ਨਸ਼ਾ ਵੇਚਣ ਦਾ ਇਕ ਹੋਰ ਵੀਡੀਓ ਹੋ ਰਿਹਾ ਵਾਇਰਲ ਆਪਸ ਵਿੱਚ ਭਿੜੇ ਤਸਕਰ - ਗੁਰੂ ਅਰਜਨ ਦੇਵ ਨਗਰ
ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਗੁਰੂ ਅਰਜਨ ਦੇਵ ਨਗਰ ਦੀ ਇਕ ਹੋਰ ਨਸ਼ੇ ਨੂੰ ਲੈ ਕੇ ਵੀਡੀਓ ਵਾਇਰਲ ਹੋ ਰਹੀ ਹੈ। ਪਿਛਲੇ ਦਿਨੀਂ ਪੁਲਿਸ ਵੱਲੋਂ ਇਸ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ। ਨਸ਼ਾ ਵੇਚਣ ਵਾਲਿਆ ਦੇ ਨਾਲ ਇਕ ਔਰਤ ਵੀ ਵੀਡੀਓ ਵਿੱਚ ਦਖਾਈ ਦੇ ਰਹੀ ਹੈ। ਪਿਛਲੇ ਸਾਲ ਤੋਂ ਜਿਆਦਾ ਨਸ਼ਾ ਤਸਕਰ ਇਸ ਸਾਲ ਫੜੇ ਗਏ ਹਨ ਪਰ ਫਿਰ ਵੀ ਨਸ਼ਾ ਤਸਕਰ ਧੜੱਲੇ ਨਾਲ ਨਸ਼ਾ ਵੇਚ ਰਹੇ ਹਨ।