ਟਰੱਕ ਬਣਿਆ ਕਾਲ, ਮੋਟਰਸਾਈਕਲ 'ਤੇ ਜਾ ਰਹੀ ਔਰਤ ਨੂੰ ਬੁਰੀ ਤਰ੍ਹਾਂ ਕੁਚਲਿਆ - ਟੱਰਕ ਮੋਟਰਸਾਈਕਲ ਹਾਦਸਾ
ਜਲੰਧਰ: ਫੁਟਬਾਲ ਚੌਂਕ ਨੇੜੇ ਇੱਕ ਔਰਤ ਆਪਣੀ ਸੱਸ ਅਤੇ ਸਹੁਰੇ ਨਾਲ ਮੋਟਰਸਾਈਕਲ 'ਤੇ ਬੈਠ ਕੇ ਜਾ ਰਹੀ ਸੀ ਉਸ ਵੱਲੋ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਹੈ। ਇਸ ਘਟਨਾ ਵਿੱਚ ਔਰਤ ਦੇ ਸੱਸ ਸਹੁਰੇ ਦਾ ਤਾਂ ਬਚਾਵ ਹੋ ਗਿਆ, ਪਰ ਔਰਤ ਦੇ ਟੱਰਕ ਥੱਲੇ ਆਉਣ ਬੁਰੀ ਤਰ੍ਹਾਂ ਜਖ਼ਮੀ ਹੋ ਗਈ। ਟੱਰਕ ਦੇ ਨਾਲ ਘਸੀਟਣ ਕਾਰਨ ਉਸਦੇ ਸ਼ਰੀਰ ਦੇ ਟੁਕੜੇ ਸੜਕ 'ਤੇ ਦੂਰ ਤੱਰ ਖਿੱਲਰ ਗਏ।