ਪੰਜਾਬ

punjab

By

Published : Jun 13, 2019, 2:01 AM IST

ETV Bharat / videos

ਵਿਜੇਇੰਦਰ ਸਿੰਗਲਾ ਫ਼ਤਿਹਵੀਰ ਦੇ ਰੈਸਕਿਊ ਮਾਮਲੇ 'ਚ ਮੁੱਖ ਮੰਤਰੀ ਨਾਲ ਕਰਨਗੇ ਬੈਠਕ

ਸੰਗਰੂਰ: ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਫ਼ਤਿਹਵੀਰ ਮਾਮਲੇ ਵਿਚ ਅੱਜ ਜਾਣਕਾਰੀ ਦਿੰਦਿਆ ਕਿਹਾ ਕਿ ਫ਼ਤਿਹਵੀਰ ਦੇ ਰਾਹਤ ਕਾਰਜ ਲਈ ਪ੍ਰਸ਼ਾਸ਼ਨ ਤੋਂ ਲੈ ਹਰ ਇੱਕ ਵਿਅਕਤੀ ਨੇ ਮਿਹਨਤ ਕੀਤੀ ਸੀ ਪਰ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਬੱਚਾ ਜਿਉਂਦਾ ਬਾਹਰ ਨਹੀਂ ਨਿਕਲ ਸਕਿਆ। ਬਾਕੀ ਜੋ ਵੀ ਮਾਮਲਾ ਹੋਇਆ ਉਸ ਦੀ ਸਾਰੀ ਜਾਣਕਾਰੀ ਦੀ ਰਿਪੋਰਟ ਉਹ ਮੁੱਖਮੰਤਰੀ ਪੰਜਾਬ ਅਮਰਿੰਦਰ ਸਿੰਘ ਨਾਲ ਬੈਠਕ ਕਰ ਕੇ ਰੱਖਣਗੇ।

ABOUT THE AUTHOR

...view details