ਪੁਲਿਸ ਦੇ ਅੜਿੱਕੇ ਚੜ੍ਹਿਆ ਵੈਸਟ ਅਫ਼ਰੀਕਾ ਦਾ ਨਸ਼ਾ ਤਸਕਰ - Phagwara police
ਫਗਵਾੜਾ : ਫਗਵਾੜਾ ਪੁਲਿਸ Phagwara police ਵੱਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਛੇੜੀ ਗਈ ਮੁਹਿੰਮ ਦੇ ਤਹਿਤ ਇਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿਸ ਸੰਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਥਾਣਾ ਫਗਵਾੜਾ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਦੇ ਮੋੜ ਉੱਤੇ ਇਕ Phagwara police caught drug smuggler student ਵਿਅਕਤੀ ਨੂੰ 10 ਗ੍ਰਾਮ ਅਤੇ 250 ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਦਾ ਨਾਮ ਫਰੈਂਕ ਜੁਪੇਜੀ ਵਾਸੀ ਵੈਸਟ ਅਫ਼ਰੀਕਾ ਹਾਲ ਹੀ ਵਾਸੀ ਲਾਲ ਗੇਟ ਫਗਵਾੜਾ ਵਜੋਂ ਹੋਈ ਹੈ ਅਤੇ ਇਹ ਇੱਥੇ ਲਵਲੀ ਇੰਸਟੀਚਿਊਟ ਬੀਬੀਏ ਦਾ ਵਿਦਿਆਰਥੀ ਹੈ ਜੋ ਕਿ ਪਾਸ ਆਊਟ ਹੋ ਚੁੱਕਾ ਹੈ ਅਤੇ ਸਤੰਬਰ ਦੇ ਵਿਚ ਇਹ ਵਾਪਸ ਆਪਣੇ ਘਰ ਵੈਸਟ ਅਫ਼ਰੀਕਾ police arrested a West African drug smuggler ਜਾ ਰਿਹਾ ਸੀ ਅਤੇ ਇੱਥੇ ਨਸ਼ਾ ਤਸਕਰ ਵੀ ਬਣਿਆ ਹੋਇਆ ਸੀ।