OMG: ਸ਼ਿਕਾਰੀ ਬਣਿਆ ਖ਼ੁਦ ਸ਼ਿਕਾਰ, ਵੇਖੋ ਵਾਇਰਲ ਵੀਡੀਓ - ਨੈਸ਼ਨਲ ਹਾਈਵੇਅ 534
ਚੀਤਾ ਜੰਗਲੀ ਜਨਵਾਰਾਂ ਦਾ ਸ਼ਿਕਾਰ ਕਰ ਕੇ ਉਹਨਾਂ ਨੂੰ ਖਾਂਦਾ ਹੈ। ਇਹ ਦੇਖਣਾ ਆਮ ਗੱਲ ਹੈ ਪਰ ਜਦੋਂ ਕੋਈ ਹੋਰ ਜਾਨਵਾਰ ਚੀਤੇ ਨੂੰ ਆਪਣਾ ਸ਼ਿਕਾਰ ਬਣਾ ਕੇ ਖਾਂਦੇ ਹਨ ਤਾਂ ਇਸ ਗੱਲ ਤੋਂ ਲੋਕ ਬੇਹੱਦ ਹੈਰਾਨ ਹੋ ਜਾਂਦੇ ਹਨ। ਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਤਿੰਨ ਜੰਗਲੀ ਸੂਰਾਂ ਨੇ ਸੜਕ ਉੱਤੇ ਚੀਤੇ ਨੂੰ ਬਣਾ ਸ਼ਿਕਾਰ ਬਣਾ ਕੇ ਖਾ ਰਹੇ ਹਨ। ਇਸ ਸਾਰੇ ਦ੍ਰਿਸ਼ ਨੂੰ ਯਾਤਰੀ ਬੱਸ ਵਿੱਚ ਬੈਠੇ ਕਿਸੇ ਵਿਅਕਤੀ ਨੇ ਵੀਡੀਓ ਬਣਾ ਕੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਅਤੇ ਇਹ ਵੀਡੀਓ ਹੋਣ ਕਾਫੀ ਵਾਇਰਲ ਹੋ ਰਿਹਾ ਹੈ...ਅਤੇ ਲੋਕ ਇਸ ਵੀਡੀਓ ਨੂੰ ਕਾਫੀ ਅੱਗੇ ਤੋਂ ਅੱਗੇ ਸ਼ੇਅਰ ਕਰ ਰਹੇ ਹਨ। ਦੱਸਣਯੋਗ ਹੈ ਕਿ ਇਹ ਵੀਡੀਓ ਕੋਟਦੁਆਰ-ਪੌੜੀ ਦੇ ਨੈਸ਼ਨਲ ਹਾਈਵੇਅ 534 ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਈਟੀਵੀ ਭਾਰਤ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।