ਫਿਰੋਜ਼ਪੁਰ ਦੇ ਇਸ ਬੂਥ 'ਤੇ ਨਹੀਂ ਪਈ ਇੱਕ ਵੀ ਵੋਟ - zero voting
: ਪੰਜਾਬ ਵਿੱਚ ਜਿੱਥੇ ਸਾਰੇ ਹੀ ਬੂਥਾਂ 'ਤੇ ਵੋਟਾਂ ਪਾਉਣ ਲਈ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਉੱਥੇ ਹੀ ਸੂਬੇ ਦੇ ਫ਼ਿਰੋਜ਼ਪੁਰ ਦਾ ਇੱਕ ਅਜਿਹਾ ਬੂਥ ਵੀ ਹੈ, ਜਿੱਥੇ ਕੋਈ ਵੀ ਵੋਟਰ ਵੋਟ ਪਾਉਣ ਲਈ ਨਹੀਂ ਪੁੱਜਿਆ। ਇਹ ਬੂਥ ਆਰਮੀ ਕਰਮਚਾਰੀਆਂ ਲਈ ਬਣਾਇਆ ਗਿਆ ਸੀ।