ਪੰਜਾਬ

punjab

ETV Bharat / videos

ਮਹਿਲਾਵਾਂ ਨੇ ਮਨਾਇਆ ਤੀਆਂ ਦਾ ਤਿਉਹਾਰ - ਸਾਵਣ ਦੇ ਮਹੀਨੇ ਤੀਆਂ ਦਾ ਤਿਉਹਾਰ

By

Published : Aug 1, 2022, 10:10 AM IST

ਤਰਨਤਾਰਨ: ਸਾਵਣ ਦੇ ਮਹੀਨੇ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਦਾ ਹੈ ਇਸੇ ਤਰਾ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪਿੱਦੀ ਵਿਖੇ ਕਰੀਬ 10 ਸਾਲ ਬਾਅਦ ਪਿੰਡ ਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਤੀਆਂ ਦਾ ਤਿਉਹਾਰ ਮਨਾ ਰਹੀਆਂ ਮਹਿਲਾਵਾਂ ਨੇ ਕਿਹਾ ਕਿ ਪਿੰਡ ’ਚ ਜਾਤ ਪਾਤ ਤੋਂ ਉੱਠ ਕੇ ਪੂਰੇ ਪਿੰਡ ਚ ਇੱਕ ਥਾਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪਿੰਡ ਦੇ ਲੋਕਾਂ ਨੇ ਸਾਰਿਆਂ ਨੇ ਜਾਤ ਪਾਤ ਤੋਂ ਉੱਠ ਕੇ ਤੀਆਂ ਦਾ ਤਿਉਹਾਰ ਇੱਕਠੇ ਹੋਕੇ ਮਨਾਇਆ।

ABOUT THE AUTHOR

...view details