਰ ਲੋਕਾਂ ਨਹੀਂ ਮਨਾ ਸਕੇ ਤੇ ਹੁਣ ਮਹਿੰਗਾਈ ਦੀ ਮਾਰ ਲੋਕਾਂ ’ਤੇ ਪੈ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਖਿਡੌਣੇ ਤੇ ਹੋਰ ਸਮਾਨ ਮਹਿੰਗਾ ਹੋਣ ਲੋਕ ਘੱਟ ਹੀ ਖਰੀਦਦਾਰੀ ਕਰਨ ਪਹੁੰਚ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾ ਤਾਂ 2 ਸਾਲ ਕੋਰੋਨਾ ਦੀ ਮਾਰ ਪਈ ਤੇ ਇਸ ਵਾਰ ਮਹਿੰਗਾਈ ਦੀ ਮਾਰ ਉਹਨਾਂ ਨੂੰ ਝੱਲਣੀ ਪੈ ਰਹੀ ਹੈ।
Last Updated : Feb 3, 2023, 8:20 PM IST