ਤੀਰਥ ਯਾਤਰਾ ਟ੍ਰੇਨ ਪਹੁੰਚੀ ਅੰਮ੍ਰਿਤਸਰ - delhi
ਦਿੱਲੀ ਤੋਂ ਅੰਮ੍ਰਿਤਸਰ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਜ਼ੁਰਗਾਂ ਲਈ ਚਲਾਈ ਗਈ ਟ੍ਰੇਨ ਸਨਿੱਚਰਵਾਰ ਪਹੁੰਚ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਕਰੀਬ 900 ਤੀਰਥ ਯਾਤਰੀਆਂ ਤੋਂ ਇਲਾਵਾ ਟ੍ਰੇਨ ਵਿੱਚ 'ਆਪ' ਦੇ ਦਿੱਲੀ ਦੇ ਵਿਧਾਇਕ ਵੀ ਸ਼ਾਮਲ ਸਨ।